Muziekvideo

Verschijnt in

Credits

PERFORMING ARTISTS
Satbir Aujla
Satbir Aujla
Performer
COMPOSITION & LYRICS
Satbir Aujla
Satbir Aujla
Songwriter
Sharry Nexus
Sharry Nexus
Composer

Songteksten

ਮੱਠਾ-ਮੱਠਾ ਚੱਲਦਾ ਸੀ, Splendor ਤੇਰਾ ਵੇ ਤੇਰੀ ਪਿੱਠ ਉੱਤੇ ਸਿਰ ਰੱਖਕੇ ਸੀ ਜੀਅ ਲੱਗਦਾ ਮੇਰਾ ਵੇ ਤੇਰਾ ਭੋਲਾ ਜਿਹਾ ਚਿਹਰਾ ਤੱਕ ਕੇ ਬੜਾ ਔਖਾ ਸਾਂਭਦੀ ਸੀ ਵੇ ਮੈਂ ਜਾਨ ਨੂੰ Splendor 'ਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ ਛੱਡਦਾ ਸੀ ਜਿਹੜੀ, ਵੇ ਤੂੰ ਜੂਠੀ canteen ਵਿੱਚ ਕਿੰਨੀ ਵਾਰੀ ਪੀਤੀ ਆ ਮੈਂ ਚਾਹ ਵੇ ਹਰ ਰੰਗ ਦੀ ਸੀ ਚੁੰਨੀ kit ਵਿੱਚ ਰੱਖਦੀ ਵੇ ਤੇਰੀ ਪੱਗ ਨਾਲ਼ ਲੈਂਦੀ ਸੀ ਮਿਲਾ ਵੇ Topper ਰਕਾਨ ਨੇ ਵੇ bunk ਬੜੇ ਮਾਰੇ ਨੇ ਤੇਰੇ ਪਿੱਛੇ ਚੰਨਾਂ, ਚੰਨਾਂ ਗਿਣੇ ਬੜੇ ਤਾਰੇ ਨੇ ਚੰਨ ਵਿੱਚੋਂ ਦਿਖਿਆ ਏਂ ਤੂੰ ਵੇ ਤੱਕਿਆ ਏ ਜਦੋਂ ਅਸਮਾਨ ਨੂੰ Splendor 'ਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ (ਹਾ, ਹਾ, ਆ) (ਹਾ, ਹਾ, ਆ) (ਹਾ, ਹਾ, ਆ) (ਹੋ, ਹੋ, ਆ) Just friend ਆਪਾਂ ਰਹਿਗੇ ਬੱਸ ਦੋਵੇਂ ਅੱਗੇ ਹੀ ਨਾ ਵਧੀ ਕਦੇ ਬਾਤ ਵੇ ਅੱਜ ਵੀ ਮੈਂ ਠੰਡ ਵਿੱਚ ਬੰਨ੍ਹ ਲੈਣੀ ਆਂ ਤੂੰ ਜਿਹੜਾ gift 'ਚ ਦਿੱਤਾ ਸੀ scarf ਵੇ ਖ਼ੌਰੇ ਚੰਨਾਂ ਕਿੰਨੀ ਵਾਰ ਹਿੱਕ ਨਾਲ਼ ਲਾਈ ਵੇ ਤੇਰੇ ਨਾਲ਼ ਚੋਰੀ ਇੱਕ photo ਸੀ ਕਰਾਈ ਵੇ ਅੱਜ ਵੀ ਮੈਂ ਸਾਂਭ-ਸਾਂਭ ਰੱਖਦੀ (ਰੱਖਦੀ) ਦਿਲ ਚੰਦਰਾ ਜਾ ਸਮਝਾਣ ਨੂੰ Splendor 'ਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ Classroom ਵਿੱਚ ਚੰਨਾਂ ਓਦਣ ਨਾ ਕੋਈ ਸੀ Farewell ਵਾਲ਼ੇ ਦਿਨ ਕੱਲੀ ਬਹਿ ਕੇ ਰੋਈ ਸੀ ਆਖ਼ਿਰੀ ਸੀ ਮੌਕਾ ਤੈਨੂੰ ਚੰਨਾਂ ਕੁਝ ਕਹਿਣ ਦਾ ਚੰਦਰੇ ਜੇ ਦਿਲ ਕੋਲ਼ੋਂ ਹਿੰਮਤ ਨਾ ਹੋਈ ਸੀ Satbir ਵੇ ਮਾੜਿਆਂ ਹਾਲਾਤਾਂ ਆਲ਼ੀ ਹੋਗੀ ਆਂ ਸੱਚ ਦੱਸਾਂ ਹੁਣ ਤਾਂ ਜਵਾਕਾਂ ਆਲ਼ੀ ਹੋਗੀ ਆਂ (ਜਵਾਕਾਂ ਆਲ਼ੀ ਹੋਗੀ ਆਂ) ਬਾਹੀਂ ਮੇਰੇ ਚੂੜਾ ਪੈ ਗਿਆ ਕੋਈ ਲੈ ਗਿਆ ਵਿਆਹ ਕੇ ਤੇਰੀ ਜਾਨ ਨੂੰ Sharry Nexus Splendor 'ਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ Hero ਹਾਂਡੇ ਉੱਤੇ ਆਉਣ ਵਾਲ਼ੇ, ਮੁੰਡਿਆ ਤੂੰ ਹਾਲੇ ਤੱਕ ਚੇਤੇ ਐਂ ਰਕਾਨ ਨੂੰ ਨਾ ਭੁੱਲੀ ਝੂਟੇ Splendor ਦੇ ਮੈਨੂੰ ਯਾਦ ਆਉਂਦੇ ਨੇ ਚੀਸਾਂ 'ਚ ਕਿੰਨਾਂ ਹੀ ਪਾਗਲਪਣ ਮੇਰਾ ਜੋ ਲਿਖੀ ਬੈਠਾਂ ਏਂ ਗੀਤਾਂ 'ਚ ਤੂੰ ਲਿਖੀ ਬੈਠਾਂ ਏਂ ਗੀਤਾਂ 'ਚ
Writer(s): Satbir Aujla, Sharry Nexus Lyrics powered by www.musixmatch.com
instagramSharePathic_arrow_out