Songteksten

Proof ਗੱਡੀ ਕਰਦਾ ਨਹੀਂ ਕਾਸਤੋਂ slow ਵੇ? ਦੇਖ ਚਿਹਰੇ ਉੱਤੋਂ ਉੱਡਿਆ glow ਵੇ ਰੱਖ race ਉੱਤੇ ਪੈਰ ਲੰਘ ਜਾਨੈ ਸਾਡਾ ਸ਼ਹਿਰ ਕੁੜੀ ਸੋਚਾਂ 'ਚ ਤੂੰ ਪਾਈ, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ ਜਿੱਦਾਂ ਤੂੰ ਕਹੇਂਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ਼ chill ਤੋਂ ਨਹੀਂ ਤੈਨੂੰ ਰੋਕਦੀ ਜਿੱਦਾਂ ਤੂੰ ਕਹੇਂਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ਼ chill ਤੋਂ ਨਹੀਂ ਤੈਨੂੰ ਰੋਕਦੀ ਵੱਧ ਦਿਨੋਂ-ਦਿਣ ਹੋਈ ਜਾਂਦਾ ਮੋਹ ਵੇ ਪੈਂਦੀ ਮੱਲੋ-ਮੱਲੀ ਕਾਲ਼ਜੇ ਨੂੰ ਖੋਹ ਵੇ Need you ਵੇ ਜੱਟਾ, ਕਰੀ ਜਾਨਾ ਐ ਤੂੰ ਧੱਕਾ ਦਿਨ ਹੋ ਗਏ ਪੂਰੇ ੨੮, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ It feels so good when you are, when you are around You got the smile, got the eyes, you got me fallin' now I won't live if I can't, can't stand by your side for life Does not matter ਤੂੰ bad ਆਂ ਜਾਂ better ਵੇ, ਖਾਰੇ ਵਾਲ਼ਿਆ ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ Does not matter ਤੂੰ bad ਆਂ ਜਾਂ better ਵੇ, ਖਾਰੇ ਵਾਲ਼ਿਆ ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ ਹੋ, ਲੈ ਜਾ ਉੱਥੇ ਜਿੱਥੇ ਪੈਂਦੀ ਆ snow ਵੇ ਲਵਾਂ selfie'an ਤੇਰੇ ਨਾ' ਖਲੋ ਵੇ ਇਹੀ ਆ ਵੇ ਸੱਚ, ਯਾਰਾ, ਤੂੰ ਹੀ ਐ crush ਜਾਣ ਮੁੱਕਣ 'ਤੇ ਆਈ, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ ਜੱਟੀ down to earth, ਕਾਹਤੋਂ ਕਰੇ ਨਾ ਤਰਸ? Ego ਰੱਖਦਾ ਐ high, ਸੋਹਣਿਆ ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat ਦੇਖ ਕਰਕੇ try, ਸੋਹਣਿਆ
Writer(s): Tae Joon Wee, Tierra Umi Wilson Lyrics powered by www.musixmatch.com
instagramSharePathic_arrow_out