album cover
Devil
투어 중
album cover
00:00
00:20
00:35
00:50
00:55
01:00
01:10
01:20
01:30
01:50
01:55
02:20
00:00
02:32
지난 7일
Devil은(는) 지난 주에 약 1 분 and 10 초 시점에에 가장 많이 검색된 곡입니다.

뮤직 비디오

뮤직 비디오

가사

[Intro]
Intense
[Chorus]
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Yeah!
ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
[Verse 1]
ਨੀ, ਮੈਂ race ਛੱਡੀ ਬੈਠਾ ਹੁੰਦਾ Lambo' ਦੀ ਬੜੀ
Phone ਚੁੱਕ ਨਈਓਂ ਹੋਣਾ ਤੇਰਾ ਹਾਲ ਦੀ ਘੜੀ
ਪਿੱਛੇ ਲੱਗੀ police ਤੇ ਪਾਣੀ ਵਿੱਚ ਛਾਲ਼ ਮਾਰ
ਔਖੇ-ਸੌਖੇ, ਸੋਹਣੀਏ ਨੀ, ਤਰ-ਤੁਰ ਗਏ
[Chorus]
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
[Verse 2]
ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ
ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ
ਜੱਟਾਂ ਨੂੰ ਵੀ ਇੱਥੇ ਕੋਈ ਡਰ-ਡੁਰ ਨੀ
ਸਿਰ ਵੈਰੀਆਂ ਦੇ ਕੱਟਣੇ ਨੇ ਚੌਂਕ ਦੇ ਉੱਤੇ
ਵੱਡੇ ਖੱਬੀ-ਖਾਨਾਂ ਦੀ ਲਵਾਉਂਦਾ ਗੋਡੀਆਂ
Wembley ਦੇ ਵਿੱਚ ਜੱਟ ਪਾਉਂਦਾ ਕੌਡੀਆਂ
ਓ, ਜੱਟ mic ਉੱਤੇ ਜਿੱਦਾਂ Messi ball 'ਤੇ
ਤੇਰੇ ਸ਼ਹਿਰ ਦੇ stadium ਭਰ-ਭੁਰ ਗਏ
[Chorus]
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Written by: HIZZY HUNDAL

Loading...