album cover

Tehzeeb

Pop2021
album cover
Tehzeeb은(는) {albumName} 앨범에 수록된 곡으로 2021년 9월 3일일에 Surmays Productions에서 발매되었습니다.Tehzeeb - Single
발매일2021년 9월 3일
라벨Surmays Productions
언어인도어
BPM160
멜로디에 강한 음악
어쿠스틱 악기 중심
발랑스
춤추기 좋은 음악
에너지

가사

ਹੋ.ਓ.
ਹੋ.ਓ... ਓ... ਓ.ਓ.
ਨਾ ਹੋਣਾ ਕਿਸੇ ਨਾਲ ਜੋ,
ਮੇਰੇ ਨਾਲ ਹੋਿੲਆ,
ਓਏ ਰਬਾ ਕਮਾਲ ਹੋਿੲਆ,
ਰਬਾ ਕਮਾਲ ਹੋਿੲਆ.
ਨਾ ਹੋਣਾ ਕਿਸੇ ਨਾਲ ਜੋ,
ਮੇਰੇ ਨਾਲ ਹੋਿੲਆ,
ਓਏ ਰਬਾ ਕਮਾਲ ਹੋਿੲਆ,
ਰਬਾ ਕਮਾਲ ਹੋਿੲਆ.
ਓਦੇ ਲਫ਼ਜਾ ਵਿਚ ਜੋ ਹਜੂਰੀ ਏ.
ਓਦੇ ਲਫ਼ਜਾ ਵਿਚ ਜੋ ਹਜੂਰੀ ਏ,
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪਰੂੀ ਏ,
ਤੈਹਜੀਬ ਓਣੂ ਪਰੂੀ ਏ.
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪਰੂੀ ਏ,
ਤੈਹਜੀਬ ਓਣੂ ਪਰੂੀ ਏ.
ਹੋਓ ਓ.
ਹੋਓ ਓ.
ਹੋਓ ਓ...
ਹੋਓ ਓ.
ਹੋਓ ਓ.
ਹੋਓ ਓ.
ਤੂ ਆਈ ਜਿੰਦਗੀ ਚ ਮੇਰੀ,
ਮੈ ਖ਼ੂਦ ਨੂ ਪੈਹਚਾਣਿਆ.
ਅਬੀ ਕੀ ਚਿਜ ਹਾਂ,
ਕਿ ਕਰ ਸਕਦਾ,
ਸਬ ਜਾਣਇਆ.
ਤੂ ਲਗੇ ਜੈਸੇ ਪਰੀ ਹੈ,
ਜਬ ਪਾਸ ਮੇਰੇ ਖਡੀ ਹੈ,
ਤਨ ਬਦਨ ਮਦਹੋਸ਼ ਹੂਏ,
ਓਰ ਦਿਲ ਕੀ ਦਡਕਣ ਭੜੀ ਹੈ,
ਓਦੇ ਘਰਗਾ ਨਾ ਕੋਈ ਹੋਰ ਓ ਏਣੀ,
ਸੋਣੀ ਕੂੜ਼ੀ ਏ.
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪੂਰੀ ਏ,
ਤੈਹਜੀਬ ਓਣੂ ਪੂਰੀ ਏ,
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪੂਰੀ ਏ,
ਤੈਹਜੀਬ ਓਣੂ ਪੂਰੀ ਏ.
ਹੋਓ ਓ .
ਹੋਓ ਓ.
ਹੋਓ ਓ
ਹੋਓ ਓ.
ਹੋਓ ਓ.
ਹੋਓ ਓ.
ਮੈ ਕਲਾ ਹੀ ਜਿਸਮ,
ਮੇਰੀ ਰੂਹ ਤੂ ਹੈ.
ਮੈ ਫੂਲ ਹਾਂ ਤੇ ਓਦੀ,
ਖੂਸ਼ਬੂ ਤੂ ਏ.
ਸਮਝ ਸਮਝ ਕੇ ਤੈਨੂ,
ਮੈ ਖੂਦ ਨੂ ਖੋ ਰਿਹਾ.
ਸੋਚ ਸੋਚ ਤੇਰੇ ਬਾਰੇ ਮੈ,
ਪਾਗਲ ਹੋ ਰਿਹਾ.
ਸਾਰੇ ਰੋਕਦੇ ਮੈਨੂ,
ਓਦੇ ਵਲ ਦੇਖਣ ਤੋ.
ਪਰ ਕੀ ਕਰਾਂ ਮੇਰੀ,
ਮਜਬੂਰੀ ਏ.
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪੂਰੀ ਏ,
ਤੈਹਜੀਬ ਓਣੂ ਪੂਰੀ ਏ.
ਕਿਦਾਂ ਕਰਣੀ ਗਲ ਕਿਦਾਂ ਪੇਸ਼ ਆਣਾ,
ਪੇਸ਼ ਆਣਾ,
ਪੇਸ਼ ਆਣਾ,
ਤੈਹਜੀਬ ਓਣੂ ਪੂਰੀ ਏ,
ਤੈਹਜੀਬ ਓਣੂ ਪੂਰੀ ਏ.
ਹੋਓ ਓ.
ਹੋਓ ਓ.
ਹੋਓ ਓ .
ਹੋਓ ਓ.
ਹੋਓ ਓ .
ਹੋਓ ਓ.
ਤੈਹਜੀਬ ਓਣੂ ਪਰੂੀ ਏ.
Written by: Mrinmay Manoranjan Sundaray

Shazam 꼬리말

언어 선택:
Google Play Store
Apple App Store
Chrome Web Store
Galaxy Store

Shazam 팔로우하기

Loading...