Songteksten

ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ ਗੱਭਰੂ ਦੇ ਨਾ ਨਾਲ 47 ਜੂੜ ਗਈ ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ ਗੱਭਰੂ ਦੇ ਨਾ ਨਾਲ 47 ਜੂੜ ਗਈ ਘੱਟੋ-ਘੱਟ ਸਜ਼ਾ 5 ਸਾਲ ਵੱਟ ਤੇ (इसे बोलते हैं घोड़ा) ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਅੌਂਦੇ ਸੋਮਵਾਰ ਐ ਤਰੀਕ ਸੋਹਣੀਏ Bail ਵਾਲੇ chance ਵੀ week ਸੋਹਣੀਏ ਨਿਕਲਦੇ ਸਾਰ ਹੀ gift ਦਿਓਗਾ ਲੱਡੂ ਜਿਹੜੇ ਵੰਡ ਦੇ ਸ਼ਰੀਕ ਸੋਹਣੀੲੇ ਬਚਣੇ ਨੀ ਜੇਹੜਾ ਮੇਰਾ ਵੈਰ ਖੱਟਦੇ ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਬਾਜ਼ ਆ ਮੈਂ ਕਹਿੰਦੇ ਜੋ ਉਡਾਰ ਨੀ ਹੋਆ ਖੂਨ ਅਜੇ ਸਿਰ ਤੇ ਸਵਾਰ ਨੀ ਹੋਇਆ Wait and Watch ਮੈਂ still around ਆ ਭੱਜਦਾ ਨੀ ਭੁਗਤੂ ਫਰਾਰ ਨੀ ਹੋਆ ਖੁਦਾ ਦਾ ਏ ਵੈਰ ਬਾਹਲੀ ਚੱਕੀ ਅਤ ਤੇ (Trigger दबाया और खेल खलास) ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਮੇਰੇ ਸਿਰੋਂ ਭਲਦੇ ਆ meal ਸੋਹਣੀਏ ਆਵਾ-ਤਾਵਾ ਬੋਲਦੇ ਵਕੀਲ ਸੋਹਣੀੲੇ ਸਾਰੀ ਦੁਨੀਆ ਦਾ ਓਹੋ judge ਸੁਨੀਦਾ ਜੀਥੇ ਸਾਡੀ ਚਲਦੀ appeal ਸੋਹਣੀਏ ਆਪੇ ਹੱਥ ਰਖੂ ਓਹੋ ਸਾਡੀ ਪਤ ਤੇ ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਅੱਖਾਂ ਵਿੱਚ ਭਾਵੇਂ ਰੜਕਾ ਮੈਂ ਕਈਆ ਦੇ ਚੋਹਣ ਵਾਲੇ ਖੁਸ਼ ਬਿੰਦੇ-ਬਿੰਦੇ ਵੇਖਕੇ ਸ਼ੌਰਹਤ ਦਾ ਦੇਖੀ ਤੂੰ record ਟੁੱਟਣਾ ਹਸ ਨਾ ਤੂੰ ਬਾਰਾ ਉਤੇ ਜਿੰਦ ਦੇਖਕੇ ਉੱਚੇ ਨੇ ਨਿਸ਼ਾਨੇ ਸਾਡੀ ਨੀਵੀ ਮੱਤ ਦੇ ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਸਾਡੇ ਥੋਡੇ ਪੁੱਠੇ ਆ ਹਿਸਾਬ ਸੋਹਣੀਏ ਕੰਮ ਟੇਢੇ ਨਿਤਾਂ ਨੀ ਖਰਾਬ ਸੋਹਣੀੲੇ ਪੈਂਦੀਆਂ ਦੇ ਵਿਚ ਸਦਾ ਅਗੇ ਖੜਿਆਂ ਤਾਹਿਓ ਪਿਠ ਪਿਚੇ ਏ ਪੰਜਾਬ ਸੋਹਣੀਏ Sidhu Moose Wala ਸਦਾ ਜਿਉਂਦਾ ਗੁਟ ਤੇ ਗੱਭਰੂ ਤੇ Case ਜਿਹੜਾ Sanjay Dutt ਤੇ ਜੱਟ ਉੱਤੇ Case ਜਿਹੜਾ Sanjay Dutt ਤੇ ਚੋਬਰ ਤੇ Case ਜਿਹੜਾ Sanjay Dutt ਤੇ ਹਵਾ ਦਿਆਂ ਭੁੱਲਿਆ ਤੇ ਉਠ ਪੈਂਦੀਆਂ ਕਰੀਂ ਨ ਯਕੀਨ ਗਰਦਾਂ ਤੇ ਸੋਹਣੀਏ ਲਡੰੂਆਂ ਨੂੰ ਸਦਾ ਪੈਂਦੀਆਂ ਨੀ ਲਾਹਨਤਾ ਤੇ case-ਕੂਸ ਪੈਂਦੇ ਮਰਦਾ ਤੇ ਸੋਹਣੀਏ Tension ਨਾ ਲੈ ਲਿਆ ਕਰ...
Lyrics powered by www.musixmatch.com
instagramSharePathic_arrow_out