album cover
Never Ever
16,259
Pop
Never Ever은(는) 앨범에 수록된 곡으로 2024년 11월 10일일에 Brown Studios에서 발매되었습니다.Patander
album cover
앨범Patander
발매일2024년 11월 10일
라벨Brown Studios
멜로디에 강한 음악
어쿠스틱 악기 중심
발랑스
춤추기 좋은 음악
에너지
BPM104

뮤직 비디오

뮤직 비디오

크레딧

가사

Show mxrci on it
ਜੱਟਾਂ ਦਾ ਜਵਾਕ ਹੋਵੇ
'ਕੱਲ੍ਹਾ-ਕਹਿਰਾ ਆਪ ਹੋਵੇ
ਨਾਲ਼ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨਹੀਂ ਸਕਦਾ
ਬਾਹਰਲਿਆਂ ਮਿੱਤਰਾਂ ਨਾ' call 'ਤੇ ਨਾ ਹੋਵੇ
Gypsy ਵੀ ਰੱਖੇ, petrol 'ਤੇ ਨਾ ਹੋਵੇ
ਇੱਕੋ ਹੀ steady ਜਿਹੀ ਸਹੇਲੀ ਹੋਵੇ ਨਾਲ਼
Link ਵਿੱਚ ਓਹਦੇ ਕੋਈ ਵੈੱਲੀ ਹੋਵੇ ਨਾਲ਼
Time ਜਿਹਾ ਨਾ ਪਾਉਂਦਾ ਹੋਵੇ
'ਕੱਠ ਨਾ ਕਰਾਉਂਦਾ ਹੋਵੇ
ਸਿੰਗ ਨਾ ਫ਼ਸਾਉਂਦਾ ਹੋਵੇ
ਹੋ ਨਹੀਂ ਸਕਦਾ
ਜੱਟਾਂ ਦਾ ਜਵਾਕ ਹੋਵੇ
'ਕੱਲ੍ਹਾ-ਕਹਿਰਾ ਆਪ ਹੋਵੇ
ਨਾਲ਼ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨਹੀਂ ਸਕਦਾ
(ਜੱਟਾਂ ਦਾ ਜਵਾਕ ਹੋਵੇ)
('ਕੱਲ੍ਹਾ-ਕਹਿਰਾ ਆਪ ਹੋਵੇ)
(ਨਾਲ਼ ਨਾ ਕੋਈ ਯਾਰ ਹੋਵੇ)
(ਨਾ ਹਥਿਆਰ ਹੋਵੇ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
ਹੋ, ਆਏ season ਹੀ suit ਜਿਹੇ ਸਵਾਉਂਦਾ ਨਾ ਹੋਵੇ
ਪਰਚੀਆਂ ਵਿਆਹਾਂ ਉੱਤੇ 'ਡਾਉਂਦਾ ਨਾ ਹੋਵੇ
ਨਿੱਕਲ ਕੇ ਪਿੰਡੋਂ ਜਿਹੜਾ ਐਨਕਾਂ ਨਾ ਲਾਵੇ
ਘਰ ਦੀ ਨਾ ਕੱਢੇ ਤੇ drum ਜਿਹਾ ਨਾ ਪਾਵੇ
ਅੱਤ ਜਿਹੀ ਨਾ ਚੱਕੀ ਹੋਵੇ
ਡੱਬੀ 'ਚ ਨਾ ਰੱੱਖੀ ਹੋਵੇ
ਨਾਗ ਦੀ ਨਾ ਬੱਚੀ ਹੋਵੇ
ਹੋ ਨਹੀਂ ਸਕਦਾ
ਜੱਟਾਂ ਦਾ ਜਵਾਕ ਹੋਵੇ
'ਕੱਲ੍ਹਾ-ਕਹਿਰਾ ਆਪ ਹੋਵੇ
ਨਾਲ਼ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨਹੀਂ ਸਕਦਾ
