album cover
Aksar
Punjabi Pop
Aksar은(는) 앨범에 수록된 곡으로 2025년 12월 19일일에 After Sultan Studios에서 발매되었습니다.Four Unsaid - EP
album cover
발매일2025년 12월 19일
라벨After Sultan Studios
멜로디에 강한 음악
어쿠스틱 악기 중심
발랑스
춤추기 좋은 음악
에너지
BPM69

크레딧

실연 아티스트
Bijju
Bijju
보컬
Sultan Gill
Sultan Gill
프로그래밍
Naqaash Chittewani
Naqaash Chittewani
실연자
작곡 및 작사
Sultan Gill
Sultan Gill
작곡가
Naqaash Chittewani
Naqaash Chittewani
가사
프로덕션 및 엔지니어링
Sultan Gill
Sultan Gill
프로듀서
Deep Gill
Deep Gill
공동 프로듀서

가사

ਮੇਰੇ ਨਾਲ ਤਾਂ ਹੋਇਆ ਅਕਸਰ
ਹਰ ਇੱਕ ਸੁਪਨਾ ਮੋਇਆ ਅਕਸਰ
ਜਦ ਨੀਂਦਰ ਨੇ ਘੇਰਾ ਪਾਇਆ
ਸੂਰਜ ਉੱਗ ਖਲੋਇਆ ਅਕਸਰ
ਮੇਰੇ ਨਾਲ ਤਾਂ ਹੋਇਆ ਅਕਸਰ
ਹਰ ਇੱਕ ਸੁਪਨਾ ਮੋਇਆ ਅਕਸਰ
ਜੋ ਹੋਣਾ ਸੀ ਉਹ ਨਈਂ ਹੋਇਆ
ਨਈਂ ਹੋਣਾ ਸੀ ਹੋਇਆ ਅਕਸਰ
ਮੇਰੇ ਨਾਲ ਤਾਂ ਹੋਇਆ ਅਕਸਰ
ਹਰ ਇੱਕ ਸੁਪਨਾ ਮੋਇਆ ਅਕਸਰ
ਇੱਕੋ ਹੰਝੂ ਤੇਰੇ ਨਾਂ ਦਾ
ਮੁੱਢ ਰੋਵਣ ਦਾ ਹੋਇਆ ਅਕਸਰ
ਮੇਰੇ ਨਾਲ ਤਾਂ ਹੋਇਆ ਅਕਸਰ
ਹਰ ਇੱਕ ਸੁਪਨਾ ਮੋਇਆ ਅਕਸਰ
Written by: Naqaash Chittewani, Sultan Gill
instagramSharePathic_arrow_out􀆄 copy􀐅􀋲

Loading...