album cover
album cover
Varne Note은(는) {albumName} 앨범에 수록된 곡으로 2007년 1월 1일일에 Kamlee Records Limited에서 발매되었습니다.Mitran Di Gall
2007년 1월 1일
라벨Kamlee Records Limited
BPM
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਪੌਂਦੀਆਂ ਨੇ ਬੋਲੀਆਂ
ਵਰਦੇ ਨੇ ਨੋਟ
ਪੌਂਦੀਆਂ ਨੇ ਬੋਲੀਆਂ ਤੇ ਵਰਦੇ ਨੇ ਨੋਟ
ਪੌਂਦੀਆਂ ਨੇ ਬੋਲੀਆਂ ਤੇ ਵਰਦੇ ਨੇ ਨੋਟ
ਜ਼ੁੱਲਫ਼ੇ ਦੀ ਲਤ ਵਾਂਗ ਜਾਵੇ ਮਚਦੀ
ਅੱਜ ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਮਰਦਾ ਏ ਤਾਲੀਆਂ ਮਿਲਾਕੇ ਤਾਲ ਨਾਲ
ਮਰਦਾ ਏ ਤਾਲੀਆਂ ਮਿਲਾਕੇ ਤਾਲ ਨਾਲ
ਮਰਦਾ ਏ ਤਾਲੀਆਂ ਮਿਲਾਕੇ ਤਾਲ ਨਾਲ
ਦੂਰ ਦੂਰ ਖੜਾ ਨੇੜੇ ਆਉਣ ਨੂੰ ਫਾਇਰ
ਮੁੰਡਾ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਮੁੰਡਾ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਬਿਨੀ ਵਿੱਚ ਬੰਗਾ ਲਸ਼ਕਾਰੇ ਪੌਂਦੀਆਂ
ਪਾਉਣਾ ਅੱਜ ਓਦੇ ਨਾਲ ਗੀਤ ਗਾਉਂਦੀਆਂ
ਬਿਨੀ ਵਿੱਚ ਬੰਗਲ ਇਸ਼ਾਰੇ ਪੌਂਦੀਆਂ
ਪਾਉਣਾ ਅੱਜ ਓਦੇ ਨਾਲ ਗੀਤ ਗਾਉਂਦੀਆਂ
ਸਭ ਕੁੜੀਆਂ ਦੇ ਨਾਲੋਂ ਵੱਧ ਜੱਚਦੀ
ਅੱਜ ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਹੱਥ ਮਾਰ ਵਾਲੇ ਤੇ ਇਸ਼ਾਰੇ ਕਰਦਾ
ਲੂੰ ਦੀ ਡਾਲੀ ਦੇ ਵਾਂਗ ਜਾਵੇ ਖਰਦਾ
ਹੱਥ ਮਾਰ ਵਾਲੇ ਤੇ ਇਸ਼ਾਰੇ ਕਰਦਾ
ਲੂੰ ਦੀ ਡਾਲੀ ਦੇ ਵਾਂਗ ਜਾਵੇ ਖਰਦਾ
ਦਿਲ ਵਾਲੀ ਗੱਲ ਸਮਝਾਉਣ ਨੂੰ ਫਾਇਰ
ਮੁੰਡਾ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਸੱਚੀ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਨਿਜ਼ਾਮਪੁਰੀਏ ਨੇ ਬੋਲੀ ਪਾਈ ਜਾਨ ਕੇ
ਬੈਠ ਗਏ ਬਨਰੇ ਤੇ ਮੁੰਡੇ ਆਣ ਕੇ
ਨਿਜ਼ਾਮਪੁਰੀਏ ਨੇ ਬੋਲੀ ਪਾਈ ਜਾਨ ਕੇ
ਬੈਠ ਗਏ ਬਨਰੇ ਤੇ ਮੁੰਡੇ ਆਣ ਕੇ
ਸਹਾਨ ਜਿਹੀ ਸਾਹਨ ਵਿੱਚ ਜਾਵੇ ਰਚਦੀ
ਅੱਜ ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਬੋਲੀਆਂ ਵਿੱਚ ਕਾਲਾ ਨਾਮ ਮੇਰਾ ਲਾਵੇ
ਨਾਲੇ ਜਿੰਦ ਜਾਨ ਮੈਨੂੰ ਸਾਰਿਆਂ ਚ ਕਾਵੇ
ਬੋਲੀਆਂ ਵਿੱਚ ਕਾਲਾ ਨਾਮ ਮੇਰਾ ਲਾਵੇ
ਨਾਲੇ ਜਿੰਦ ਜਾਨ ਮੈਨੂੰ ਸਾਰਿਆਂ ਚ ਕਾਵੇ
ਗੁੱਟੀਆਂ ਇਸ਼ਕੇ ਦੀ ਅੰਬਰ ਚੜਾਉਣ ਨੂੰ ਫਾਇਰ
ਮੁੰਡਾ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
ਗਿੱਧੇ ਵਿੱਚ ਮਿਤਰਾਂ ਦੀ ਜਾਨ ਨੱਚਦੀ
ਮੁੰਡਾ ਨੱਚਦੀ ਦੇ ਨਾਲ ਗੇੜਾ ਲਾਉਣ ਨੂੰ ਫਾਇਰ
Written by: Gurmeet Singh
instagramSharePathic_arrow_out􀆄 copy􀐅􀋲

Loading...