album cover
Chandigarh
6,785
Indian Pop
Chandigarh은(는) 앨범에 수록된 곡으로 2010년 4월 6일일에 Times Music에서 발매되었습니다.Deal with Superstar
album cover
발매일2010년 4월 6일
라벨Times Music
멜로디에 강한 음악
어쿠스틱 악기 중심
발랑스
춤추기 좋은 음악
에너지
BPM88

뮤직 비디오

뮤직 비디오

크레딧

실연 아티스트
Preet Harpal
Preet Harpal
보컬
Yo Yo Honey Singh
Yo Yo Honey Singh
보컬
작곡 및 작사
Preet Harpal
Preet Harpal
작사가 겸 작곡가
프로덕션 및 엔지니어링
Yo Yo Honey Singh
Yo Yo Honey Singh
프로듀서

가사

ਮਹਿੰਗੀਆਂ ਜ਼ਮੀਨਾਂ, ਖੁੱਲ੍ਹਾ ਬਾਪੂ ਕੋਲੇ ਕੈਸ਼
ਚੰਡੀਗੜ੍ਹ ਪੜ੍ਹੇ, ਮੁੰਡਾ ਕਰੇ ਪੂਰੀ ਐਸ਼
ਮਹਿੰਗੀਆਂ ਜ਼ਮੀਨਾਂ, ਖੁੱਲ੍ਹਾ ਬਾਪੂ ਕੋਲੇ ਕੈਸ਼
ਚੰਡੀਗੜ੍ਹ ਪੜ੍ਹੇ, ਮੁੰਡਾ ਕਰੇ ਪੂਰੀ ਐਸ਼
ਰਹੇ ਘੁੰਮਦਾ, ਰਹੇ ਘੁੰਮਦਾ...
ਰਹੇ ਘੁੰਮਦਾ, ਓਹ, ਸਾਰੀ ਦਿਹਾੜੀ
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ "ਜੱਜ ਬਣਨਾ"
ਮੁੰਡਾ ਹਵਾਲਾਤ ਗਿਆ ਕਈ ਵਾਰੀ
ਮਾਪੇ-ਮਾਪੇ-ਮਾਪੇ ਕਹਿੰਦੇ...
ਗੱਡੀ ਦੇ ਬੋਨਟ ਉੱਤੇ ਰੱਖ ਕੇ ਸ਼ਰਾਬ
ਪੇਗ ਖੀਚ ਜਾਂਦੇ ਵਾਰੋ-ਵਾਰੀ, ਓ, ਜਨਾਬ
ਗੱਡੀ ਦੇ ਬੋਨਟ ਉੱਤੇ ਰੱਖ ਕੇ ਸ਼ਰਾਬ
ਵਾਰੋ-ਵਾਰੀ ਪੇਗ ਖੀਚ ਜਾਂਦੇ ਨੇ, ਜਨਾਬ
ਗਿਆ ਚੱਕਿਆ, ਗਿਆ ਚੱਕਿਆ...
ਗਿਆ ਚੱਕਿਆ, ਓਹ, ਸਣੇ ਸਫਾਰੀ
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ "ਜੱਜ ਬਣਨਾ"
ਮੁੰਡਾ ਹਵਾਲਾਤ ਗਿਆ ਕਈ ਵਾਰੀ
ਮਾਪੇ ਕਹਿੰਦੇ, "ਜੱਜ ਬਣਨਾ"
ਨਾਲ਼ ਬੈਠੀ ਹੋਵੇ ਜਦੋ ਸੋਹਣੀ ਕਲਾਸਮੇਟ
ਰੈੱਡ ਲਾਈਟ ਉੱਤੇ ਵੀ ਨਾ ਵਜਦੀ ਬ੍ਰੇਕ
ਨਾਲ਼ ਬੈਠੀ ਹੋਵੇ ਜਦੋ ਸੋਹਣੀ ਕਲਾਸਮੇਟ
ਰੈੱਡ ਲਾਈਟ ਉੱਤੇ ਵੀ ਨਾ ਵਜਦੀ ਬ੍ਰੇਕ
ਮਾਰ ਜਾਂਦੇ ਦੋਵੇਂ, ਮਾਰ ਜਾਂਦੇ ਫਿਰ...
ਮਾਰ ਜਾਂਦੇ ਦੋਵੇਂ ਸ਼ਿਮਲੇ ਉਡਾਰੀ
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ "ਜੱਜ ਬਣਨਾ"
ਮੁੰਡਾ ਹਵਾਲਾਤ ਗਿਆ ਕਈ ਵਾਰੀ
ਮਾਪੇ ਕਹਿੰਦੇ, ਮਾਪੇ ਕਹਿੰਦੇ, ਮਾਪੇ ਕਹਿੰਦੇ...
(ਹੋਏ, ਹੋਏ, ਹੋਏ, ਹੋਏ)
(ਹੋਏ, ਹੋਏ, ਹੋਏ, ਹੋਏ)
(ਹੋਏ, ਹੋਏ, ਹੋਏ, ਹੋਏ)
(ਹੋਏ, ਹੋਏ, ਹੋਏ, ਹੋਏ)
ਪਿੰਡ ਜਾਕੇ ਪ੍ਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿੱਚ ਚਮ ਸੜਨਾ
ਪਿੰਡ ਜਾਕੇ ਪ੍ਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿੱਚ ਚਮ ਸੜਨਾ
ਰਹਿੰਦੀ ਯਾਦ ਸਾਡਾ, ਰਹਿੰਦੀ ਯਾਦ ਸਾਡਾ...
ਰਹਿੰਦੀ ਯਾਦ ਸਾਡਾ ਕਾਲਜਾਂ ਦੀ ਯਾਰੀ
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ "ਜੱਜ ਬਣਨਾ"
ਮੁੰਡਾ ਹਵਾਲਾਤ ਗਿਆ ਕਈ ਵਾਰੀ
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ, "ਜੱਜ ਬਣਨਾ"
ਮਾਪੇ ਕਹਿੰਦੇ, "ਜੱਜ ਬਣਨਾ, ਊ, ਜੱਜ ਬਣਨਾ"
(ਜੱਜ ਬਣਨਾ, ਓ, ਜੱਜ ਬਣਨਾ, ਜੱਜ ਬਣਨਾ...)
Written by: Preet Harpal
instagramSharePathic_arrow_out􀆄 copy􀐅􀋲

Loading...