Muziekvideo

5 Goliyan : Sabi Bhinder (Full Video) The Kidd | Punjabi Song | Jatt Life Studio
Bekijk de videoclip voor {trackName} van {artistName}

Credits

PERFORMING ARTISTS
Sabi Bhinder
Sabi Bhinder
Performer
COMPOSITION & LYRICS
Sabi Bhinder
Sabi Bhinder
Lyrics
PRODUCTION & ENGINEERING
The Kid
The Kid
Producer

Songteksten

What would you define as irresponsible? To talk about murder and death Or you talk about jail, death and (Ayo... The Kidd) ਆਰੀ ਆਰੀ ਆਰੀ ਆਰੀ ਆਰੀ ਆਰੀ ਨੀ ਤੇਰੇਆਂ ਗ਼ਮਾਂ 'ਚ ਰਹਿ ਗਿਆ ਹੋ ਨੀ ਮੈਂ ਲਤ ਨਸ਼ਿਆਂ ਦੀ ਲਾ ਲਈ ਨੀ ਇਕ ਹੱਥ ਦਾਰੂ ਸੋਹਣੀਏ ਦੂਜੇ ਹੱਥ 'ਚ ਗੰਡਾਸੀ ਕਾਲੀ ਨੀ ਤੇਰੇ ਪਿੱਛੇ ਰੱਖਣੀ ਪਾਈ ਨੀ ਹੋ ਮੈਨੂੰ Gipsy 'ਚ ਰਫ਼ਲ ਦੋਨਾਲੀ (ਨੀ ਤੇਰੇ ਪਿੰਡ ਵਾਲੇ ਗੱਭਰੂ...) ਨੀ ਤੇਰੇ ਪਿੰਡ ਵਾਲੇ ਗੱਭਰੂ ਓਹ ਅੱਖ ਰੱਖਦੇ ਮੇਰੇ ਉੱਤੇ ਮਾੜੀ ਨੀ ਜੇ ਮੈਂ ਵਿਗੜ ਗਿਆ ਓਹ ਵੇਖੀਂ ਵੱਢਦਾ ਕਿਵੇਂ ਵਾਰੋ-ਵਾਰੀ ਨੀ ਇੱਕ case ਹੋਰ ਚੱਲ ਜੂ ਨੀ ਇੱਕ case ਹੋਰ ਚੱਲ ਜੂ ਹੋ ਜਿੱਥੇ ਚਲਦੇ ਪਏ ਨੇ ਪਹਿਲਾਂ 40, ਓ ਖੜਕੇ ਖੜਕੇ ਖੜਕੇ ਖੜਕੇ ਖੜਕੇ ਖੜਕੇ ਨੀਂ ਅੱਧੀ ਅੱਧੀ ਰਾਤੀਂ ਉੱਠਕੇ ਓਹ ਰਹਿੰਦਾ 'ਡੀਕਦਾ ਗਲੀ ਚ ਤੈਨੂੰ ਖੜ ਕੇ ਨੀਂ ਇੱਕ ਪਾਸਾ ਲਾ ਦੇ ਸੋਹਣੀਏ ਹੋ ਮੁੰਡਾ ਮਰਜੂ ਤੇਰੇ ਸਿਰ ਚੜ੍ਹਕੇ ਨੀ ਜ਼ਖਮੀ ਸ਼ਰੀਰ ਹੋ ਗਿਆ ਹੋ ਨਿੱਤ ਵੈਰਨੇ ਤੇਰੇ ਪਿੱਛੇ ਲੜ ਕੇ ਨੀ ਯਾਰ ਤੇ ਪਵਾ ਕੇ 26ਆਂ ਨੀ ਯਾਰ ਤੇ ਪਵਾ ਕੇ 26ਆਂ ਹੋ ਕਾਹਤੋਂ ਬੈਠੀ ਅੰਦਰ ਬਿੱਲੋ ਵੜ ਕੇ ਨੀ ਏਦਾਂ ਨਹੀਓਂ ਪਿਆਰ ਨਿਭਣੇ ਓ ਹੋ ਹੋ ਨੀ ਏਦਾਂ ਨਹੀਓਂ ਪਿਆਰ ਨਿਭਣੇ ਓਹ ਨਹੀਓਂ ਨਿਭਣੇ ਜਮਾਨੇ ਕੋਲੋਂ ਡਰ ਕੇ (Yet you're still having to survive you 5 gun-shots) ਪੱਖੀਆਂ ਪੱਖੀਆਂ ਪੱਖੀਆਂ ਪੱਖੀਆਂ ਪੱਖੀਆਂ ਪੱਖੀਆਂ ਮੈਂ gun ਵਿੱਚ 5 ਗੋਲੀਆਂ ਹੋ ਤੇਰੇ 5 ਵੀਰਾਂ ਲਈ ਨੇ ਰੱਖੀਆਂ ਨੀਂ ਤਿੱਖਾ ਏ ਗੰਡਾਸਾ ਜੱਟ ਦਾ ਹੋ ਵੇਖੀਂ ਲੰਘ ਜਾਊ ਚੀਰ ਦਾ ਬਖ਼ੀਆਂ ਮੈਂ ਓਹਨਾਂ ਵਿੱਚੋ ਹੈ ਨੀ ਸੋਹਣੀਏ ਹੋ ਜਿਹੜੇ ਲਾਉਣ ਯਾਰੀਆਂ ਕੱਚੀਆਂ ਨੀਂ ਇੱਕ ਵਾਰੀ ਲਾ ਕੇ ਦੇਖ ਲੈ ਨੀਂ "ਸਾਭੀ" ਨਾਲ ਲਾ ਕੇ ਦੇਖ ਲੈ ਹੋ ਇੱਟ ਵਾਂਗਰਾਂ ਮੋਹਬੱਤਾਂ ਨੇ ਪੱਕੀਆਂ ਨੀ ਜਿਹੜਾ ਤੈਨੂੰ ਮਾਰੇ ਸਹਿਨਤਾਂ ਨੀ ਜਿਹੜਾ ਤੈਨੂੰ ਮਾਰੇ ਸਹਿਨਤਾਂ ਹੋ ਅੱਜ ਓਹਦੀਆਂ ੳਡਾਊਂਂਗਾ ਮੈਂ ਫ ੱਕੀਆਂ ਓਹ ਹੋ ਹੋ ਹੋ
Writer(s): Gagandeep Singh Matharu, Sabi Bhinder Lyrics powered by www.musixmatch.com
instagramSharePathic_arrow_out