Songteksten

ਪਰਦੇਸੀ ਰਾਜਾ ਬੜੀ ਦੂਰੋਂ ਹੈ ਆਇਆ ਪਰਦੇਸੀ ਰਾਜਾ ਬੜੀ ਦੂਰੋਂ ਹੈ ਆਇਆ ਸਖੀਓਂ, ਸਜਾ ਕੇ ਡੋਲੀ ਨਾਲ ਲੈ ਆਇਆ ਸਖੀਓਂ, ਸਜਾ ਕੇ ਡੋਲੀ ਨਾਲ ਲੈ ਆਇਆ ਪਰਦੇਸੀ ਰਾਜਾ ਬੜੀ ਦੂਰੋਂ ਹੈ ਆਇਆ ਪਰਦੇਸੀ ਰਾਜਾ, ਸੋਹਣਾ ਪਰਦੇਸੀ ਰਾਜਾ ਤੂੰ ਮੇਰੀ ਰਾਣੀ, ਮੈਂ ਤੇਰਾ king, ਓਏ ਮੈਂ ਤੇਰਾ king, ਓਏ ਲੈਕੇ ਮੈਂ ਆਇਆ ਜਾਪਾਨੀ ring, ਓਏ ਜਾਪਾਨੀ ring, ਓਏ ਤੂੰ ਮੇਰੀ ਰਾਣੀ, ਮੈਂ ਤੇਰਾ king, ਓਏ ਲੈਕੇ ਮੈਂ ਆਇਆ ਜਾਪਾਨੀ ring, ਓਏ ਦਿਲ ਦੀ ਮੈਂ ਕਹਿ ਦਾਂ, ਜ਼ਰਾ ਨਾ ਸ਼ਰਮਾਵਾਂ ਅੱਜ ਦੇਸੀ ਢੋਲਕ 'ਤੇ folk song ਗਾਵਾਂ (Folk song ਗਾਵਾਂ) ਮਾਹੀ ਮੇਰਾ ਰਾਂਝਾ, ਮੈਂ... (ਹੋ-ਹੋ-ਹੋ-ਹੋ) ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ ਟਿਮ-ਟਿਮ ਤਾਰਿਆਂ ਨਾ' ਰਾਤ ਨੱਚਦੀ ਹਾਂ, ਰਾਤ ਨੱਚਦੀ ਜੋ ਵੀ ਦੇਖੇ, ਕਹਿੰਦਾ ਸਾਡੀ ਜੋੜੀ ਜੱਚਦੀ ਹਾਂ, ਜੋੜੀ ਜੱਚਦੀ ਟਿਮ-ਟਿਮ ਤਾਰਿਆਂ ਨਾ' ਰਾਤ ਨੱਚਦੀ ਜੋ ਵੀ ਦੇਖੇ, ਕਹਿੰਦਾ ਸਾਡੀ ਜੋੜੀ ਜੱਚਦੀ ਕੰਨਾਂ ਦੀ ਬਾਲੀ 'ਚੋਂ ਤੈਨੂੰ ਲਟਕਾਵਾਂ ਕਜਲੇ ਦੀ ਜਗ੍ਹਾ ਤੈਨੂੰ ਅੱਖੀਆਂ 'ਚ ਪਾਵਾਂ (ਅੱਖੀਆਂ 'ਚ ਪਾਵਾਂ) ਹਾਂ, ਮਾਹੀ ਮੇਰਾ ਰਾਂਝਾ, ਮੈਂ... (ਹੋ-ਹੋ-ਹੋ-ਹੋ) ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ, ਓਏ ਮਾਹੀ ਤੇਰਾ ਨਖਰੀਲਾ ਹੈ, ਨਖਰੇ ਕਰਦਾ ੧੦੦ ਹਾਂ, ਨਖਰੇ ਕਰਦਾ ੧੦੦ ਮਾਹੀ ਤੇਰਾ ਨਖਰੀਲਾ ਹੈ, ਨਖਰੇ ਕਰਦਾ ੧੦੦ ਅਜੇ ਵੀ ਹੈਗਾ time ਤੇਰੇ ਕੋਲ, ਕੁੜੀਏ ਕਰ ਦੇ no ਕੁੜੀਏ ਕਰ ਦੇ no, ਹਾਂ, ਕੁੜੀਏ ਕਰ ਦੇ no ਦਿਲ ਦੀ ਮੈਂ ਕਹਿ ਦਾਂ, ਜ਼ਰਾ ਨਾ ਸ਼ਰਮਾਵਾਂ ਅੱਜ ਦੇਸੀ ਢੋਲਕ 'ਤੇ folk song ਗਾਵਾਂ (Folk song ਗਾਵਾਂ) ਹਾਂ, ਮਾਹੀ ਮੇਰਾ ਰਾਂਝਾ, ਮੈਂ... (ਹੋ-ਹੋ-ਹੋ-ਹੋ) ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ ਮਾਹੀ ਮੇਰਾ ਰਾਂਝਾ, ਮੈਂ ਹੀਰ ਬਣ ਜਾਵਾਂ ਮੈਂ ਹੀਰ ਬਣ ਜਾਵਾਂ ਬਣਾ ਕੇ ਪਰਾਂਦਾ ਮੈਂ ਗੁੱਤ ਵਿੱਚ ਲਾਵਾਂ ਤੇ ਨੱਚਦੀ ਹੀ ਜਾਵਾਂ
Writer(s): Ashish Verma, Pyare Lal Kavi Ji, Azad Singh, Shyam Dehati Lyrics powered by www.musixmatch.com
instagramSharePathic_arrow_out