album cover
Dil
1,496
Pop
Dil은(는) {albumName} 앨범에 수록된 곡으로 2002년 1월 1일일에 IVY Music에서 발매되었습니다.Phases
album cover
앨범Phases
발매일2002년 1월 1일
라벨IVY Music
멜로디에 강한 음악
어쿠스틱 악기 중심
발랑스
춤추기 좋은 음악
에너지
BPM190

크레딧

실연 아티스트
Sukshinder Shinda
Sukshinder Shinda
보컬
작곡 및 작사
Sukshinder Shinda
Sukshinder Shinda
작사가 겸 작곡가
Jaggi Kohala
Jaggi Kohala
작사가 겸 작곡가
프로덕션 및 엔지니어링
Sukshinder Shinda
Sukshinder Shinda
프로듀서

가사

Aha, aha
ਸੂਰਮਾ ਅੱਖਾਂ 'ਚ ਪਾਇਆ ਧਾਰੀਆਂ
ਬੈਠ ਕੇ ਚੁਬਾਰੇ ਉੱਤੇ ਖੋਲ੍ਹ ਦੀ ਬਾਰੀਆਂ
ਸੂਰਮਾ ਅੱਖਾਂ 'ਚ ਪਾਇਆ ਧਾਰੀਆਂ
ਬੈਠ ਕੇ ਚੁਬਾਰੇ ਉੱਤੇ ਖੋਲ੍ਹ ਦੀ ਬਾਰੀਆਂ
ਨਿੱਤ ਹੀ ਆਸ਼ਿਕ ਮਾਰੇ ਫ਼ੇਰੇ, ਭੁੱਖਾ ਤੇਰੇ ਪਿਆਰ ਦਾ
ਨੀ, ਤੇਰੇ ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ (Aha, aha)
ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ ਆਕੇ
I been plays the lyrics, lyrics blaze me
I'mma show it baby, nice and easy
It's the lyrical, M.I. to the C
With the MC, with the MC
Aha, aha
Check it out
ਬੁੱਲੀਆਂ 'ਚ ਹਾਸੀ ਤੇਰੇ ਫੱਬਦੀ ਐ
ਤੱਕਣੀ ਦਿਲਾਂ ਨੂੰ ਜਾਵੇ ਠੱਗਦੀ ਐ
ਬੁੱਲੀਆਂ 'ਚ ਹਾਸੀ ਤੇਰੇ ਫੱਬਦੀ ਐ
ਤੱਕਣੀ ਦਿਲਾਂ ਨੂੰ ਜਾਵੇ ਠੱਗਦੀ ਐ
ਮੈਂ ਪਿਆਰਾ ਵਾਲੀ ਰਹਿੰਦਾ ਫੁੱਲਾਂ ਵਾਂਗ ਖ਼ਿਲਾਰਦਾ
ਨੀ, ਤੇਰੇ ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ (Aha, aha)
ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ ਆਕੇ
ਤੰਨੇਕੇ, ਤੰਨੇਕੇ, ਤੰਨੇਕੇ, ਨੀ,ਅੱਖ ਤੇਰੀ ਜਾਨ ਕੱਢ ਦੀ ਨੀ
ਦਿਲ ਕੱਢਦੇ ਗਾਨੀ ਦੇ ਮੰਨਕੇ, ਧੁੱਪ ਵਾਂਗ ਮੁਖ ਚਮਕੇ ਨੀ
ਤੁਰੇ ਸੋਹਣੀਏ, ਹਾਏ ਨੀ ਹਿੱਕ ਤੰਨੇਕੇ ਨੀ
ਇਸ਼ਕ ਦਾ ਡੰਗ ਮਾਰਿਆਂ ਨੀ, ਡੰਗ ਮਾਰਿਆਂ ਨਾਗਣੀ ਬਣਕੇ
ਨੀ, ਬਾਹਰ ਖੜੇ ਯਾਰ ਭਿੱਜ ਗਏ
ਤੇਰੀ ਅੰਦਰੋਂ ਜੰਜੀਰੀ ਸ਼ਨਕੇ, ਨੀ ਬਾਹਰ ਖੜੇ ਯਾਰ ਭਿੱਜ ਗਏ
ਤੇਰੀ ਅੰਦਰੋਂ ਜੰਜੀਰੀ ਸ਼ਨਕੇ, ਨੀ ਬਾਹਰ ਖੜੇ ਯਾਰ ਭਿੱਜ ਗਏ (Aha, aha)
ਕਰ ਦੇ ਕਲੋਲਾਂ ਮੰਨਕੇ ਨੀ
ਤੁਰਦੀ ਦੀ ਝਾਂਜਰ ਸ਼ਨਕੇ ਨੀ
ਕਰ ਦੇ ਕਲੋਲਾਂ ਮੰਨਕੇ ਨੀ
ਤੁਰਦੀ ਦੀ ਝਾਂਜਰ ਤੇਰੀ ਸ਼ਨਕੇ ਨੀ
ਮੱਥੇ ਉੱਤੇ ਟਿੱਕਾ ਚਮਕੇ, ਤੇਰਾ ਰੂਪ ਸ਼ਿੰਗਾਰ ਦਾ
