album cover
LA
4,171
World
LA은(는) {albumName} 앨범에 수록된 곡으로 2024년 3월 6일일에 Timeless Studio에서 발매되었습니다.EL DOLOR - EP
album cover
발매일2024년 3월 6일
라벨Timeless Studio
멜로디에 강한 음악
어쿠스틱 악기 중심
발랑스
춤추기 좋은 음악
에너지
BPM96

크레딧

실연 아티스트
ABY
ABY
실연자
Gurlez Akhtar
Gurlez Akhtar
실연자
작곡 및 작사
ABY
ABY
작곡가
HARRY
HARRY
작사가 겸 작곡가
프로덕션 및 엔지니어링
ABY
ABY
프로듀서

가사

Damn! damn!
I was in trouble since-
ਸ਼ੀਸ਼ੇ ਟਿੰਟਿਡ ਕਰੀਂ ਫਿਰੇਂ ਕਾਰ ਦੇ
ਮੈਨੂੰ ਦੱਸਦਾ ਨਹੀਂ, ਰਹਿੰਦਾ ਕਿਹੜੀ ਮਾਰ 'ਤੇ?
ਵੇ ਤੂੰ ਕਿਹੜੀ ਆ ਇਲੈਕਸ਼ਨ ਲੜ੍ਹਨੀ?
ਜਿਹੜਾ ਨੇੜੇ-ਨੇੜੇ ਰਹਿੰਦਾ ਸਰਕਾਰ ਦੇ!
ਜੇਹੜੇ ਹਾਲ ਨੇ ਤੇਰੇ
ਲੱਗਦਾ ਮੈਨੂੰ ਕਰਨੀ ਪੈਣੀ ਰੇਕੀ
ਮੈਂ ਮਿਲਕੇ ਗੱਲ ਕਰਨੀ, ਆ ਜਾ ਐਲਏ, ਜੱਟਾ, ਛੇਤੀ
ਮੈਂ ਮਿਲਕੇ ਗੱਲ ਕਰਨੀ, ਆ ਜਾ ਐਲਏ, ਜੱਟਾ, ਛੇਤੀ
(ਆ ਜਾ ਐਲਏ, ਜੱਟਾ, ਛੇਤੀ)
ਤੂੰ ਇੰਡੀਆ ਸੀ ਲੀਵ ਜਦੋ ਕਰਨਾ
ਊਜ਼ੀ ਚੱਲ ਗਈ 'ਤੇ ਬੰਦੇ ਨੇ ਸੀ ਮਰਨਾ
ਤੇਰੇ ਡੈਡ ਕੋਲ ਕੇਸ ਮੇਰਾ ਲੱਗਿਆ
ਓਹ ਵੀ ਐਂਟੀ ਹੋਇਆ, ਕੁੜੇ, ਮੇਰੇ ਵੱਲ ਨਾ
ਆਹ, ਓਹ, ਸੱਤ ਨੇ ਪਰਚੇ ਸਿਰ 'ਤੇ ਮੇਰੇ
ਹੋਇਆ ਨਾ ਹੱਲ ਪਹਿਲੇ ਦਾ
ਨੀ ਕਿੱਥੋਂ ਲੱਗ ਜੂ ਗੇੜਾ-
ਕਿੱਥੋਂ ਲੱਗ ਜੂ ਗੇੜਾ ਐਲਏ ਦਾ?
ਨੀ ਕਿੱਥੋਂ ਲੱਗ ਜੂ ਗੇੜਾ-
ਕਿੱਥੋਂ ਲੱਗ ਜੂ ਗੇੜਾ ਐਲਏ ਦਾ-ਆ-ਆ?
ਸੌਦੇ ਰਹਿੰਦੇ ਪੱਕੇ ਯਾਰ ਤੇਰੇ ਨਾਲ ਦੇ
ਲਾ ਕੇ ਰੱਖਿਆ ਸੰਦੂਕਾਂ ਮੁੱਲੇ ਹਾਰਲੇ
ਨਚਾਵਾਂ ਚੁੱਟਕੀ 'ਤੇ ਵੈਰੀ ਨਾਲੇ ਨੁੱਕਰੇ
