Songteksten

ਮੈਂ ਸੁਣਾ ਨੀ ਰਿਹਾ, ਵੈਸੇ ਗੱਲ ਐ ਕਿ ਦਿਸਦਾ ਨੀ ਤੈਨੂੰ ਮੇਰਾ ਕਰਿਆ ਤੂੰ ਸੋਚਿਆ ਨਹੀਂ, ਨਾਲ਼ ਰਹਿ ਕੇ ਵੀ ਤੂੰ ਖੋ ਨਾ ਜਾਵੇਂ, ਸੀ ਮੈਂ ਡਰਿਆ ਤੈਨੂੰ ਸੁੱਖ ਦੇਣ ਲਈ, ਸੱਜਣਾਂ ਮੈਂ ਹਰ ਹੱਦ ਗਿਆ ਸੀ ਤੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ ਤੇਰੀ ਅੱਖ ਖੁੱਲ੍ਹਣ ਤੋਂ ਪਹਿਲਾਂ ਚੁੰਮਦਾ ਸੀ ਤੇਰੀਆਂ ਪਲਕਾਂ ਇਹ ਤੂੰ ਹੱਕ ਹੋਰਾਂ ਨੂੰ ਦੇਤੇ ਭਰੇ ਜਾਮ ਵਾਂਗੂ, ਮੈਂ ਛੱਲਕਾਂ ਓ, ਆਵੇ ਮੈਨੂੰ ਯਾਦ ਬਹੁਤ, ਸੱਜਣਾਂ ਗਲ਼ ਨਾਲ਼ ਲਾ ਲੈਣਾ, ਹੱਥ ਮਰੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ ਯਾਰਾ-ਯਾਰਾ, ਓ, ਯਾਰਾ ਯਾਰਾ-ਯਾਰਾ, ਓ, ਯਾਰਾ ਯਾਰਾ-ਯਾਰਾ, ਓ, ਯਾਰਾ ਯਾਰਾ-ਯਾਰਾ, ਓ, ਯਾਰਾ ਐਨਾ ਕੁੱਝ ਹੋਇਆ ਤਾਂ ਵੀ ਨਜ਼ਰਾਂ 'ਚ ਤੇਰੇ ਸ਼ਰਮ ਨਾ ਮਜ਼ਬੂਤੀ ਦੇਕੇ ਧੋਖੇ ਦਿਲ ਪਹਿਲਾਂ ਜਿਹਾ ਨਰਮ ਨਾ ਜ਼ਰਾ ਵੀ ਤੇਰੇ ਵਰਗਾ ਨਾ, Kailey ਲਾਉਂਦਾ ਨੀ ਦੂਜੀ ਥਾਂ 'ਤੇ, ਇਕ ਨਾਲ ਤੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ ਕੀ ਮੈਂ ਤੇਰੇ ਲਈ ਨਾ ਕਾਫ਼ੀ ਸੀ? ਜੋ ਤੈਨੂੰ ਹੋਰ ਦੀ ਪੈ ਗਈ ਲੋੜ
Writer(s): Jaspreet Singh, Maninder Singh Kailey, Hardeep Singh Khangura Lyrics powered by www.musixmatch.com
instagramSharePathic_arrow_out