album cover
Relive
album cover
Relive은(는) {albumName} 앨범에 수록된 곡으로 2024년 3월 8일일에 gxrnoor에서 발매되었습니다.Relive - Single
Released2024년 3월 8일
라벨gxrnoor
BPM129
멜로디에 강한 음악
어쿠스틱 악기 중심
발랑스
춤추기 좋은 음악
에너지

가사

ਤੇਰੇ ਆਉਣ ਦਿਆ ਜਾਨ ਦਿਆ
ਖ਼ਬਰਾਂ ਨੀ
ਕਯੂ ਲੱਗਦਾ ਏ ਤੈਨੂੰ ਮੇਰੀ
ਰਾਹੇ ਤੇਰੀ ਦੇਖੀ
ਕਹੀਂ ਤੂੰ ਨਾ ਮਿਲਾ
ਹਰ ਜਗਹ ਤੁਝਕੋ ਢੂੰਢਾ
ਫਿਰ ਭੀ ਤੂੰ ਲਾਪਤਾ
ਰਾਹੇ ਤੇਰੀ ਦੇਖੀ
ਕਹੀਂ ਤੂੰ ਨਾ ਮਿਲਾ
ਹਰ ਜਗਹ ਤੁਝਕੋ ਢੂੰਢਾ
ਫਿਰ ਭੀ ਤੂੰ ਲਾਪਤਾ
ਤੇਰੇ ਆਉਣ ਦਿਆ ਜਾਨ ਦਿਆ
ਖ਼ਬਰਾਂ ਨੀ
ਕਯੂ ਲੱਗਦਾ ਏ ਤੈਨੂੰ ਮੇਰੀ ਕਦਰਾ ਨੀ
ਤੇਰੇ ਆਉਣ ਦਿਆ ਜਾਨ ਦਿਆ
ਖ਼ਬਰਾਂ ਨੀ
ਕਯੂ ਲੱਗਦਾ ਏ ਤੈਨੂੰ ਮੇਰੀ
ਤੇਰੇ ਆਉਣ ਦਿਆ ਜਾਨ ਦਿਆ
ਕਯੂ ਲੱਗਦਾ ਏ ਤੈਨੂੰ ਮੇਰੀ
ਜਾਗੀ ਮੈਂ ਨੀਂਦ ਤੋਂ ਹੁਣ
ਦੂਰ ਹੋਇਆ ਹਨੇਰਾ
ਖੁਸ਼ ਹਾਂ ਮੈਂ ਛੱਡ ਕੇ ਤੈਨੂੰ
ਹੋਇਆ ਏ ਨਵਾਂ ਸਵੇਰਾ
ਜਾਗੀ ਮੈਂ ਨੀਂਦ ਤੋਂ ਹੁਣ
ਦੂਰ ਹੋਇਆ ਹਨੇਰਾ
ਖੁਸ਼ ਹਾਂ ਮੈਂ ਛੱਡ ਕੇ ਤੈਨੂੰ
ਤੇਰੇ ਆਉਣ ਦਿਆ ਜਾਨ ਦਿਆ
ਖ਼ਬਰਾਂ ਨੀ
ਕਯੂ ਲੱਗਦਾ ਏ ਤੈਨੂੰ ਮੇਰੀ ਕਦਰਾ ਨੀ
ਤੇਰੇ ਆਉਣ ਦਿਆ ਜਾਨ ਦਿਆ
ਖ਼ਬਰਾਂ ਨੀ
ਕਯੂ ਲੱਗਦਾ ਏ ਤੈਨੂੰ ਮੇਰੀ
ਜਾਗੀ ਮੈਂ ਨੀਂਦ ਤੋਂ ਹੁਣ
ਦੂਰ ਹੋਇਆ ਹਨੇਰਾ
ਖੁਸ਼ ਹਾਂ ਮੈਂ ਛੱਡ ਕੇ ਤੈਨੂੰ
ਹੋਇਆ ਏ ਨਵਾਂ ਸਵੇਰਾ
ਜਾਗੀ ਮੈਂ ਨੀਂਦ ਤੋਂ ਹੁਣ
ਦੂਰ ਹੋਇਆ ਹਨੇਰਾ
ਖੁਸ਼ ਹਾਂ ਮੈਂ ਛੱਡ ਕੇ ਤੈਨੂੰ
ਹੋਇਆ ਏ ਨਵਾਂ ਸਵੇਰਾ
ਖੁਸ਼ ਹਾਂ ਮੈਂ ਛੱਡ ਕੇ ਤੈਨੂੰ
ਹੋਇਆ ਏ ਨਵਾਂ ਸਵੇਰਾ
Written by: GXRNOOR
instagramSharePathic_arrow_out􀆄 copy􀐅􀋲

Loading...