album cover
Hazaar Gallan
album cover
Hazaar Gallan은(는) {albumName} 앨범에 수록된 곡으로 2012년 9월 4일일에 Sony Music Entertainment India Pvt. Ltd.에서 발매되었습니다.Thousand Thoughts
2012년 9월 4일
라벨Sony Music Entertainment India Pvt. Ltd.
BPM76
멜로디에 강한 음악
어쿠스틱 악기 중심
발랑스
춤추기 좋은 음악
에너지

가사

Yeah
Uh
Uh
Yeah
ਸੋਚਾ ਮੈਂ ਰੋਜ਼ ਨਵੀਂ ਗੱਲਾਂ ਹਜ਼ਾਰ
ਤੇ ਨਾਲੇ ਹਜ਼ਾਰ ਗੱਲਾਂ ਮੇਰੇ ਜ਼ਹਿਨ ਤੇ ਸਵਾਰ
ਮੇਰੇ ਤੋਂ ਤੇਜ਼ ਮੇਰੀ ਸੋਚ ਮੇਰੀ ਸੋਚ ਤੋਂ ਤੇਜ਼
ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
ਮੈਨੂੰ ਨਜ਼ਰ ਆਉਂਦੇ ਨੱਚਦੇ ਪੈਂਦੇ ਗਾਉਂਦੇ
ਅੱਸੀ ਦਿਨ ਚ ਕੰਮ ਵੀ ਲੱਖ ਨਿਪਟਾਂਦੇ
ਸ਼ਹਿਰ ਸ਼ਹਿਰ ਚ ਗਲੀਆਂ ਗਲੀ ਗਲੀ ਚ ਦੇਸੀ
ਜਦੋ ਬਜੇ ਬੋਹੇਮੀਆ ਸੁਨ ਦੇ ਪਰਦੇਸੀ
ਅੱਸੀ ਦਿਲ ਦੇ ਚੇਂਜ ਆਦਤਾਂ ਖਰਾਬ ਸਾਡੀ
ਤੇਰੀ ਖੁਰਾਕ ਤੋਂ ਮਹਿੰਗੀ ਹੈ ਸ਼ਰਾਬ ਸਾਡੀ
ਕਲਾਕਾਰ ਹਜ਼ਾਰ ਮੇਰੇ ਵਰਗਾ ਨੀ ਕੋਈ
ਤੇਰੀ ਮਜਾਲ ਤੂੰ ਪੁੱਛਦਾ ਔਕਾਤ ਸਾਡੀ
ਦੇਸੀ ਮੁੰਡੇ ਸ਼ਾਨ ਨਾਲ ਵਜਣ ਮੇਰੇ ਗਾਣੇ
ਕਾਲੇ ਗੋਰੀਆਂ ਨੂੰ ਸ਼ਾਨ ਨਾਲ ਸੁਣਾਣ ਮੇਰੇ ਗਾਣੇ
ਪਰਦੇਸ ਵਿੱਚ ਦੇਸੀਆਂ ਦੀ ਆਵਾਜ਼ ਮੇਰੇ ਗਾਣੇ
ਜਿਵੇਂ ਖੋਲ ਦੇ ਸਾਰਿਆਂ ਦੇ ਰਾਜ਼ ਮੇਰੇ ਗਾਣੇ
ਜਿਵੇਂ ਮੈਲਕਮ ਐਕਸ ਸ਼ਬਾਜ਼ ਦੇ ਗਾਣੇ
ਮੇਰੀ ਕੌਮ ਨੂੰ ਗੁਲਾਮੀ ਤੋਂ ਬਚਾਣ ਮੇਰੇ ਗਾਣੇ
ਜੇਹੜੇ ਦਿਨ ਦਿਹਾੜੇ ਸੋਂਦੇ ਮੇਰੇ ਲੋਗ
ਨੀਂਦ ਚ ਲੋਕਾਂ ਨੂੰ ਜਗਾਣ ਮੇਰੇ ਗਾਣੇ
ਮੇਰੇ ਹਾਣੀ ਜੇ ਤੂੰ ਪਰਦੇਸ ਚ ਜ਼ਿੰਦਗੀ ਨਿਭਾਣੀ
ਯਾਦ ਰੱਖੀ ਮੇਰੀ ਇਕ ਗੱਲ ਅੱਸੀ ਦੁਸ਼ਮਣਾਂ ਦੇ ਨਾਲ
ਬੈਠਕੇ ਤੋੜਨੀ ਰੋਟੀਆਂ
ਤੇ ਯਾਰਾਂ ਉੱਤੇ ਰੱਖਣੀ ਨਿਗਾਹ ਅੱਜ ਕੱਲ੍ਹ
ਸੋਚਾ ਮੈਂ ਰੋਜ਼ ਨਵੀਂ ਗੱਲਾਂ ਹਜ਼ਾਰ
ਤੇ ਨਾਲੇ ਹਜ਼ਾਰ ਗੱਲਾਂ ਮੇਰੇ ਜ਼ਹਿਨ ਤੇ ਸਵਾਰ
ਮੇਰੇ ਤੋਂ ਤੇਜ਼ ਮੇਰੀ ਸੋਚ ਮੇਰੀ ਸੋਚ ਤੋਂ ਤੇਜ਼
ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
ਸੋਚਾ ਮੈਂ ਰੋਜ਼ ਨਵੀਂ ਗੱਲਾਂ ਹਜ਼ਾਰ
ਤੇ ਨਾਲੇ ਹਜ਼ਾਰ ਗੱਲਾਂ ਮੇਰੇ ਜ਼ਹਿਨ ਤੇ ਸਵਾਰ
ਮੇਰੇ ਤੋਂ ਤੇਜ਼ ਮੇਰੀ ਸੋਚ ਮੇਰੀ ਸੋਚ ਤੋਂ ਤੇਜ਼
ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
ਸਿਤਾਰਿਆਂ ਤੋਂ ਵੱਧ ਕੇ ਜਹਾਨ ਨੇ ਹੋਰ
ਅਜੇ ਜ਼ਿੰਦਗੀ ਚ ਬਾਕੀ ਇਮਤਿਹਾਨ ਨੇ ਹੋਰ
ਜਦੋਂ ਤਕ ਸੀ ਤੇਰੀ ਰਗ ਰਗ ਵਿੱਚ ਖੂਨ
ਤੇਰੇ ਉੱਤੇ ਸਮਾਇਆ ਬੱਸ ਇੱਕ ਹੀ ਜਨੂਨ
ਨਾ ਈਸਾ ਦੀ ਨਾ ਮੂਸਾ ਦੀ
ਪੈਸੇ ਦੇ ਅੱਗੇ ਹੁੰਦੀ ਸਾਰੀ ਦੁਨੀਆ ਫ਼ਕੀਰ
ਤਕਦੀਰ ਦੇ ਅੱਗੇ ਚੱਲੇ ਕਿਸੇ ਦਾ ਨੀ ਜ਼ੋਰ
ਤੂੰ ਸੋਚ ਦਾ ਕੁੱਛ ਹੋਰ ਫਿਰ ਬੋਲਦਾ ਕੁੱਛ ਹੋਰ
ਫਿਰ ਕਰਦਾ ਕੱਖ ਆਕੇ ਦੱਸ ਦਾ ਕੁੱਛ ਹੋਰ
ਮਾਰੇ ਗੱਲਾਂ ਤੂੰ ਲੱਖ ਪੱਲੇ ਤੇਰੇ ਨੀ ਜ਼ੋਰ
ਅੱਸੀ ਆਦਮੀ ਤੂੰ ਚੋਰ
ਸਾਡੇ ਕੋਲੋਂ ਵਧ ਕੇ ਅੱਗੇ ਨੀ ਕੁੱਛ ਹੋਰ
ਛੇੜੇ ਲੋਕਾਂ ਦਾ ਦਿਲ ਮੇਰੀ ਗੱਲਾਂ ਦਾ ਜੋਰ
ਮੇਰੇ ਕੋਲ ਗੋਲੀਆਂ ਨੇ ਹੋਰ
ਤੇਰਾ ਸੀਨਾ ਚੰਨੀ ਮੇਰੇ ਕੋਲ
ਗੋਲੀਆਂ ਨੇ ਹੋਰ
ਗਲੀ ਗਲੀ ਚ ਸ਼ੋਰ
ਬੋਹੇਮੀਆ ਦੇ ਵਰਗਾ ਲਿਖਾਰੀ ਨੀ ਕੋਈ ਹੋਰ
ਮੈਂਨੇ ਆਪਣੀ ਕਿਸਮਤ ਨੂੰ ਅੱਜ ਚਮਕਾਇਆ
ਭੰਗ ਪੀ ਭੰਗ ਵੇਚ ਪੈਸਾ ਕਮਾਇਆ
ਵੇ ਪੜ੍ਹਿਆ ਲਿਖਾਇਆ ਕੁੱਛ ਕੰਮ ਨੀ ਆਇਆ
ਲੱਖ ਛੱਡਣਾ ਮੈਂ ਮੰਗਿਆ ਪਰ ਛੱਡ ਨੀ ਮੈਂ ਪਾਇਆ
ਸੋਚਾ ਮੈਂ ਰੋਜ਼ ਨਵੀਂ ਗੱਲਾਂ ਹਜ਼ਾਰ
ਤੇ ਨਾਲੇ ਹਜ਼ਾਰ ਗੱਲਾਂ ਮੇਰੇ ਜ਼ਹਿਨ ਤੇ ਸਵਾਰ
ਮੇਰੇ ਤੋਂ ਤੇਜ਼ ਮੇਰੀ ਸੋਚ ਮੇਰੀ ਸੋਚ ਤੋਂ ਤੇਜ਼
ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
ਸੋਚਾ ਮੈਂ ਰੋਜ਼ ਨਵੀਂ ਗੱਲਾਂ ਹਜ਼ਾਰ
ਤੇ ਨਾਲੇ ਹਜ਼ਾਰ ਗੱਲਾਂ ਮੇਰੇ ਜ਼ਹਿਨ ਤੇ ਸਵਾਰ
ਮੇਰੇ ਤੋਂ ਤੇਜ਼ ਮੇਰੀ ਸੋਚ ਮੇਰੀ ਸੋਚ ਤੋਂ ਤੇਜ਼
ਮੇਰੀ ਜ਼ੁਬਾਨ ਇਹ ਮੇਰੇ ਹਥਿਆਰ
Written by: Bohemia
instagramSharePathic_arrow_out􀆄 copy􀐅􀋲

Loading...