album cover
Ppp
6
Music
Ppp은(는) {albumName} 앨범에 수록된 곡으로 2025년 7월 18일일에 Jassa Jawandha & Sickboi에서 발매되었습니다.Ppp - Single
album cover
발매일2025년 7월 18일
라벨Jassa Jawandha & Sickboi
멜로디에 강한 음악
어쿠스틱 악기 중심
발랑스
춤추기 좋은 음악
에너지
BPM96

뮤직 비디오

뮤직 비디오

크레딧

실연 아티스트
Jassa Jawandha
Jassa Jawandha
리코더
Sickboi
Sickboi
실연자
작곡 및 작사
Jassa Jawandha
Jassa Jawandha
작사가 겸 작곡가
프로덕션 및 엔지니어링
Sickboi
Sickboi
프로듀서

가사

ਸਬੂਤ ਤੇ ਗਵਾਹ ਨਾਲੇ
ਸੌਂਹ ਸੋਹਣੀਏ..
ਪਿਆਰ ਚ ਤਿੰਨਾਂ ਦਾ ਨਾਂ ਕੋਈ
ਥੌਂ ਸੋਹਣੀਏ..
ਸੱਜਣਾਂ ਨੇ ਫੇਰ ਕਿੱਥੇ
ਗੇੜਾ ਮਾਰਨਾ,,
ਤੂੰ ਡੀਕਣੇ ਬਨੇਰਿਆਂ ਤੇ ਕੌਂ
ਸੋਹਣੀਏ..
ਅੱਖਾਂ ਲਾਕੇ ਫਿਰੇਂਗੀ ਨੀ
ਅੱਖਾਂ ਮਲਦੀ..
ਏਨਾਂ ਨਈਂਓ ਕਰੀਂਦਾ ਯਕੀਨ
ਜਲਦੀ..
ਗੱਲਾਂ ਚ ਨਾਂ ਆਜੀਂ ਬੜੀ
ਔੜੇ ਗੱਲ ਨੀ,,
ਗਿੱਲੀ ਵੱਟ ਤਿਲਕੇ ਬਚਕੇ
ਚੱਲ ਨੀ..
ਜਿਹੜੀ ਤੁਰੀ ਜਾਂਦੀ ਆ
ਪਤਾਸੇ ਵੰਡਦੀ..
ਹਰੇਕ ਮੁੰਡੇ ਖੁੰਢੇ ਨੂੰ friend
ਦੱਸਦੀ..
ਔਖੀ ਸੌਖੀ ਭਾਂਵੇ ਤੇਰਾ ਡੰਗ
ਸਾਰਜੇ..
ਨਾਂ tinder ਚਲਾਉਣ ਆਲੀ
ਪਿੰਡ ਵਸਦੀ..
ਜੋ ਲੱਗੀਆਂ ਨਿਭਾਉਂਦੀਆਂ ਉਹ
ਹੋਰ ਹੁੰਦੀਆਂ..
ਨਾਂ net ਤੇ ਦਖਾਂਉਂਦੀਆਂ ਉਹ
ਮੌਰ ਹੁੰਦੀਆਂ..
ਕੀਹਦੇ ਲੜ ਲੱਗਣਾ sure
ਹੁੰਦੀਆਂ..
ਨਾਂ ਬੰਦੇ ਦੀ ਉਹ ਜੇਬ ਤੇ ਵੱਢਣ
ਚੂੰਢੀਆਂ..
ਨਾਂ ਸੱਜਣਾਂ ਦੀ ਸੁੱਖ ਸੁਣ
ਅੱਡੀ ਲੱਗਦੀ,.
ਲੋਕਾਂ ਭਾਣੇ ਘੁੱਟ ਸਾਡੀ ਲੱਗੀ
ਲੱਗਦੀ..
ਕੀ perth paris ਕੀ ਪੰਜਾਬ
ਪਤਲੋ,,
ਇਹਨਾਂ ਨੂਂ ਨਾਂ ਵਾਟ ਕੋਈ
ਵੱਡੀ ਲੱਗਦੀ..
ਨੀਤ ਮਾੜੀ ਹੋਵੇ ਤਾਂ ਬਹਾਨੇ
ਬਣਦੇ..
ਵਹਿਲੇ ਬੈਠੇ ਦੱਸਦੇ ਆ busy
ਚਲਦੇ..
ਕੱਲਾ ਕੱਲਾ ਵਾਅਦਾ ਪਾਈ ਜਾਂਦੇ
ਕੱਲ ਤੇ,
ਲਿਖਲੋ ਲਖਾਲੋ ਇਹ ਨੀ ਨਾਲ
ਖੜਦੇ..
ਜਿਵੇਂ ਮਨਜ਼ੂਰ ਉਹਨੂੰ ਚਲ ਓਵੀਂ
ਸਈ..
ਤੋੜਕੇ ਯਾਰੀ ਨੀ ਮਾੜੀ ਚੰਗੀ
ਕਹੀਂਦੀ..
ਨਈ ਲਾਕੇ ਪੈਗ ਭੰਡੀ ਦੀ
X ਸੱਜਣਾਂ,,
ਜੋ ਕਿਸੇ ਟੈਮ ਦਿਲ ਵਿੱਚ
ਰਹਿੰਦੀ ਰਹੀ ਸੀ..
ਰੌਲੇ ਦਾ ਕੀ ਕੰਮ ਇਹ ਤਾਂ
ਪੜ੍ਹਦੇ ਦੀ ਚੀਜ਼..
ਆਮ ਨਈਓ ਕਰੀਂਦੇ ਇਹ
ਸੱਜਣ ਅਜ਼ੀਜ..
ਸਪੀਕਰ ਤੇ ਫੋਨ ਨਈਂਓ
ਲਾਈਂਦਾ ਭਤੀਜ,,
ਮਾਮਲੇ ਦਿਲਾਂ ਦੇ ਬਸ ਰੱਖ
ਦਿਲ ਤੀਕ..
ਇੱਕ ਨਾਲ ਏ ਕੀਤਾ ਏ ਇਸ਼ਕ
ਰੱਜਕੇ..
ਸਾਡੇ ਲਈ ਓ ਫਿਰਦੀ ਆ ਸੱਜ
ਧੱਜ ਕੇ..
ਸਾਡੇ ਲਈ ਕਰਾਕੇ ਆਉਂਦੀ ਦੇਗ
ਬਾਬੇ ਦੇ,,
ਜਦੋਂ ਮਿਲੇ ਮਿਲਦੀ ਏ ਸਾਨੂੰ
ਭਜਕੇ..
ਗੱਜਕੇ ਬਲਾਂਈ ਦੀ ਐ ਫਤਹਿ
ਆਪਾਂ ਵੀ..
ਟੇਢੀ ਮੇਢੀ ਉੱਚੀ ਨੀਵੀਂ ਕਦੇ
ਨਾਂ ਕਹੀ..
ਬਣਿਆ ਪਿਆ ਏ ਸਾਡਾ ਸੁਰਗ
ਯਹੀਂ..
ਉਹਦੇ ਬਿਨਾਂ ਜੱਗ ਉੱਤੇ ਰੱਖਿਆ
ਏ ਕੀ..
*
ਉਹਦੇ ਬਿਨਾਂ ਜੱਗ ਉੱਤੇ ਰੱਖਿਆ
ਏ ਕੀ..
Written by: Jassa Jawandha
instagramSharePathic_arrow_out􀆄 copy􀐅􀋲

Loading...