album cover
Janoon
album cover
Janoon은(는) {albumName} 앨범에 수록된 곡으로 2022년 2월 17일일에 Universal Music India Pvt. Ltd. (Navaan Sandhu)에서 발매되었습니다.Way Maker
앨범Way Maker
2022년 2월 17일
라벨Universal Music India Pvt. Ltd. (Navaan Sandhu)
BPM
멜로디에 강한 음악
어쿠스틱 악기 중심
발랑스
춤추기 좋은 음악
에너지

가사

ਕਵਾਣ ਮਿਊਜ਼ਿਕ
ਦਿਨ ਚੜ੍ਹ ਦੇ ਨੂੰ ਅੰਬਰਾਂ ਤੇ
ਇਹ ਦਿਲ ਠਿਕਾਣੇ ਲਾ ਬਹਿੰਦਾ
ਕਦੇ ਸੋਚ ਸੋਚ ਕੇ ਅੱਖ ਜਾਂਦਾ
ਕਦੇ ਹਵਾ ਤੇ ਆਸਾ ਲਾ ਬੈਂਦਾ
ਮਹਿਸੂਸ ਕਰੇ ਤੇਰੀ ਖੁਸ਼ਬੂ ਨੂੰ
ਕਾਸ਼ ਕੋਈ ਹੁੰਦੀ ਆ ਮਦਦ ਤੂੰ
ਤੈਨੂੰ ਤਰਸਾ ਵਿੱਚ ਉਤਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਅੱਜੇ ਕਰਦਾ ਤੇਰਾ ਰਾਗ ਪਤਾ
ਸਾ, ਸਾ ਜਿਓ ਜੇ ਸੁਰ ਫੜ੍ਹ ਦਾ ਏ
ਇਹੇ ਤੂੰ ਪਿਆਰ ਦੀ ਇਕ ਤਰਫੀ
ਫਿਰ ਭੀ ਸ਼ਾਇਰ ਸੱਜਦਾ ਕਰਦਾ ਏ
ਅੱਜੇ ਕਰਦਾ ਤੇਰਾ ਰਾਗ ਪਤਾ
ਸਾ, ਸਾ ਜਿਓ ਜੇ ਸੁਰ ਫੜ੍ਹ ਦਾ ਏ
ਇਹੇ ਤੂੰ ਪਿਆਰ ਦੀ ਇਕ ਤਰਫੀ
ਫਿਰ ਭੀ ਸ਼ਾਇਰ ਸੱਜਦਾ ਕਰਦਾ ਏ
ਮੇਰੀ ਜ਼ਿੰਦਗੀ ਵਿਚ ਅਹਿਸਾਨ ਹੁੰਦਾ
ਤੇਰੇ ਨਾਮ ਨਾ ਮੇਰਾ ਨਾਮ ਹੁੰਦਾ
ਬੱਸ ਗੀਤ ਦੀ ਜੋ ਸਵਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਤੇਰਿਆਂ ਨੈਣਾਂ ਦੀ ਸੈਰ ਕਰਾਂ
ਤੇ ਮੰਨ ਚ' ਵਧ ਕੇ ਬਹਿ ਜਾਵਾਂ
ਫਿਰ ਰੋ ਲਵਾਂ ਮੈਂ ਜੀ ਭਰ ਕੇ
ਤੈਨੂੰ ਰੀਝ ਪਿਆਰ ਦੀ ਕਹਿ ਜਾਵਾਂ
ਤੇਰਿਆਂ ਨੈਣਾਂ ਦੀ ਸੈਰ ਕਰਾਂ
ਤੇ ਮੰਨ ਚ' ਵਧ ਕੇ ਬਹਿ ਜਾਵਾਂ
ਫਿਰ ਰੋ ਲਵਾਂ ਮੈਂ ਜੀ ਭਰ ਕੇ
ਤੈਨੂੰ ਰੀਝ ਪਿਆਰ ਦੀ ਕਹਿ ਜਾਵਾਂ
ਤੈਨੂੰ ਰੀਝ ਪਿਆਰ ਦੀ ਕਹਿ ਜਾਵਾਂ
ਨੀ ਤੇਰਾ ਵਾਕਿਫ਼ ਹੋਣਾ ਜ਼ਰੂਰੀ ਇਹ
ਦੋ ਹਾਂਝ ਨਾ ਮਾਤਰ ਦੂਰੀ ਇਹ
ਜੇਹ ਬੱਸ ਚਲਦਾ ਤੇਰੇ ਬਿਨ ਸਾਰ ਲੈਂਦਾ
ਤੂੰ ਜਨੂੰਨ ਹੈ ਮੇਰੀ
ਤੂੰ ਜਨੂੰਨ ਹੈ ਮੇਰੀ
ਤੂੰ ਫ਼ਿਤੂਰ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਤੂੰ ਜਨੂਨ ਹੈ ਮੇਰੀ ਜ਼ਿੰਦਗੀ ਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
ਖਵਾਹਿਸ਼ੋ ਦੀ ਤਾਂ ਮਾਰ ਲੈਂਦਾ
Written by: Jot Othi, Navaan Sandhu
instagramSharePathic_arrow_out􀆄 copy􀐅􀋲

Loading...