Credits
PERFORMING ARTISTS
Garry Sandhu
Performer
COMPOSITION & LYRICS
Garry Sandhu
Songwriter
Songteksten
[Verse 1]
ਕਿਦਾ ਲਕੋਕੇ ਰੱਖਾਂ
ਫੀਲਿੰਗਾਂ ਮੈਂ ਸਾਲੀਆਂ
ਅਖੀਆਂ ਤੋਂ ਵੇਟ ਨਾ ਹੁੰਦੀ
ਮਿਲਣੇ ਨੂੰ ਕਾਲੀ ਆ
(ਅਖੀਆਂ ਤੋਂ ਵੇਟ ਨਾ ਹੁੰਦੀ)
ਮਿੱਲਣੇ ਨੂੰ ਕਾਲੀ ਆ
ਸੂਟ ਪਾਵਾਂ ਬੱਦਲ ਬੱਦਲ ਕੇ
ਸ਼ੀਸ਼ਾ ਸਵਾਲ ਪਿਆ ਕਰਦਾ
ਕਿੱਧਰ ਨੂੰ ਚੱਲੇ ਸੋਹਣੇ
ਰੇ-ਬੈਨ ਦਾ ਕਰਕੇ ਪਰਦਾ
ਹੁਸਨ ਦਿਆ ਲੈਕੇ ਫਰਦਾਂ
ਨਾ ਮਾਰੋ ਦਿਲ ਵਿੱਚ' ਕਰਦਾ
ਖੁਦ ਤੋਂ ਮੈਂ ਸੰਗੀ ਜਾਵਾਂ
ਰੰਗ ਓਹਦੇ ਰੰਗੀ ਜਾਵਾਂ
ਇਸ਼ਕੇ ਚ ਮੈਂਟਲ ਹੋ ਕੇ
ਖੰਘ ਓਹਦੀ ਖੰਘੀ ਜਾਵਾਂ
ਕੰਨਾਂ ਨਾਲ ਖਹਿ ਕੇ ਝੁਮਕੇ
ਮਾਰ ਦੇ ਨੇ ਤਾਲੀਆਂ
[Verse 2]
ਸ਼ਗੁਨਾਂ ਦੇ ਬਣ ਲੇ ਗਾਣੇ
ਮਹਿੰਦੀਆਂ ਵੀ ਲਾਲੀਆਂ
ਚੱਗੇ ਨਾਲ ਮੈਚਿੰਗ ਤੇਰੇ
ਚੁੰਨੀਆਂ ਰੰਗਾਲੀਆਂ
ਕਿਦਾ ਲਕੋਕੇ ਰੱਖਾਂ
ਫ਼ੀਲੀਆਂ ਮੈਂ ਸਾਲੀਆਂ
ਅਖੀਆਂ ਤੋਂ ਵੇਟ ਨਾ ਹੁੰਦੀ
ਮਿਲਣੇ ਨੂੰ ਕਾਲੀ ਆ
[Verse 3]
ਹੈਪੀ ਜਾਈ ਹੋ ਜਾਂਦੀ ਆ
ਇਮੈਜਿਨ ਮੈਂ ਤੈਨੂੰ ਕਰਕੇ
ਸੀਨੇ ਨਾਲ ਲਾ ਲੈ ਮੈਨੂੰ
ਆਜਾ ਜੱਟਾ ਰੁੱਗ ਭਰਕੇ
ਲੈਜਾ ਮੈਨੂੰ ਬਾਹੋਂ ਫੜ੍ਹਕੇ
ਡੋਹਲੀ ਵਿੱਚ ਸਰਕੇ ਸਰਕੇ
ਬਣ ਜਾ ਮੇਰੇ ਗੱਲ ਦੀ ਗਾਨੀ
ਦੇਜਾ ਕੋਈ ਪਿਆਰ ਨਿਸ਼ਾਨੀ
ਸਾਂਭ ਕੇ ਰੱਖ ਲੈ ਮੈਨੂੰ
ਜੱਟਾ ਮੈਂ ਤੇਰੀ ਮਸਤਾਨੀ
ਤੇਰੇ ਨਾਲ ਵੇਖਣੀਆਂ
ਈਦਾਂ ਤੇ ਦਿਵਾਲੀਆਂ
[Verse 4]
ਲੋਕਾਂ ਦੇ ਚੱਲਦੇ ਡੀਜੇ
ਸਾਡੇ ਸੰਤਾਲੀਆਂ
ਸੋਚੇ ਗਾ ਤੂੰ ਵੀ ਜੱਟਾ
ਕਿਹਦੇ ਨਾਲ ਲਾਲੀਆਂ
[Verse 5]
ਕਿਦਾ ਲਕੋਕੇ ਰੱਖਾਂ
ਫ਼ੀਲੀਆਂ ਮੈਂ ਸਾਲੀਆਂ
ਅਖੀਆਂ ਤੋਂ ਵੇਟ ਨਾ ਹੁੰਦੀ
ਮਿਲਣੇ ਨੂੰ ਕਾਲੀ ਆ
Written by: Garry Sandhu, Gaurav Alwadhi

