album cover
Adore
album cover
Adore은(는) {albumName} 앨범에 수록된 곡으로 2022년 2월 14일일에 Rhythm Boyz Entertainment에서 발매되었습니다.Adore - Single
2022년 2월 14일
라벨Rhythm Boyz Entertainment
BPM74
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਅੱਖਾਂ ਤੈਨੂੰ ਵੇਖ ਵੇਖ ਰੱਜੀਆਂ ਹੀ ਨਾ
ਬੁੱਲ੍ਹ ਤੇਰੇ ਬਾਰੇ ਬੋਲ ਥੱਕਦੇ ਹੀ ਨਾ
ਦਿਲ ਤੇ ਦਿਮਾਗ ਚ ਤੂੰ ਐਸਾ ਵਸਗਈ
ਹੋਰ ਕਿਸੇ ਬਾਰੇ ਸੋਚ ਸਕਦੇ ਹੀ ਨਾ
ਸੱਚੀ ਕਿਸੇ ਕੰਮ ਚ ਧਿਆਨ ਲੱਗੇ ਨਾ
ਮਲੋ ਮਲੀ ਪੈਂਦੇ ਰਵੇ ਖਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਅੱਲ੍ਹਾ ਦਾ ਫਜ਼ਲ ਆ ਜੋ ਮੈਨੂੰ ਐਨ ਤੂੰ ਮਿਲਿਆ
ਬੰਜਰ ਜ਼ਮੀਨ ਤੇ ਇਹ ਸੋਹਣਾ ਫੁੱਲ ਖਿਲਿਆ
ਨਜ਼ਰ ਨੂਰਾਨੀ ਹਾਏ ਮੇਰੇ ਏ ਹਬੀਬ ਦੀ
ਦੇਖਣਾ ਮੈਂ ਚੌਂਦਾ ਤੈਨੂੰ ਥੋੜਾ ਜਿਹਾ ਕਰੀਬ ਦੀ
ਤੁਹੀਂ ਬੱਸ ਤੁਹੀਂ ਇਕ ਚੰਗੀ ਲਗਦੀ
ਦੁਨੀਆ ਨੂੰ ਜਾਨੀ ਬੈਠਾ ਟਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਜਿਸਮ ਏ ਮੇਰਾ ਇਹਦੇ ਵਿੱਚ ਤੇਰੀ ਰੂਹ ਇਹ
ਅੱਖਾਂ ਨੇ ਸਿਤਾਰੇ ਚੰਦ ਜੇਹਾ ਤੇਰਾ ਮੂੰਹ ਇਹ
ਜਦੋਂ ਵੀ ਮੈਂ ਵੇਖਿਆ ਤਾਰੀਫ਼ ਤੇਰੀ ਨਿਕਲੀ
ਰਵ ਹੰਜਰਾ ਦੀ ਗੀਤਕਾਰੀ ਵਿਚ ਤੂੰ ਐਂ
ਜਿਹੜਾ ਕਦੇ ਕਿਸੇ ਅੱਗੇ ਨਈ ਸੀ ਲਿਫਿਆ
ਤੇਰੇ ਅੱਗੇ ਦਿਲ ਗਿਆ ਵਿਛ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
ਪਤਾ ਨੀ ਐਸਾ ਕਿ ਆ ਤੇਰੇ ਵਿੱਚ ਸੋਹਣੀਏ
Written by: Low Key, Rav Hanjra
instagramSharePathic_arrow_out􀆄 copy􀐅􀋲

Loading...