(ਜੱਟਾਂ ਦਾ ਜਵਾਕ ਹੋਵੇ)
('ਕੱਲ੍ਹਾ-ਕਹਿਰਾ ਆਪ ਹੋਵੇ)
(ਨਾਲ਼ ਨਾ ਕੋਈ ਯਾਰ ਹੋਵੇ)
(ਨਾ ਹਥਿਆਰ ਹੋਵੇ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
ਓ, ਮਿੱਤਰਾਂ ਦੀ ਮੋੜ ਦੇਵੇ ਆਖੀ ਗੱਲ ਨੂੰ
ਕੱਢੇ ਨਾ trip Leh-Ladakh ਵੱਲ ਨੂੰ
ਮੋਟਰ 'ਤੇ ਬੱਕਰੇ ਨੂੰ ਚੁੱਲ੍ਹਾ ਜਿਹਾ ਨਾ ਹੋਵੇ
ਖ਼ਾਤਾ ਓਹਦਾ ਹੋਵੇ, ਪਰ ਖੁੱਲ੍ਹਾ ਜਿਹਾ ਨਾ ਹੋਵੇ
ਮਹਿਫ਼ਲਾਂ ਨਾ ਲਾਉਂਦਾ ਹੋਵੇ
ਸਿਰਾ ਨਾ ਕਰਾਉਂਦਾ ਹੋਵੇ
ਨਿੱਤ ਘਰੇ ਸੌਂਦਾ ਹੋਵੇ
ਹੋ ਨਹੀਂ ਸਕਦਾ
ਜੱਟਾਂ ਦਾ ਜਵਾਕ ਹੋਵੇ
'ਕੱਲ੍ਹਾ-ਕਹਿਰਾ ਆਪ ਹੋਵੇ
ਨਾਲ਼ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨਹੀਂ ਸਕਦਾ
(ਜੱਟਾਂ ਦਾ ਜਵਾਕ ਹੋਵੇ)
('ਕੱਲ੍ਹਾ-ਕਹਿਰਾ ਆਪ ਹੋਵੇ)
(ਨਾਲ਼ ਨਾ ਕੋਈ ਯਾਰ ਹੋਵੇ)
(ਨਾ ਹਥਿਆਰ ਹੋਵੇ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
ਹੋ, ਅੱਗੇ-ਪਿੱਛੇ ਹੋਵੇ ਫ਼ਿਰਦਾ ਨਾ ਝੁੰਡ ਛੋਰਾਂ ਦਾ
ਨਾ ਅਸਲੇ ਦਾ ਜਾਣੂ ਹੋਵੇ, ਸਭ bore'an ਦਾ
ਓ, ਮਿਲ਼ੇ ਜਿੱਥੇ ਅੱਖ ਲੈ ਕੇ U ਮੁੜੇ ਨਾ
ਗੇੜੇ Arjan'an ਦੇਵੇ, ਗੱਡੀ ਹੌਲ਼ੀ ਤੋਰੇ ਨਾ
ਨਜ਼ਰਾਂ 'ਚ ਰੜਕੇ ਨਾ
ਸੀਨਿਆਂ 'ਚ ਧੜਕੇ ਨਾ
ਕੋਕੇ ਰੱਖੇ ਜੜਕੇ ਨਾ
ਹੋ ਨਹੀਂ ਸਕਦਾ
ਜੱਟਾਂ ਦਾ ਜਵਾਕ ਹੋਵੇ
'ਕੱਲ੍ਹਾ-ਕਹਿਰਾ ਆਪ ਹੋਵੇ
ਨਾਲ਼ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨਹੀਂ ਸਕਦਾ
(ਜੱਟਾਂ ਦਾ ਜਵਾਕ ਹੋਵੇ)
('ਕੱਲ੍ਹਾ-ਕਹਿਰਾ ਆਪ ਹੋਵੇ)
(ਨਾਲ਼ ਨਾ ਕੋਈ ਯਾਰ ਹੋਵੇ)
(ਨਾ ਹਥਿਆਰ ਹੋਵੇ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
(ਹੋ ਨਹੀਂ ਸਕਦਾ)
Written by: Arjan Dhillon
instagramSharePathic_arrow_out􀆄 copy􀐅􀋲

Loading...