Songteksten

ਤਾਈ ਨੀ ਤਾਈ ਵਿਆਹ ਕਰਵਾ ਲਈ ਮੁੰਡਿਯਾ ਕੁੜੀ ਨਾ ਨਾਲ ਤੂੰ ਲੈਕੇ ਜਾਈ ਏ ਕਿਹੜੇ ਚੰਦਰੇ ਨੇ ਮੁਕਲਾਵੇ ਦੀ ਰੀਤ ਬਣਾਈ ਏ ਕਿਹੜੇ ਚੰਦਰੇ ਨੇ ਚੰਦਰੀ ਰੀਤ ਬਣਾਈ ਏ ਕਿਹੜੇ ਚੰਦਰੇ ਨੇ ਬੰਨਿਆ ਗਾਨਾ ਪੂਰਾ ਹੋ ਗਯਾ ਏ ਸਾਲ ਜੀ ਬਾਬਲ ਦੇ ਵਿਹੜੇ ਪੈਂਦੀ ਚਿੱਤ ਨੂੰ ਏ ਕਾਹਲ ਜੇਈ ਬੰਨਿਆ ਗਾਨਾ ਪੂਰਾ ਹੋ ਗਯਾ ਏ ਸਾਲ ਜੀ ਬਾਬਲ ਦੇ ਵਿਹੜੇ ਪੈਂਦੀ ਚਿੱਤ ਨੂੰ ਏ ਕਾਹਲ ਜੇਈ ਮੇਰੇ ਨਾਲੋ ਵਧ ਮੇਰਾ ਹੁਣ ਪੁਛਦਾ ਏ ਪਰਛਾਵਾਂ ਕੱਦ ਲੈਣ ਆਉਣਾ ਮੁਕਲਵਾ ਮਾਹੀ ਕੱਦ ਲੈਣ ਆਉਣਾ ਮੁਕਲਵਾ (ਕੱਦ ਲੈਣ ਆਉਣਾ ਮੁਕਲਵਾ) ਮਾਹੀ ਕੱਦ ਲੈਣ ਆਉਣਾ ਮੁਕਲਵਾ ਮਾਹੀ ਕੱਦ ਲੈਣ ਆਉਣਾ ਮੁਕਲਵਾ (ਕੱਦ ਲੈਣ ਆਉਣਾ ਮੁਕਲਵਾ) ਲੰਘਦਾ ਨੀ ਦਿਨ ਹੁਣ ਰਾਤ ਵੀ ਨਈ ਬੀਤ ਦੀ (ਰਾਤ ਵੀ ਨਈ ਬੀਤ ਦੀ) ਫੂਕ ਦੀ ਏ ਦਿਲ ਹਵਾ ਚਲੇ ਜਦੋਂ ਸੀਤ ਦੀ(ਚਲੇ ਜਦੋ ਸੀਤ) ਲੰਘਦਾ ਨੀ ਦਿਨ ਹੁਣ ਰਾਤ ਵੀ ਨਈ ਬੀਤ ਦੀ ਫੂਕ ਦੀ ਏ ਦਿਲ ਹਵਾ ਚਲੇ ਜਦੋਂ ਸੀਤ ਦੀ ਦਿਲ ਤਾ ਕਰਦਾ ਝੱਟ ਤੇਰੇ ਕੋਲ ਉੱਡ ਕੇ ਮੈਂ ਆ ਜਾਵਾ ਜੇ ਮੇਰਾ ਵੱਸ ਚਲਦਾ(ਮੇਰਾ ਵੱਸ ਚਲਦਾ) ਮੈਂ ਛੱਡ ਦਾ ਹੀ ਨਾ ਮੁਕਲਵਾ ਜੇ ਮੇਰਾ ਵੱਸ ਚਲਦਾ ਲੈ ਜਾਂਦਾ ਨਾਲ ਮੁਕਲਵਾ ਜੇ ਮੇਰਾ ਵੱਸ ਚਲਦਾ (ਜੇ ਮੇਰਾ ਵੱਸ ਚਲਦਾ) ਪੂਣੀ ਕਰਾਵਾਂ ਪੱਗ ਤੇਰੀ ਦੀ ਰੀਝ ਚਿਰਾਂ ਤੋਂ ਮੇਰੀ ਘਰ ਪੁਛਦਾ ਏ ਕਦ ਛਣਕੂਗੀ ਵਿਹੜੇ ਝਾਂਜਰ ਤੇਰੀ ਹੀ ਮੇਰੀ ਰਗ ਰਗ ਦੇ ਵਿਚ ਬੋਲਣ ਸੱਜਣਾਂ ਤੇਰਿਯਾ ਸਾਹਵਾਂ ਜੇ ਮੇਰਾ ਵੱਸ ਚਲਦਾ(ਜੇ ਮੇਰਾ ਵੱਸ ਚਲਦਾ) ਮੈਂ ਛੱਡ ਦਾ ਹੀ ਨਾ ਮੁਕਲਵਾ ਜੇ ਮੇਰਾ ਵੱਸ ਚਲਦਾ ਲੈ ਜਾਂਦਾ ਨਾਲ ਮੁਕਲਵਾ ਜੇ ਮੇਰਾ ਵੱਸ ਚਲਦਾ ਆ ਮੈਂ ਛੱਡ ਦਾ ਹੀ ਨਾ ਮੁਕਲਵਾ ਜੇ ਮੇਰਾ ਵੱਸ ਚਲਦਾ ਲੈ ਜਾਂਦਾ ਨਾਲ ਮੁਕਲਵਾ ਜੇ ਮੇਰਾ ਵੱਸ ਚਲਦਾ ਤਾਈ ਨੀ ਤਾਈ
Writer(s): Happy Raikoti, Cheetah Lyrics powered by www.musixmatch.com
instagramSharePathic_arrow_out