ਨੀ, ਤੇਰੇ ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ (Aha, aha)
ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ ਆਕੇ
You wanna roll like this, you wanna roll like that
I'mma show you with my lyrical attack
I'mma move like this, I'mma move like that
Better step up to the front, better step up at back
Mr. Accelerator, rude boy navigator
Man are bound to get them through their mind
Right about now, inside the centre
Remix sa bad boy producer Shinda-Shinda-Shinda-Shinda
ਜਿਹਦੇ ਨਾਲ਼ ਅੱਖ ਮਿਲਵੇਂ ਤੂੰ
ਬੰਨ ਨਾਗ ਡੰਗਦੀ ਜਾਵੇ ਤੂੰ
ਜਿਹਦੇ ਨਾਲ਼ ਅੱਖ, ਨੀ, ਮਿਲਵੇਂ ਤੂੰ
ਬੰਨ ਨਾਗ ਡੰਗਦੀ ਜਾਵੇ ਤੂੰ
ਤੇਰਾ ਨਾ' ਲੈ-ਲੈ ਕੇ, ਸੋਹਣੀਏ, ਦੱਬਦੇ ਦਿਲ ਠਾਰ ਦਾ
ਨੀ, ਤੇਰੇ ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ (Aha, aha)
ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ ਆਕੇ
ਕਣਕੇ, ਕਣਕੇ, ਕਣਕੇ ਨੀ, ਗਿੱਧੇ ਵਿੱਚ ਨੱਚਦੀ ਦਾ
ਤੇਰਾ ਬੋਲ ਟੱਲੀ ਦੇ ਵਾਂਗੂ ਤਣਕੇ
ਚੱਲ ਆਪਾਂ ਸ਼ਹਿਰ ਚਲੀਏ, ਤੇਰੀ ਗਾਨੀ 'ਚ ਜੜਾ ਦੁ ਮੰਨਕੇ
ਨੀ, ਘਰੋਂ-ਘਰੀ ਗੱਲਾਂ ਹੁੰਦੀਆਂ, ਨੀ, ਜਦੋ ਝਾਂਜਰ ਤੇਰੀ ਸ਼ਨ-ਸ਼ਨਕੇ
ਰੂਪ ਤੈਨੂੰ ਰੱਬ ਨੇ ਦਿੱਤਾ, ਨੀ, ਤੂੰ ਲੁੱਟ ਲਾ ਪਟੋਲਾ ਬਣਕੇ
ਰੂਪ ਤੈਨੂੰ ਰੱਬ ਨੇ ਦਿੱਤਾ, ਨੀ, ਤੂੰ ਲੁੱਟ ਲਾ ਪਟੋਲਾ ਬਣਕੇ
ਨੀ, ਰੂਪ ਤੈਨੂੰ ਰੱਬ ਨੇ ਦਿੱਤਾ(Aha, aha)
ਕੰਨਾਂ ਦੇ ਝੁਮਕੇ ਹਿਲਦੇ ਨੀ
ਸੱਧਕੇ ਥੋੜੀ ਦੇ ਤਿੱਲ ਦੇ ਨੀ
ਕੰਨਾਂ ਵਿੱਚ ਝੁਮਕੇ ਆਂ ਹਿਲਦੇ ਨੀ
ਸੱਧਕੇ ਥੋੜੀ ਦੇ ਕਾਲੇ ਤਿੱਲ ਦੇ ਨੀ
ਲਾਲ਼ ਪਰਾਂਦਾ ਗੁੱਟ ਦਾ ਤੇਰਾ, ਸੀਨੇ ਵਿੱਚ ਡੰਗ ਮਾਰਦਾ
ਨੀ, ਤੇਰੇ ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ (Say what, say what)
ਦਿਲ ਦੇ ਗੱਲੀ ਦੇ ਵਿੱਚ ਆਕੇ
ਦਿਲ ਦੇ ਗੱਲੀ ਦੇ ਵਿੱਚ ਆਕੇ
I'mma sippin' lowly, I'mma sippin' slowly
It's the way it's got to be with me and MC
I don't take it now, I don't take it loud
I'mma take it high, I'mma take it proud
Aha, aha
Written by: Jaggi Kohala, Sukshinder Shinda
instagramSharePathic_arrow_out􀆄 copy􀐅􀋲

Loading...