album cover
Akh (Studio)
127
Regional Indian
Akh (Studio)은(는) {albumName} 앨범에 수록된 곡으로 2019년 6월 5일일에 Batth Enterprises에서 발매되었습니다.Akh - Single
album cover
발매일2019년 6월 5일
라벨Batth Enterprises
멜로디에 강한 음악
어쿠스틱 악기 중심
발랑스
춤추기 좋은 음악
에너지
BPM171

뮤직 비디오

뮤직 비디오

크레딧

가사

ਓਹਦੋਂ 8ਵੇਂ ਜਾਂ 10ਵੇਂ ਚ ਪੜ੍ਹਦੇ ਸੀ ਤੂੰ
ਨਿੱਕੇ ਨਿੱਕੇ ਗੱਲੋ ਮੇਰੇ ਨਾਲ ਲਰਦੇ ਸੀ ਤੂੰ
ਪਿੱਛੇ ਕਿਸੇ ਨੂੰ ਨਹੀਂ ਸੀ ਮੈਂ ਆਉਣ ਦਿੰਦਾ
ਹਾਏ ਨੇ ਚੋਬਰਾਂ ਨੂੰ ਰਹਿੰਦਾ ਸੇਗਾ ਡੱਕਦਾ
ਸਾਲ ਅਠਾਨਵੇਂ ਹਾਲੇ ਤਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ.
ਓਏ ਹੋਈ ਓਏ ਹੋਈ.
ਪੱਟਿਆ ਬਿੱਲੋ ਨੇ ਤੇਰੇ ਅੱਖ ਦਾਅਵੇ ਹਾਲੇ ਤੱਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ
ਪੱਟਿਆ ਬਿੱਲੋ ਨੇ ਤੇਰੇ ਅੱਖ ਦਾ
ਡੀਜੇ ਨਰਿੰਦਰ. (ਅੱਖ ਦਾ)
ਤੇਰੇ ਦੱਬਿਆ ਵਾਲੇ ਸੀ ਜੋ ਡਰੈੱਸ ਬੱਲਿਆ
ਕਰਦੇ ਸੀ ਉਹ ਮੈਨੂੰ ਇੰਪ੍ਰੈੱਸ ਬੱਲੀਏ
ਗੱਲ ਦਿਲ ਵਾਲੇ ਪੁੱਛਣੇ ਸੀ ਚਾਹੁੰਦਾ
ਤੇਰੇ ਸਹੇਲੀਆਂ ਤੋਂ ਰਹਿੰਦਾ ਸੇਗਾ ਜਕਦਾ
ਸਾਲ ਅਠਾਨਵੇਂ ਹਾਲੇ ਤਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ.
ਓਏ ਹੋਈ.
ਪੱਟਿਆ ਬਿੱਲੋ ਨੇ ਤੇਰੇ ਅੱਖ ਦਾਅਵੇ ਹਾਲੇ ਤੱਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ
ਪੱਟਿਆ ਬਿੱਲੋ ਨੇ ਤੇਰੇ ਅੱਖ ਦਾ
ਲੇਡੀ ਸਾਈਕਲ ਤੇ ਤੇਰਾ ਆਉਣਾ ਜਣਾ ਹੁੰਦਾ ਸੀ
ਬੈਂਚ ਆਖਰੀ ਤੇ ਯਾਰਾਂ ਦਾ ਟਿਕਾਣਾ ਹੁੰਦਾ ਸੀ
ਮੁੰਡਾ ਮਹਿੰਗਾ ਸਿਗਾ ਹੀਰਿਆਂ ਦੇ ਮੁੱਲ ਤੋਂ
ਨੀ ਤੂੰ ਰੋਲ ਦਿੱਤਾ ਛਡਿਆ ਨੇ ਕੱਖ ਦਾ
ਸਾਲ ਅਠਾਨਵੇਂ ਹਾਲੇ ਤਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ.
ਓਏ ਹੋਈ.
ਪੱਟਿਆ ਬਿੱਲੋ ਨੇ ਤੇਰੇ ਅੱਖ ਦਾਅਵੇ ਹਾਲੇ ਤੱਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ
ਪੱਟਿਆ ਬਿੱਲੋ ਨੇ ਤੇਰੇ ਅੱਖ ਦਾ
ਇਕ ਲਵਲੀ ਦੇ ਬੱਥ ਨਾਲ ਯਾਰੀ ਹੁੰਦੇ ਸੀ
ਸਾਨੂੰ ਦੋਹਾਂ ਨੂੰ ਤੂੰ ਲਗਦੇ ਪਿਆਰੇ ਹੁੰਦੇ ਸੀ
ਤੈਨੂੰ ਵਿੱਚ ਪਟਿਆਲੇ ਲਈ ਮੈਂ ਔਂਦਾ
ਜੇ ਮਨਿੰਦਰ ਨਾ ਤਾਰ ਤੇਰੇ ਰੱਖਦਾ
ਸਾਲ ਅਠਾਨਵੇਂ ਹਾਲੇ ਤਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ.
ਓਏ ਹੋਈ.
ਪੱਟਿਆ ਬਿੱਲੋ ਨੇ ਤੇਰੇ ਅੱਖ ਦਾਅਵੇ ਹਾਲੇ ਤੱਕ ਰਾਸ ਨਹੀਓ ਆਇਆ
ਮੁੰਡਾ ਪੱਟਿਆ ਬਿੱਲੋ ਨੇ ਤੇਰੇ
ਪੱਟਿਆ ਬਿੱਲੋ ਨੇ ਤੇਰੇ ਅੱਖ ਦਾ
Written by: DJ Narender, Lovely Patiala
instagramSharePathic_arrow_out􀆄 copy􀐅􀋲

Loading...