album cover
album cover
Ready은(는) {albumName} 앨범에 수록된 곡으로 2026년 7월 10일일에 Collab Creations Ltd에서 발매되었습니다.Best Kept Secret - EP
2026년 7월 10일
라벨Collab Creations Ltd
BPM95
멜로디에 강한 음악
어쿠스틱 악기 중심
발랑스
춤추기 좋은 음악
에너지

가사

[Verse 1]
ਓ ਮਾਰੀ ਪੋਲਿਸ਼ ਆ ਵੱਟ 'ਤੇ, ਦੂਨਾ ਲਿਸ਼ਕੇ ਨੀ
ਜੱਟ ਲਾਉਂਦਾ ਆ ਨਿਸ਼ਾਨੇ ਬਿੱਲੋ ਮਿੱਧ ਮਿੱਧ ਕੇ
ਰੱਖਾਂ ਰੇਸ ਉੱਤੇ ਪੱਬ, ਠੋਕਾਂ ਵੈਰੀ ਲੱਭ ਲੱਭ
ਹੱਲਾ ਸ਼ੇਰੀ ਦਿੰਦਾ ਡੱਬ ਨਾਲ ਲੱਗਾ ਜਿਹੜਾ ਵੈਲੀਆਂ ਦਾ ਵੈਦੀਆ
[Chorus]
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
[Verse 2]
ਓ ਪਹਿਲਾਂ ਪਹਿਲਾਂ ਸੇਫ ਸਾਈਡ ਰਹਿ ਕੇ ਵੇਖਿਆ
ਵਾਂਗ ਬੰਦਿਆਂ ਦੇ ਬੰਦਿਆਂ 'ਚ ਬਹਿ ਕੇ ਵੇਖਿਆ
ਮੌਕਾ ਦਿੱਤਾ ਮੈਂ ਵਿਰੋਧੀਆਂ ਨੂੰ ਪਹਿਲੇ ਵਾਰ ਦਾ
ਹੁਣ ਦੋ ਟਾਈਮ ਮੋਟਰ 'ਤੇ ਦੰਡ ਮਾਰਦਾ
ਨੀ ਓ ਕਰਦੇ ਆ ਕੱਠ, ਜੱਟ ਘੁੰਮੇ ਕੱਲਾ ਲੱਠ
ਇੱਕ ਲੋੜ ਪਿੱਛੇ ਅੱਤ, ਗੱਲ ਤੱਕ ਤੁਨਿਆ ਮੈਂ ਤਾਇਓ ਮੈਗ ਆ
[Chorus]
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਜੱਟ ਰੈਡੀ ਆ
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
[Verse 3]
ਤੂੰ ਜੱਟ ਦੀ ਪਸੰਦ, ਮੂੰਹ ਮੰਗ ਚੁੱਕ ਪੰਡ ਨੀ
ਰੁਪਈਆਂ ਦੀ ਖਰੀਦ ਜੋ ਵੀ ਜੀ ਕਰਦਾ
ਮੈਂ ਕਾਗਜ਼ਾਂ ਦੇ ਚਾਰੇ, ਬੋਲ ਸਾਰੇ ਮੈਂ ਚੁਬਾਰੇ
ਗੱਲ ਸਾਫ ਕਰਾਂ, ਵਾਅਦਾ ਨਾ ਕੋਈ ਪੀ ਕਰਦਾ
ਕਹਿੰਦੀ ਵਾਰ ਦੂੰ ਮੈਂ ਜਾਨ, ਪੱਕੀ ਬੋਲਾਂ ਦੀ ਰਕਾਨ
ਤੇਰਾ ਤੋੜਦੀ ਨਾ ਮਾਣ, ਦੇਵੇ ਜ਼ਹਿਰ ਵੀ ਤਾਂ ਪੀਲੂ ਕਹਿ ਕੇ ਸ਼ਹਿਦ ਹੀ ਆ
[Chorus]
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
[Verse 4]
ਮੌਤ ਰਾਣੀ ਫਿਰਦੀ ਆ ਜੱਫਾ ਲਾਉਣ ਨੂੰ
ਜੱਟ ਰੈਡਰ ਆ ਪੱਟਾ ਬੈਠਾ ਪਾਕੇ ਲਾਉਣ ਨੂੰ
ਬੜੇ ਪੈਰਾਂ ਥੱਲੇ ਮਿੱਧੇ ਫਣੀਅਰ ਸੱਪ ਨੀ
ਵੈਲ ਹੈ ਨੀ ਕੁੜੇ ਜੜ੍ਹ ਥੱਲੇ ਅੱਖ ਲਾਉਣ ਨੂੰ
ਵੇਖ ਪਾਈ ਜਾਂਦਾ, ਖੁਦ ਲੋਕੀ ਆਉਂਦੇ ਪੁੱਛ ਪੁੱਛ
ਦੱਸਾਂ ਤਾਂਹ ਨੂੰ ਕਰ ਮੁੱਛ, ਚੂਲੇ ਅੰਬਰਾਂ 'ਚ ਜੱਟ ਦਾ ਫਲੈਗ ਹੀ ਆ
[Chorus]
ਆਜੋ ਜਿਹੜੇ ਕਹਿੰਦੇ ਸੀਗੇ ਜੱਟ ਡੱਕਣਾ ਨੀ, ਯਾਰ ਰੈਡੀ ਆ
ਓ ਆਜੋ ਜਿਹੜੇ ਕਹਿੰਦੇ ਸੀਗੇ ਜੱਟ ਡੱਕਣਾ ਨੀ, ਯਾਰ ਰੈਡੀ ਆ
[Verse 5]
ਫੋਰਡ ਉੱਤੇ ਚੱਲੇ ਧੋਖਾ ਨੀ ਕਮਾਈ ਦਾ
ਬਾਪੂ ਲੈਂਦਾ ਸੁੱਖ ਪੁੱਤ ਦੀ ਕਮਾਈ ਦਾ
ਗੋਰਾ ਝੰਡਿਆਂ ਕਬੱਡੀਆਂ 'ਚ ਕੰਨ ਸੇਕਦਾ
ਕਹਿੰਦਾ ਤਕਨੀਕ ਨਾਲ ਮੱਲ ਢਾਹੀ ਦਾ
ਜੱਫੇ ਜਾਨ ਨਾਲ ਲਾਉਂਦਾ, ਗੇਮ ਮਿੰਟਾਂ 'ਚ ਘਮਾਉਂਦਾ
ਜਾਨ ਨਾਲ ਲਾਉਂਦਾ, ਗੇਮ ਮਿੰਟਾਂ 'ਚ ਘਮਾਉਂਦਾ
ਵੈਰੀ ਹੱਥਾਂ 'ਤੇ ਨਚਾਉਂਦਾ ਜਿਹੜੀ ਮੁੱਕਦੀ ਸੀ ਲੱਲੀ ਚੱਲੀ ਬਹਿ ਗਿਆ
[Chorus]
ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
ਓ ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਜੱਟ ਰੈਡੀ ਆ
ਦੱਸ ਕਿਹਦੀ ਧੌਣ ਉੱਤੇ ਗੋਡਾ ਰੱਖਣਾ ਨੀ, ਯਾਰ ਰੈਡੀ ਆ
Written by: Amrinder Sandhu, Kahlon
instagramSharePathic_arrow_out􀆄 copy􀐅􀋲

Loading...