Songteksten

ਮੈਨੂੰ ਛੱਡਤਾ ਤੂੰ ਬਿਣਾਂ ਗੱਲ ਤੋਂ ਜੀਹਦੇ ਪਿੱਛੇ ਲੱਗ ਕੇ ਨੀ ਸੱਤ ਸਾਲਾਂ ਨੂੰ, ਹੋ, ਸੱਤ ਦਿਣਾਂ ਵਿੱਚ, ਹਾਏ ਕਿਉਂ ਮਿੱਟੀ ਕਰ ਗਈ ਨੀ? ਤੂੰ ਮਿੱਟੀ ਕਰ ਗਈ ਨੀ ਨਾ ਰੱਬ ਤੈਨੂੰ ਮਾਫ਼ ਕਰੂ, ਤੂੰ ਪਛਤਾਉਣਾ ਆ Back ਤੂੰ ਆਉਣਾ, ਨਾ ਮੈਂ ਨਾ' ਹੋਣਾ, ਫ਼ੇਰ ਤੂੰ ਰੋਣਾ ਆ ਦਗ਼ਾ ਮੇਰੇ ਨਾ' ਤੂੰ ਕਰ ਗਈ ਨੀ ਤੂੰ ਮਰ ਗਈ ਨੀ, ਮੇਰੇ ਲਈ ਮਰ ਗਈ ਨੀ ਤੂੰ ਮਰ ਗਈ ਨੀ, ਮੇਰੇ ਲਈ ਮਰ ਗਈ ਨੀ ਤੂੰ ਮਰ ਗਈ ਨੀ, ਤੂੰ ਮਰ ਗਈ ਨੀ ਪਿਆਰ ਵਾਲਾ ਦਿਲ ਪੀੜ ਪੱਥਰ ਬਨਾ ਜਾਵੇ ਸਾਹ ਖੜ੍ਹ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ ਪਿਆਰ ਵਾਲਾ ਦਿਲ ਪੀੜ ਪੱਥਰ ਬਨਾ ਜਾਵੇ ਸਾਹ ਖੜ੍ਹ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ ਕਈ ਵਾਰੀ ਸਮਾਂ ਐਸਾ ਚੱਕਰ ਚਲਾ ਜਾਵੇ ਰਾਖ ਹੁੰਦੇ ਸੁਪਨੇ, ਇਸ਼ਕ ਨਚਾ ਜਾਵੇ ਮੈਂ ਵੀ ਤਾਂ ਫ਼ਨਾ ਹੋ ਗਈ ਮਜਬੂਰੀਆਂ, ਹਾਏ, ਮਜਬੂਰੀਆਂ ਮਜਬੂਰੀਆਂ, ਹਾਏ, ਮਜਬੂਰੀਆਂ ਮਜਬੂਰੀਆਂ, ਮਜਬੂਰੀਆਂ ਜਿੰਦ-ਜਾਨ ਤੋਂ ਤੇਰਾ ਵੱਧ ਮੈਂ ਕੀਤਾ ਦੱਸ ਕੀ ਕਮੀ ਮੈਂ ਰੱਖੀ ਸੀ ਨੀ ਦੱਸ ਕੀ ਕਮੀ ਮੈਂ ਰੱਖੀ ਸੀ ਘੁੱਟ ਜਹਿਰ ਦਾ ਮੈਨੂੰ ਪੀਣਾ ਪੈ ਗਿਆ, ਹੋ ਰਹਿ ਗਈ ਮੌਤ ਨਾ' ਪਾਉਣੀ ਜੱਫੀ ਸੀ ਨੀ ਰਹਿ ਗਈ ਮੌਤ ਨਾ' ਪਾਉਣੀ ਜੱਫੀ ਸੀ ਪਲਕਾਂ 'ਤੇ ਰਹਿਣ ਵਾਲ਼ੇ ਪਲਕਾਂ ਹੀ ਫੂਕ ਗਏ Faith ਸੀ ਪੱਕਾ, ਤੂੰ ਮੇਰੇ ਲਈ Mecca, ਕਿਉਂ ਕਰ ਗਈ ਧੱਕਾ? ਦਗ਼ਾ ਮੇਰੇ ਨਾ' ਤੂੰ ਕਰ ਗਈ ਨੀ ਤੂੰ ਮਰ ਗਈ ਨੀ, ਮੇਰੇ ਲਈ ਮਰ ਗਈ ਨੀ ਤੂੰ ਮਰ ਗਈ ਨੀ, ਮੇਰੇ ਲਈ ਮਰ ਗਈ ਨੀ ਧੂਆਂ ਬਣ-ਬਣ ਪਿਆਰ ਉੱਡ ਗਿਆ Lally ਨੂੰ ਰਾਖ ਬਣਾ ਕੇ ਆਖਿਰੀ ਕੰਮ ਇੱਕ ਕਰ ਦੇ, ਓ ਸੱਜਣਾ ਮੈਨੂੰ ਲੈਜਾ ਕੁੱਜੇ ਵਿੱਚ ਪਾ ਕੇ ਮੈਨੂੰ ਲੈਜਾ ਕੁੱਜੇ ਵਿੱਚ ਪਾ ਕੇ
Writer(s): Deep Jandu, Lally Mundi Lyrics powered by www.musixmatch.com
instagramSharePathic_arrow_out