Songteksten
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
Uh, है जीने की तमन्ना, है पीने का इरादा
तू कर ले मुझसे वादा, ਓ ਸੋਹਣੀਏ
Peg करेंगे आधा-आधा, ना कम, ना ज़्यादा
तू कर ले मुझसे वादा, ਓ ਸੋਹਣੀਏ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
(Uh, है जीने की तमन्ना, है पीने का इरादा)
(तू कर ले मुझसे वादा, ਓ ਸੋਹਣੀਏ)
(Peg करेंगे आधा-आधा, ना कम, ना ज़्यादा)
(तू कर ले मुझसे वादा, ਓ ਸੋਹਣੀਏ)
ਤੇਰੇ-ਮੇਰੇ ਪਿਆਰ ਦੀ ਕਹਾਣੀ fit ਹੋ ਗਈ
जैसे Bollywood में कोई movie hit हो गई
ਤੇਰੇ-ਮੇਰੇ ਪਿਆਰ ਦੀ ਕਹਾਣੀ fit ਹੋ ਗਈ
जैसे Bollywood में कोई movie hit हो गई
मैं तेरे love में, तू मेरे love में
राजा मेरा तू, मैं तेरी रानी हो गई
ਹੱਥਾਂ ਵਿਚ ਹੱਥ, ਅੱਖਾਂ ਵਿਚ ਅੱਖ
ਵੱਜਦੀ beat ਨਾਲ ਹਿੱਲਦੇ ਲੱਕ ਨੇ
ਹੱਥਾਂ ਵਿਚ ਹੱਥ ਐ, ਅੱਖਾਂ ਵਿਚ ਅੱਖ ਐ
ਵੱਜਦੀ beat ਨਾਲ ਹਿੱਲਦੇ ਲੱਕ ਨੇ
(Uh, है जीने की तमन्ना, है पीने का इरादा)
(तू कर ले मुझसे वादा, ਓ ਸੋਹਣੀਏ)
(Peg करेंगे आधा-आधा, ना कम, ना ज़्यादा)
(तू कर ले मुझसे वादा, ਓ ਸੋਹਣੀਏ)
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
ਹਾਂ, ਤੇਰੀ ਚੜ੍ਹਦੀ ਉਮਰ, ਮੈਨੂੰ ਲਗਦਾ ਆ ਡਰ
ਹੋ ਨਾ ਜਾਵੇ mistake, baby, ਕਾਹਤੋਂ ਬੇਖਬਰ
ਤੇਰੀ ਚੜ੍ਹਦੀ ਉਮਰ, ਮੈਨੂੰ ਲਗਦਾ ਆ ਡਰ
ਹੋ ਨਾ ਜਾਵੇ mistake, baby, ਕਾਹਤੋਂ ਬੇਖਬਰ
गोरा-गोरा मुखड़ा, चाँद का टुकड़ा
ਉਤੇ ਕਾਲਾ ਚਸ਼ਮਾ ਲਗਦਾ killer
गोरा-गोरा मुखड़ा, चाँद का टुकड़ा
ਉਤੇ ਕਾਲਾ ਚਸ਼ਮਾ ਲਗਦਾ killer
Uh, है जीने की तमन्ना (है पीने का इरादा)
तू कर ले मुझसे वादा, ਓ ਸੋਹਣੀਏ
Peg करेंगे आधा-आधा, ना कम, ना ज़्यादा
तू कर ले मुझसे वादा, ਓ ਸੋਹਣੀਏ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
ਰਾਤ ਕਮਾਲ ਹੈ, ਤੂੰ ਮੇਰੇ ਨਾਲ ਹੈ
ਲੱਕ ਤੇਰਾ ਹਿੱਲੇ ਜਿਵੇਂ ਆਇਆ ਭੁਚਾਲ ਹੈ
Writer(s): Guru Randhawa
Lyrics powered by www.musixmatch.com