album cover
Snapchat
599.747
Punjabi Pop
Snapchat werd uitgebracht op 26 november 2016 door Times Music als onderdeel van het album Jump 2 Bhangraaa
album cover
Releasedatum26 november 2016
Melodische kwaliteit
Akoestiek
Valence
Dansbaarheid
Energie
BPM89

Muziekvideo

Muziekvideo

Songteksten

Han han han
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਕਦੇ ਹੁੰਦਾ ਏ ਕਲਾਸ ਕਦੇ ਕਾਰ ਚ
ਕੱਲ੍ਹ ਜਿਹਦੇ ਨਾਲ ਖੜੀ ਸੀ ਬਜ਼ਾਰ ਚ
ਕੱਲ੍ਹ ਜੇਹਦੇ ਨਾਲ ਖੜੀ ਸੀ ਬਾਜ਼ਾਰ 'ਚ
ਕਦੇ ਹੁੰਦਾ ਏ ਕਲਾਸ ਕਦੇ ਕਾਰ ਚ
ਕੱਲ੍ਹ ਜਿਹਦੇ ਨਾਲ ਖੜੀ ਸੀ ਬਜ਼ਾਰ ਚ
ਐਦਾ ਹੁੰਦਾ ਏ ਤਿਆਰ ਜਿਵੇਂ ਚਲਿਆ
ਸਟੇਜ ਉੱਤੇ ਗਾਉਣ ਹੁੰਦਾ ਏ
ਨੀ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
(ਹੁੰਦਲ ਓਨ ਦਾ ਬੀਟ ਯੋ)
ਚੰਗਾ ਹੋਊਗਾ ਜੇ ਹੋਇਆ ਤੇਰਾ ਭਾਈ ਓਹ
ਨੀ ਤਾ ਮੇਰੇ ਕੋਲੋ ਖਾਊਗਾ ਕਤਈ ਓਹ
ਨੀ ਤਾ ਮੇਰੇ ਕੋਲੋ ਖਾਊਗਾ ਕਤਈ ਓਹ
ਚੰਗਾ ਹੋਊਗਾ ਜੇ ਹੋਇਆ ਤੇਰਾ ਭਾਈ ਓਹ
ਨੀ ਤਾ ਮੇਰੇ ਕੋਲੋ ਖਾਊਗਾ ਕਤਈ ਓਹ
ਓਹ ਮੈਨੂੰ ਤਾ ਵੈਸੇ ਨੀ ਚੰਗਾ ਲੱਗਦਾ
ਕਾਲੀ ਐਨਕ ਰਾਤ ਨੂੰ ਫਿਰੇ ਲਈ ਓਹ
ਓਹਨੂੰ ਕਹਿਦੇ ਜੇਹੜਾ ਛੇੜੇ ਤੈਨੂੰ ਯਾਰ
ਓਹਦੀ ਫੜੀ ਖੜਾ ਧੌਣ ਹੁੰਦਾ ਏ
ਨੀ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਨੀ ਮੁੰਡਾ ਦੱਸ
ਨੀ ਮੁੰਡਾ ਦੱਸ
ਘੜੀ ਧੱਕੇ ਨਾਲ ਫੋਟੋ ਚ ਦਿਖਾਉਂਦਾ ਏ
ਉੱਤੋ ਕੁੜੀ ਵਾਂਗ ਪਾਊਟ ਜੇ ਬਣਾਉਂਦਾ ਏ
ਉੱਤੋ ਕੁੜੀ ਵਾਂਗ ਪਾਊਟ ਜੇ ਬਣਾਉਂਦਾ ਏ
ਘੜੀ ਧੱਕੇ ਨਾਲ ਫੋਟੋ ਚ ਦਿਖਾਉਂਦਾ ਏ
ਉੱਤੋ ਕੁੜੀ ਵਾਂਗ ਪਾਊਟ ਜੇ ਬਣਾਉਂਦਾ ਏ
ਓਹਨੂੰ ਵੇਖ ਮੈਂ ਲਾਊਗਾ ਵੱਟੇ ਮੋੜੀ ਨੂੰ
ਰੰਗਲੇ ਜਿਹੇ ਕੁਰਤੇ ਓਹ ਪਾਉਂਦਾ ਏ
ਮੁੱਛ ਖੜ੍ਹ ਦੀ ਤਾ ਹੈ ਨੀ ਕੇਹ ਕੇ ਟਾਲ
ਜੋ ਲਗਿਆ ਖੜਾਉਣ ਹੁੰਦਾ ਏ
ਨੀ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਕੌਣ ਹੁੰਦਾ ਏ
(ਨੀ ਮੁੰਡਾ ਦੱਸ ਹਾਂ ਹਾਂ ਹਾਂ)
(ਨੀ ਮੁੰਡਾ ਦੱਸ ਹਾਂ ਹਾਂ ਹਾਂ)
(ਨੀ ਮੁੰਡਾ ਦੱਸ ਹਾਂ ਹਾਂ ਹਾਂ)
ਕੱਲ੍ਹ ਚੰਡੀਗੜ੍ਹ ਆਉਗਾ ਮਲਾਈ ਤੂੰ
ਮੈਨੂੰ ਇੰਟਰੋਡਿਊਸ ਤਾ ਕਰਾਈ ਤੂੰ
ਮੈਨੂੰ ਇੰਟਰੋਡਿਊਸ ਤਾ ਕਰਾਈ ਤੂੰ
ਕੱਲ੍ਹ ਚੰਡੀਗੜ੍ਹ ਆਉਗਾ ਮਲਾਈ ਤੂੰ
ਮੈਨੂੰ ਇੰਟਰੋਡਿਊਸ ਤਾ ਕਰਾਈ ਤੂੰ
ਵੇਖੀ ਕਿਵੇ ਤੈਨੂੰ ਬਹਿਣ ਬਹਿਣ ਕਹੂਗਾ
ਮਿੰਟ ਪੰਦਰਾਂ ਜੋ ਬੱਬੂ ਨਾਲ ਲਵਾਈ ਤੂੰ
ਓਹਨੂੰ ਕਰਨਾ ਡਾਊਨ ਅੱਸੀ ਜਾਂਦੇ
ਜੋ ਬਣ ਰਿਹਾ ਡੌਨ ਹੁੰਦਾ ਏ
ਨੀ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ
ਨੀ ਮੁੰਡਾ ਦੱਸ ਹਾ-ਆ-ਆ-ਆ-ਆ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ
(ਨੀ ਮੁੰਡਾ ਦੱਸ ਹਾਂ ਹਾਂ ਹਾਂ)
(ਨੀ ਮੁੰਡਾ ਦੱਸ ਹਾਂ ਹਾਂ ਹਾਂ)
(ਨੀ ਮੁੰਡਾ ਦੱਸ ਹਾਂ ਹਾਂ ਹਾਂ)
ਨੀ ਮੁੰਡਾ ਦੱਸ
(ਹੁੰਦਲ ਓਨ ਦਾ ਬੀਟ ਯੋ)
Written by: Babbu
instagramSharePathic_arrow_out􀆄 copy􀐅􀋲

Loading...