Muziekvideo

Qubool by Bilal Saeed ft Saba Qamar | Official Music Video | Latest Punjabi Song 2020 | 4k
Bekijk de videoclip voor {trackName} van {artistName}

Verschijnt in

Credits

PERFORMING ARTISTS
Bilal Saeed
Bilal Saeed
Performer
COMPOSITION & LYRICS
Bilal Saeed
Bilal Saeed
Songwriter

Songteksten

ਮੇਰੇ ਕੋਲ ਬੈਠਾ ਹੋਵੇ, ਹੋਵੇ ਪਰ ਦੂਰ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਓ, ਛੋਟੀ-ਛੋਟੀ ਗੱਲਾਂ ਉਤੇ ਲੜਨੈ ਫ਼ੁਜ਼ੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਸਾਨੂੰ ਪਤਾ ਤੂੰ ਛੁਪ ਕੇ ਕੀ ਕਰਦਾ ਅਸਾਂ ਰੱਖਿਆ ਐ ਤੇਰਾ ਪਰਦਾ ਸਾਨੂੰ ਪਤਾ ਤੂੰ ਛੁਪ ਕੇ ਕੀ ਕਰਦਾ ਅਸਾਂ ਰੱਖਿਆ ਐ ਤੇਰਾ ਪਰਦਾ ਤੂੰ ਸਮਝੇ ਸਾਨੂੰ fool, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਕਰਿਆ ਨਾ ਕਰ, ਵੇ ਤੂੰ ਕਰਿਆ ਨਾ ਕਰ ਸਾਡੇ 'ਤੇ ਚੜ੍ਹਾਈਆਂ ਵੇ ਤੂੰ ਕਰਿਆ ਨਾ ਕਰ ਡਰਿਆ ਨਾ ਕਰ, ਵੇ ਤੂੰ ਡਰਿਆ ਨਾ ਕਰ ਦਿਲ ਵਾਲੀ ਗੱਲ ਕਹਿਣੋਂ ਡਰਿਆ ਨਾ ਕਰ ਮੇਰੀ ਆ ਜਾਵੇ ਜੇ ਯਾਦ ਤੇ ਮੈਨੂੰ ਕਰ ਲਿਆ ਕਰ ਤੂੰ call ਵੇ ਹੁਣ ਇਧਰ-ਉਧਰ ਵੇਖ ਕੇ ਮੇਰੀ ਗੱਲਾਂ ਨੂੰ ਨਾ ਟਾਲ ਵੇ ਨਾ ਬਣ ਐਨਾ cool, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਮੇਰੇ ਦਿਲ ਦੀਆਂ ਪੀੜਾਂ ਦੀ ਤੂੰ ਖ਼ਬਰ ਵੀ ਲੈਂਦਾ ਨਹੀਂ ਰਾਹ ਭੁੱਲ ਕੇ ਜੇ ਆ ਜਾਨੈ ਫ਼ਿਰ ਸਬਰ ਵੀ ਲੈਂਦਾ ਨਹੀਂ ਮੇਰੇ ਦਿਲ ਦੀਆਂ ਪੀੜਾਂ ਦੀ ਤੂੰ ਖ਼ਬਰ ਵੀ ਲੈਂਦਾ ਨਹੀਂ ਰਾਹ ਭੁੱਲ ਕੇ ਜੇ ਆ ਜਾਨੈ ਫ਼ਿਰ ਸਬਰ ਵੀ ਲੈਂਦਾ ਨਹੀਂ ਇਹ ਕਿੱਥੋਂ ਦੇ ਉਸੂਲ, ਸੱਜਣਾ? ਇਹ ਸਾਨੂੰ ਨਈਂ ਕੁਬੂਲ, ਸੱਜਣਾ ਇਹ ਸਾਨੂੰ ਨਈਂ ਕੁਬੂਲ, ਸੱਜਣਾ ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ) ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ) ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ) ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ)
Writer(s): Muhammad Ejaz Lyrics powered by www.musixmatch.com
instagramSharePathic_arrow_out