album cover
black
4,642
World
black은(는) 앨범에 수록된 곡으로 2024년 7월 18일일에 YXNG RECORDS에서 발매되었습니다.For The Taking - EP
album cover
발매일2024년 7월 18일
라벨YXNG RECORDS
멜로디에 강한 음악
어쿠스틱 악기 중심
발랑스
춤추기 좋은 음악
에너지
BPM97

뮤직 비디오

뮤직 비디오

크레딧

실연 아티스트
YXNG SXNGH
YXNG SXNGH
실연자
Khushi K
Khushi K
실연자
JJ Esko
JJ Esko
실연자
작곡 및 작사
YXNG SXNGH
YXNG SXNGH
작곡가
JJ Esko
JJ Esko
작곡가
프로덕션 및 엔지니어링
YXNG SXNGH
YXNG SXNGH
프로듀서
Ja1
Ja1
프로듀서

가사

ਮੋੜ ਤੋਂ ਸ਼ਰੀਫ ਸੀ ਬੰਦਾ ਸੋਹਣਿਆ
ਨਿੱਤ ਨਵਾਂ ਕੇਸ ਤੇਰਾ ਚਲਦਾ ਸੋਹਣਿਆ
ਮੋੜ ਤੋਂ ਸ਼ਰੀਫ ਸੀ ਬੰਦਾ ਸੋਹਣਿਆ
ਗੋਲੀਆਂ ਚਲਾਕੇ ਵੀ ਨੀ ਟਲਦਾ ਸੋਹਣਿਆ
ਸਮਝਾਉਣ ਵਾਲੇ ਬੰਦੇ ਵੀ ਬਥੇਰੇ
ਸਮਝਾਉਣ ਵਾਲੇ ਬੰਦੇ ਵੀ ਬਥੇਰੇ
ਕਾਲੇ ਕੰਮ ਛੱਡ ਦੇ ਜੱਟਾ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਪੰਗੇ ਵੀ ਨੀ ਮੁੱਕਦੇ ਜੱਟਾ
ਹੱਥ ਜੋਰ ਜੱਟੀ ਚਲੀ ਆ ਸਵੇਰੇ
ਆਖਦਾ ਸੀ ਮੈਨੂੰ ਤੂੰ ਹੈ ਦਿਲ ਦੀਏ ਰਾਣੀਏ
ਅਸਲੇ ਦੇ ਨਾਲ ਕਿਹੜੀ ਲਿਖਦਾ ਕਹਾਣੀ-ਏਹ
ਆਖਦਾ ਸੀ ਮੈਨੂੰ ਤੂੰ ਹੈ ਦਿਲ ਦੀਏ ਰਾਣੀਏ
ਸ਼ਹਿਰੇ ਜਾ ਕੇ ਲੱਭ ਜਿਹੜੀ ਬਣੂ ਕੱਲ੍ਹ ਹਾਣੀਏ
ਤੇਰਾ ਖੰਭਾ ਇਲਾਕਾ
ਜਦੋਂ ਸੁੰਦਾ ਖੜਾਕਾ
ਖੰਭਦਾ ਇਲਾਕਾ
ਪੇਂਦਾ ਪਿਤਲ ਸ਼ਰਰਾਟਾ
ਅੱਖ ਵਿੱਚ ਅੱਖ ਪਾ ਮੇਰੇ
ਅੱਖ ਵਿੱਚ ਅੱਖ ਪਾ ਮੇਰੇ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਪੰਗੇ ਵੀ ਨੀ ਮੁੱਕਦੇ ਜੱਟਾ
ਹੱਥ ਜੋਰ ਜੱਟੀ ਚਲੀ ਆ ਸਵੇਰੇ
Had my back when i was behind bars
I'd be lying if i said life's never been hard
Hates crime all the time telling me to come yard
ਗੌਟ ਬਾਈਨ ਐਨ ਕ੍ਰੌਪਸ ਲਾਇਕ ਅ ਪਿੰਡ ਇਨ ਪੰਜਾਬ
ਨਾਓ ਆਈ'ਮ ਰਾਈਡਿੰਗ ਥਰੂ ਦਾ ਸਿਟੀ ਇਨ ਅ ਕੱਲਿਨਨ
ਬਿਗ ਫੈਟ ਡੌਟਸ ਇਫ ਆਈ ਸੀ ਦੈਮ ਮੈਨ ਆਈ'ਮ ਬੰਨਿਨ ਐਮ
ਟਰਾਈਨਾ ਗੈੱਟ ਦਿਸ ਮਨੀ ਇਨ
But she's always worrying
Everything i do is for you know i'm fully in
It's like a 100 times that i had my chance
ਜੇ ਮੈਂ ਛੱਡਾਂ ਦਾ ਗੋਲੀਆਂ ਉੱਡਣ ਓਹ ਕਰਦੇ ਦਾ ਭੰਗੜਾ ਡਾਂਸ
Take you anywhere you like we can see the sun
ਲੈਫਟ ਸਾਈਡ ਇਨ ਦਾ ਪੈਸੀ ਯੂਅਰ ਮਾਈ ਨੰਬਰ ਵਨ
ਬਠਾਓ ਖੱਬੀ ਸੀਟ ਤੇ
ਮੈਂ ਇਹੀ ਬੱਸ ਚੌਂਦੀ ਆ
ਗੁੰਨਣ ਗੂਨਣ ਛੱਡ
ਖਪ ਆਪ ਜੱਟੀ ਪਾਉਂਦੀ ਆ
ਨਾਲ ਭੇਖੇ ਵੈਰੀਆਂ ਦੇ ਪਿੰਡ
ਗੇੜੀ ਲਾਉਂਦੀ ਆ
ਚੱਕਰ ਸੇਫੋਰਾ ਦਾ
ਸਹੇਲੀਆਂ ਨੇ ਚੌਂਦੀਆਂ
ਵੇ ਤੂੰ ਖਤਰੇ ਚ ਜਾਵੇਂ
ਮੈਨੂੰ ਕਦੇ ਨਾ ਬੁਲਾਵੇਂ
ਖਤਰੇ ਚ ਜਾਵੇਂ
ਮੈਨੂੰ ਲਾਰੇ ਚ ਡੁਬਾਵੇਂ
ਕਚੇਰੀਆਂ ਨੀ ਬਣਗੇ ਡੇਰੇ
ਸੰਘੇੜੀਆ ਚਰਚੇ ਤੇਰੇ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਕਾਲੇ ਕੰਮ ਛੱਡ ਦੇ ਜੱਟਾ
ਪਿੰਡ ਮੁੜ ਜੱਟੀ ਚੱਲੀ ਆ ਸਵੇਰੇ
ਪੰਗੇ ਵੀ ਨੀ ਮੁੱਕਦੇ ਜੱਟਾ
ਹੱਥ ਜੋਰ ਜੱਟੀ ਚਲੀ ਆ ਸਵੇਰੇ
Written by: JJ Esko, YXNG SXNGH
instagramSharePathic_arrow_out􀆄 copy􀐅􀋲

Loading...