album cover
Shaandaar
album cover
Shaandaar은(는) {albumName} 앨범에 수록된 곡으로 2016년 11월 27일일에 Jass Records에서 발매되었습니다.Shaandaar - Single
2016년 11월 27일
라벨Jass Records
BPM84
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਵੈਰੀ ਜੁੱਤੀ ਤੋਂ ਮਿੱਟੀ ਦੇ ਵਾਂਗੂ ਝਾੜ ਕੇ ਰੱਖੀਦੇ
ਰਾਜੀ-ਨਵਿਆਂ ਦੇ ਕਾਗਜ਼ ਵੀ ਪਾੜ ਕੇ ਰੱਖੀਦੇ,
ਟਿੱਬਿਆਂ ਨੂੰ ਭੋਰਦੇ ਵਾਰੋਲੇ ਬਣ ਕੇ
ਓ ਸੁੱਖ ਨਾਲ ਸਾਰੇ ਬੰਦੇ ਸਰਦਾਰ ਨੀ,
ਓ ਜਾਨਦਾਰ ਬੰਦਿਆਂ ਨਾ ਰਹਿਣੇ ਆ
ਤਾਂਈਓਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਨੀ .
ਕਾਹਦੀ ਅਣਖਾਂ ਪੁਗਾਉਣ ਵਿਚ ਸੰਗ ਨੀ
ਓ ਖੜ੍ਹੀ ਕਰਕੇ ਰੱਖੀ ਦੀ ਸਦਾ ਕੰਗ ਨੀ,
ਕਾਹਦੀ ਅਣਖ-ਆਂ ਪੁਗਾਉਣ ਵਿੱਚ ਸੰਗ ਨੀ
ਖੜੀ ਕਰਕੇ ਰੱਖੀਦੀ ਸਾਡਾ ਕੰਗ ਨੀ
ਹੋ ਕਦੇ ਕੀਤਾ ਨਈਓ ਵਾਅਦਾ ਜਗ ਜਾਣ ਦਾ
ਓ ਸੈਟ ਏਹੋ ਜੇ ਕੀਤੇ ਆ ਅੱਸੀ ਕਿਰਦਾਰ ਨੀ.
ਓ ਜਾਨਦਾਰ ਬੰਦਿਆਂ ਨਾ ਰਹਿਣੇ ਆ
ਤਾਂਈਓਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਨੀ .
ਮਾੜੇ ਦਿਲਾਂ ਕੋਲੇ ਕਿੱਥੇ ਹੁੰਦਾ ਹੌਂਸਲਾ
ਓਹ ਆਗੂ ਓਹੀ ਜੇਡੇ ਕਰਦੇ ਨੇ ਫੈਸਲਾ,
ਸਦਾ ਜਿੱਤ ਦੀ ਵਿਓਂਤ-ਬੰਦੀ ਜੱਗ ਨੂੰ
ਓ ਜਿੱਤ ਸਕਦੇ ਨੀ ਕੱਲੇ ਕਦੇ ਹਥਿਆਰ ਨੀ.
ਓਹ ਜਾਨਦਾਰ ਬਣਿਆਂ ਨਾ ਰਹਿਣੇ ਆ
ਤਾਂਹੀਓਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਨੀ .
ਮਾਨ ਰੱਖਦੇ ਆ ਯਾਰਾਂ ਦੀ ਗਰਾਰੀ ਦਾ
ਨੀ ਉਤੋਂ ਰਹਿੰਦਾ ਏ ਸਰੂਰ ਤੇਰੀ ਯਾਰੀ ਦਾ,
ਓ ਗਿੱਲ ਰੌਂਤੇਵਾਲਾ ਅੱਧ ਚ ਨੀ ਛੱਡ ਦਾ
ਹੋ ਦਿਲ ਤੋੜ ਦਾ ਨੀ ਯਾਰੀ ਲਾਕੇ ਦਿਲਦਾਰ ਨੀ
ਓ ਜਾਨਦਾਰ ਬੰਦਿਆ ਨਾ ਰਹਿਣੇ ਆ
ਤਾਂਈਓਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਨੀ .
Written by: Gill Raunta, Mix Singh
instagramSharePathic_arrow_out􀆄 copy􀐅􀋲

Loading...