album cover
Gladiator
3
Hip-Hop/Rap
Gladiator은(는) {albumName} 앨범에 수록된 곡으로 2026년 2월 1일일에 Palwinder Tohra에서 발매되었습니다.Gladiator - Single
album cover
발매일2026년 2월 1일
라벨Palwinder Tohra
멜로디에 강한 음악
어쿠스틱 악기 중심
발랑스
춤추기 좋은 음악
에너지
BPM95

뮤직 비디오

뮤직 비디오

크레딧

실연 아티스트
Palwinder Tohra
Palwinder Tohra
리드 보컬
작곡 및 작사
Shambu Bareta
Shambu Bareta
작사가 겸 작곡가
프로덕션 및 엔지니어링
Palwinder Tohra
Palwinder Tohra
프로듀서

가사

ਤਰੀਕਾਂ ਦਾ ਨੀ ਸੋਹਣੀਏ ਐਲਾਨ ਕਰਤਾ,
ਤਾਂਮਾਂ ਜਾਮਾਂ ਸਾਰਾ ਹੀ ਪਲਾਨ ਕਰਤਾ |
ਵੱਡੇ ਬੰਦਿਆਂ ਨੂੰ ਦੇਤਾ ਸੱਦਾ ਪੱਤਰ ਕੁੜੇ,
Invite ਕੱਲਾ ਕੱਲਾ ਦੇਖਲਾ ਨੀ ਸਾਨ ਕਰਤਾ ||
ਰੇਡਾਂ ਜੱਫਿਆਂ ਤੇ ਪੈਂਦੇ ਤੂੰ ਪਟਾਕੇ ਦੇਖਲੀ,
ਮੈਟਰੋ ਕਲੱਬ ਜਿਉਂ ਖੜਾਕ ਤੋਪ ਦਾ
Hook line - ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਭਾਦਸੋਂ ਦੇ ਮਿੱਠੀਏ ਕਬੱਡੀ ਕੱਪ ਤੇ,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ।
ਵੱਢਖਾਣੇ ਆਉਣੇ ਅੜੀਆਂ ਜੋ ਭੰਨਦੇ।
ਦੁੱਲੇ ਦੇ ਤੂੰ ਦੇਖਲੀ ਨੀ ਸੱਪ ਬਣਦੇ।
ਸ਼ਾਜੀ ਤੂੰ ਦੇਖਲੀ ਨੀ ਸੱਪ ਬਣਦੇ।(2)*
ਸ਼ਿਕਾਰਾਂ ਵਾਲੇ ਨੇ ਖੁੱਲ੍ਹੀ ਚਪੇੜ ਛੱਡਣੀ,,,
ਪੈਂਦੇ ਜਿਵੇ ਮਿੱਠੀਏ ਪਟਾਕੇ ਗੰਨ ਦੇ।
ਫੂਲਾ ਵੀ ਹੋਇਆ ਸ਼ੰਭੂ ਕੈਮ ਲੱਗਦਾ,,
ਰਵੀ ਸਾਹੋਕੇ ਕਰਾਉ ਦੇਖੀ ਟੈਮ ਲੱਗਦਾ,,,
ਦਿਲ ਜਿੱਤੀ ਜਾਂਦਾ ਜਿਵੇਂ ਜੱਗੂ ਹਾਕਮਵਾਲੀਆ,,
ਰੀਝ ਨਾਲ ਜਿਹੜਾ ਰੇਡਰਾਂ ਨੂੰ ਠੋਕਦਾ।
Hook line - ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਭਾਦਸੋਂ ਦੇ ਮਿੱਠੀਏ ਕਬੱਡੀ ਕੱਪ ਤੇ,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ।
Boli -
O Baari Baari barsi khattan gya c khatt k liyanda ਸ਼ਾਬਾ
ਬੂਰੀਆ ਰਵੀ ਨੇ ਸਿਰਾ ਕਰਾਉਣਾ ਕਹਿੰਦੇ
Tohra yaar a saada
Inderjit faryad v aayune zor dassu ki khaada
Ikko thaan te kathe honge
Majha Malwa Puad Doaba
Ikko thaan te kathe honge
Majha Malwa Puad Doaba
ਚੋਟੀ ਦਾ ਖਿਡਾਰੀ ਸਾਡਾ ਵੀਰ ਆ ਵੱਡਾ
ਸੁਲਤਾਨ ਪਾਉਂਦਾ ਰੇਡਾਂ ਜੱਫਾ ਇੱਕ ਨੀ ਲੱਗਾ
ਦੱਲੀ ਤੇ ਪ੍ਰਬ ਕੰਮ ਖਿੱਚੀ ਫਿਰਦੇ
Barete ala shambu billo bamb a banda
Nangal aale di poori charri rakhni
Ungal te much billo kharri rakhni
Gladiator di yaad ch a mela bharna
Jooteyan lyi jooteyan ne hunda kharrna
Pabb rkhne di kite nhio thaa milni
Pehra chaare paase hona a Punjab cop da
Hook line - ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਭਾਦਸੋਂ ਦੇ ਮਿੱਠੀਏ ਕਬੱਡੀ ਕੱਪ ਤੇ,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ।
ਤੂੰ ਵੀ ਹੋਜਾ ਰੈਡੀ ਨੀ ਤਿਆਰੀ ਖਿੱਚਲੈ,,,,
ਲੈਣਾ ਜੇ ਸਵਾਦ ਸਾਨਾ ਵਾਲੇ ਭੇੜ ਦਾ।
ਯੂਟਿਊਬ ਇੰਸਟਾ ਤੇ ਨਿੱਤ ਦੇਖਦੀ,
ਲਾਈਵ ਦੇਖੀ ਦੁੱਗਾਂ ਵਾਲਾ ਜੱਟ ਖੇਡ ਦਾ।
Live dkhi shillu balhara khed da
ਧੁੱਗਿਆ ਤੋ ਪਵਾ ਦਾਗੇ ਸਪਾਰਸ ਕੁੜੇ,,,
ਬੇ - ਏਰੀਅੇ ਤੋਂ ਲਾ ਦਾਂਗੇ ਸਪਾਰਸ ਕੁੜੇ
ਮੰਨੀ ਨਾ ਚੱਕਰ ਕੋਈ day off ਦਾ।
Hook line - ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਮਿੱਤਰਾਂ ਦੇ ਮਿੱਠੀਏ ਕਬੱਡੀ ਕੱਪ ਤੇ,,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ |
ਭਾਦਸੋਂ ਦੇ ਮਿੱਠੀਏ ਕਬੱਡੀ ਕੱਪ ਤੇ,,
ਦੇਖੀਂ ਕੱਲਾ ਕੱਲਾ ਖੇਡੁਗਾ ਪਲੇਅਰ ਟੋਪ ਦਾ।
Written by: Shambu Bareta
instagramSharePathic_arrow_out􀆄 copy􀐅􀋲

Loading...