album cover
Parrande
2,184
World
Parrande은(는) 앨범에 수록된 곡으로 2001년 1월 1일일에 Music Waves Productions Ltd.에서 발매되었습니다.The Best of Gurdas Mann
album cover
발매일2001년 1월 1일
라벨Music Waves Productions Ltd.
멜로디에 강한 음악
어쿠스틱 악기 중심
발랑스
춤추기 좋은 음악
에너지
BPM184

크레딧

실연 아티스트
Gurdas Maan
Gurdas Maan
실연자
Shyam-Surender
Shyam-Surender
실연자
작곡 및 작사
Gurdas Maan
Gurdas Maan
가사
Shyam-Surender
Shyam-Surender
작곡가
프로덕션 및 엔지니어링
Tips Industries Ltd
Tips Industries Ltd
프로듀서

가사

[Intro]
ਹੋ ਓ ਓ ਓ
ਖੈਰ ਸਾਈ ਦੀ ਮੇਹਰ ਸਾਈ ਦੀ
ਖੈਰ ਸਾਈ ਦੀ ਮੇਹਰ ਸਾਈ ਦੀ ਓਏ ਲੋਕੋ
ਨੀਂਦ ਨਾ ਵੇਖੇ ਬਿਸਤਰਾ ਆ ਆਆ ਓ
ਤੇ ਭੁੱਖ ਨਾ ਵੇਖੇ ਮਾਸ
ਮੌਤ ਨਾ ਵੇਖੇ ਉਮਰ ਨੂੰ
ਇਸ਼ਕ ਨਾ ਵੇਖੇ ਜ਼ਾਤ
[Chorus]
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਆਉਣਾ ਨੀ ਕਿਸੇ ਨੇ ਸਾਨੂੰ ਲਾਉਣਾ ਨੀ
ਓਏ ਤੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਹੋ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਹੋ ਹੋ ਓ ਓ
ਹੋ ਹੋ ਓ ਓ
ਹੋ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਹੋ ਹੋ ਓ ਓ
ਹੋ ਹੋ ਓ ਓ
[Verse 1]
ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋਂ ਪਰਦਾ
ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋਂ ਪਰਦਾ
ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੂੰ ਚੜ੍ਹ ਦਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Verse 2]
ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੌਹਰਤ ਤੂਫ਼ਾਨੀ
ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੌਹਰਤ ਤੂਫ਼ਾਨੀ
ਇਸ਼ਕ ਨੇ ਖੱਟੀ ਜੱਦ ਵੀ ਖੱਟੀ ਦੁਨੀਆ ਵਿੱਚ ਬਦਨਾਮੀ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Chorus]
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਆਉਣਾ ਨੀ ਕਿਸੇ ਨੇ ਸਾਨੂੰ ਲਾਉਣਾ ਨੀ
ਓਏ ਤੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਹੋ ਹੋ ਓ ਓ
ਹੋ ਹੋ ਓ ਓ
[Verse 3]
ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ
ਇਸ਼ਕ ਕਮਾਉਣਾ ਸੋਨੇ ਵਰਗਾ ਯਾਰ ਬਣਾਉਣੇ ਹੀਰੇ
ਕਿਸੇ ਬਜ਼ਾਰ ਚ ਮੁੱਲ ਨੀ ਤੇਰਾ ਇਸ਼ਕ ਦੀਏ ਤਸਵੀਰੇ
ਨੀ ਤੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Verse 4]
ਲੱਖਾਂ ਸ਼ੱਮਾ ਜਲੀਆਂ ਲੱਖਾਂ ਹੋ ਗੁਜ਼ਰੇ ਪਰਵਾਣੇ
ਲੱਖਾਂ ਸ਼ੱਮਾ ਜਲੀਆਂ ਲੱਖਾਂ ਹੋ ਗੁਜ਼ਰੇ ਪਰਵਾਣੇ
ਅਜੇ ਵੀ ਜੇ ਕਰ ਛੱਡਿਆ ਜਾਣਦਾ ਛੱਡ ਦੇ ਇਸ਼ਕ ਰਕਾਨੇ
ਨੀ ਤੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Chorus]
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਲੰਘ ਜਣਾ ਵੇ ਸਾਨੂੰ ਤੰਗ ਜਣਾ
ਤੁਸੀ ਆਉਣਾ ਨੀ ਕਿਸੇ ਨੇ ਸਾਨੂੰ ਲਾਉਣਾ ਨੀ
ਓਏ ਤੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਹੋ ਹੋ ਓ ਓ
ਹੋ ਹੋ ਓ ਓ
[Verse 5]
ਆਸ਼ਕ ਚੋਰ ਫ਼ਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ
ਆਸ਼ਕ ਚੋਰ ਫ਼ਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ
ਇਕ ਲੁਟਾਵੇ ਇਕ ਲੁੱਟੇ ਇਕ ਕੇਹ ਗਏ ਸੱਬ ਕੁਝ ਤੇਰਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Verse 6]
ਮੈਂ ਗੁਰੂਆਂ ਦਾ ਦਾਸ ਕਹਾਵਾਂ ਲੋਕ ਕਹਿਣ ਮਰਜਾਣਾ
ਮੈਂ ਗੁਰੂਆਂ ਦਾ ਦਾਸ ਕਹਾਵਾਂ ਲੋਕ ਕਹਿਣ ਮਰਜਾਣਾ
ਦੋਵੇਂ ਗੱਲਾਂ ਸੱਚੀਆਂ ਮਿਤਰਾਂ ਸੱਚ ਤੋਂ ਕਿ ਘਬਰਾਉਣਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ
ਜਿੰਨਾਂ ਦੇ ਰਾਤੀ ਯਾਰ ਵਿਛੜੇ
ਓਹ ਹੋ ਓ ਓ
ਹੋ ਹੋ ਓ ਓ
[Outro]
ਓਹ ਹੋ ਓ ਓ
ਹੋ ਹੋ ਓ ਓ
ਓਹ ਹੋ ਓ ਓ
ਹੋ ਹੋ ਓ ਓ
ਓਹ ਹੋ ਓ ਓ
ਹੋ ਹੋ ਓ ਓ
Written by: Gurdas Maan, Shyam-Surender
instagramSharePathic_arrow_out􀆄 copy􀐅􀋲

Loading...