Songteksten

ਹੋ ਵੈਲਪੁਣੇ ਦੇ ਰਿਕਾਰਡ ਸਾਰੇ ਟਾਡ ਕੇ ਨਯੋਦਯੰ ਸਮਤ ਬਾਜੀ ਮੋਡ ਕੇ ਹੋ ਵੈਲਪੁਣੇ ਦੇ ਰਿਕਾਰਡ ਸਾਰੇ ਟਾਡ ਕੇ ਨਯੋਦਯੰ ਸਮਤ ਬਾਜੀ ਮੋਡ ਕੇ ਛੋਟੀ ਦੀ ਉਦਾਰ ਪੰਜੇ ਲਾਉਨੇ ਜੱਟ ਨੇ ਨੀ ਅਜ ਮਰਜ਼ੀ ਦੇ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਹਥ ਸਿਧੇ ਸਰਕਾਰਾਂ ਨਾਲ ਜੁਦਾ ਕਾਮ ਠਾਣੇਂ ਤਹਿਸੀਲਾਂ ਚੋ ਨੀ ਮੁਡੇ ਹਥ ਸਿਧੇ ਸਰਕਾਰਾਂ ਨਾਲ ਜੁਦਾ ਕਾਮ ਠਾਣੇਂ ਤਹਿਸੀਲਾਂ ਚੋ ਨੀ ਮੁਡੇ ਹੋ ਵੈਰੀ ਸ਼ੇਅਰਮ ਫਡ ਫਡ ਧੌਣੇ ਜੱਟ ਨੇ ਨੀ ਅਜ ਮਰਜ਼ੀ ਦੇ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਹੋ ਵਾਂਗ ਭਾਈਆਂ ਦੇ ਦਲੇਰੀ ਦਿਨੇ ਯਾਰ ਨੀ ਛੇਤੀ ਚੱਕਨੇ ਨੀ ਦਰਦ ਹਥਿਆਰ ਨੀ ਹੋ ਵਾਂਗ ਭਾਈਆਂ ਦੇ ਦਲੇਰੀ ਦਿਨੇ ਯਾਰ ਨੀ ਛੇਤੀ ਚੱਕਨੇ ਨੀ ਦਰਦ ਹਥਿਆਰ ਨੀ ਆਉਦੇ ਲੀਡਰੀ ਦੇ ਸਮਝੇ ਖਿਡਾਉਨੇ ਜੱਟ ਨੀ ਨੀ ਅਜ ਮਰਜ਼ੀ ਦੇ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਹੋ ਬੀਨਾ ਗਲੋਂ ਲਲਕਰੇ ਨਹਿਓ ਮਾਰਦੇ ਬਹਿਲੇ ਤੱਤੇ ਜੋ ਖੂਨ ਓਹੀ ਥਾਰਦੇ ਹੋ ਬੀਨਾ ਗਲੋਂ ਲਲਕਰੇ ਨਹਿਓ ਮਾਰਦੇ ਬਹਿਲੇ ਤੱਤੇ ਜੋ ਖੂਨ ਓਹੀ ਥਾਰਦੇ ਵੱਡੇ ਵੇਲੀਆਂ ਦੇ ਕੱਲੇ ਮਚਾਉਣੇ ਜੱਟ ਨੇ ਨੀ ਅਜ ਮਰਜ਼ੀ ਦੇ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ ਮਰਜ਼ੀ ਦਾ ਫੈਸਲਾ ਜੱਟ ਸੁਣਾਵੇਗਾ ਇੱਕ ਨਵੀਂ ਇੱਛਾ ਦਿਓ
Writer(s): Gurjiwan Singh Gill, Gill Raunta Lyrics powered by www.musixmatch.com
instagramSharePathic_arrow_out