뮤직 비디오
뮤직 비디오
크레딧
실연 아티스트
Kulwinder Billa
보컬
작곡 및 작사
Kulwinder Billa
작곡가
Abbi Fatehgaria
가사
프로덕션 및 엔지니어링
Gags S2dioz
프로듀서
가사
ਬੜਾ time ਸੀ ਕੋਲੇਣਾ ਓਦੋ ਅਲੜੇ
ਨਾਹੀ phone ਹੁੰਦਾ ਨਾਹੀ Facebook ਸੀ
ਚਿੱਠੀ ਰਾਹੀਂ ਸੀ ਦਿਲਾ ਦੀ ਗੱਲ ਦੱਸਦੇ
ਬਸ ਚਿੱਠੀ ਹੀ ਸੁਣਾਉਂਦੀ ਦੁੱਖ-ਸੁਖ ਸੀ
ਕਦੋ ਕਿਹੜੇ ਵੇਲੇ ਆਪਾਂ ਕਿਥੇ ਮਿਲਣਾ
Time table ਟਿੱਚ ਕੀਤੇ ਹੁੰਦੇ ਸਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ
ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ
ਚਿੱਤ ਕਰਦਾ ਸੀ ਆਕੇ ਤੈਨੂੰ ਪੁੱਛ ਲਾ
ਤੇਰੇ sandel Bata ਦੇ ਬੜੇ ਪਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
Hero cycle ਤੇ ਪਾ ਕੇ ਚਿੱਟਾ ਕੁੜਤਾ
ਭਰ ਮੱਕੀ ਨਾਲ ਨਿਤ ਨੀਲਾ bag ਨੀ
ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ
ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ
Hero cycle ਤੇ ਪਾ ਕੇ ਚਿੱਟਾ ਕੁੜਤਾ
ਭਰ ਮੱਕੀ ਨਾਲ ਨਿਤ ਨੀਲਾ bag ਨੀ
ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ
ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ
ਨਿਗਾ ਤੂੰ ਵੀ ਸੀ ਪੱਠੀ ਤੇ ਪੂਰੀ ਰੱਖ ਦੀ
ਧੁਆ ਉੱਡ ਦੇ ਤੇ ਚੜ ਦੀ ਚੁਬਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ
ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ
ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ
ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ
ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ
ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ
ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ
ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ
ਓ ਰੱਖੋ ਚੜਦੇ ਸਿਆਲ ਤਿਆਰੀ ਵਿਆਹ ਦੀ
ਕਹਿਕੇ ਫੁੱਫੜ ਤੇਰੇ ਦੇ ਪੁੱਤ ਥਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
Written by: Abbi Fatehgaria, Kulwinder Billa