ਲਾਉਂਦੇ ਧਰਤੀ ਨੂੰਨ ਗੋਡੇ ਬੰਦੇ ਫੁੱਕਰੇ
ਹੋ, ਮੇਰੀ ਥੋੜ੍ਹੀ-ਬਹੁਤੀ ਕਰ ਲਈ ਤੂੰ ਕੇਅਰ ਵੇ!
ਤੇਰੀ ਬਾਹਲੀ ਮਾੜੀ ਸੁਣੀ ਏ ਡਿਟੇਲ ਵੇ
ਸੋਨੇ ਵਾਂਗੂੰ ਚਮਕਾ ਕੇ ਰੱਖਾਂ ਕਾਰ ਨੂੰਨ
ਮਾਰੇ ਡੀਸੀ ਵੀ ਸਲੂਟ ਤੇਰੇ ਯਾਰ ਨੂੰਨ
ਵੇ, ਤੇਰਾ-ਮੇਰਾ ਡਿਫਰੈਂਸ ਐਨਾਂ!
ਜਿਓਂ ਯੱਕੇ 'ਤੇ ਦਹਿਲੇ ਦਾ!
ਕਿੱਥੋਂ ਲੱਗ ਜੂ ਗੇਧਾ-
ਕਿੱਥੋਂ ਲੱਗ ਜੂ ਗੇੜਾ ਐਲਏ ਦਾ?
ਨੀ, ਕਿੱਥੋਂ ਲੱਗ ਜੂ ਗੇੜਾ-
ਕਿੱਥੋਂ ਲੱਗ ਜੂ ਗੇੜਾ ਐਲਏ ਦਾ-ਆ?
ਹਾਊਸ ਤੋਂ ਦਾ ਹਨੀਜ਼
Pound from the rough necks
See my man save the loop from the projects
Sad, he has beef-
ਜਾ-ਜਾ, ਸੁੱਚੇ-ਜਿਓਣੇ ਜੇਹੇ ਮੇਰੇ ਸਾਰੇ ਯਾਰ ਨੀ
ਰੀਹਣਾਂ ਸਿਰ 'ਤੇ ਚਕਾ ਕੇ ਰੱਖੀ ਛਾਲ ਨੀ
ਹੱਥ ਜੋੜਾਂ, ਛੱਡ ਖੇਡਣੇ ਸਟੰਟ ਵੇ
ਤੇਰੇ ਆਉਂਦੇ-ਜਾਂਦੇ ਰਹਿੰਦੇ ਆ ਵਾਰੰਟ ਵੇ
ਓਹ, ਮੈਨੂੰ ਕੁੱਟ ਕੇ ਖਵਾਦੀਂ ਨੀ ਤੂੰ ਚੂੜੀਆਂ
ਓ, ਜੱਟ ਛੇਤੀ ਦੂਰ ਕਰ ਦੂਗਾ ਦੂਰੀਆਂ
ਫੇਰ ਡੈਡੀ ਆਲੀ ਵਾਰੀ ਦਿਲੋਂ ਕੱਢ ਦੇ
ਕਾਰਾ ਦੂ ਪਰਚੇ ਮੈਂ ਤੇਰੇ ਸਾਰੇ ਰੱਦ ਵੇ
ਜੇ ਮੇਰੇ ਬਿਨ ਤੇਰਾ ਔਖਾ ਸਰਦਾ
ਤੈਨੂੰ ਆਉਣਾ ਪੈਣਾ ਇੱਥੇ
ਮੈਂ ਮਿਲਕੇ ਗੱਲ ਕਰਨੀ
ਮੈਂ ਮਿਲਕੇ ਗੱਲ ਕਰਨੀ, ਆ ਜਾ ਐਲਏ, ਜੱਟਾ, ਛੇਤੀ
ਮੈਂ ਮਿਲਕੇ ਗੱਲ ਕਰਨੀ, ਆ ਜਾ ਐਲਏ, ਜੱਟਾ, ਛੇਤੀ
ਕਿੱਥੋਂ ਲੱਗ ਜੂ ਗੇੜਾ ਐਲਏ ਦਾ?
ਨੀ ਕਿੱਥੋਂ ਲੱਗ ਜੂ ਗੇੜਾ-
ਕਿੱਥੋਂ ਲੱਗ ਜੂ ਗੇੜਾ ਐਲਏ ਦਾ-ਆ?
Written by: ABY, Harry
instagramSharePathic_arrow_out􀆄 copy􀐅􀋲

Loading...