Muziekvideo

Credits

PERFORMING ARTISTS
Pav Dharia
Pav Dharia
Performer
COMPOSITION & LYRICS
Pav Dharia
Pav Dharia
Composer

Songteksten

I know you follow me You know I follow you Sweet like a ਜਲੇਬੀ ਲਗਦਾ ਏ I love you I know you follow me You know I follow you Sweet like a ਜਲੇਬੀ ਲਗਦਾ ਏ I love you ਨਾਂ ਮੇਰਾ ਸੁਣ ਕੇ ਮਰਦੀ ਏ ਤਾਂਹੀ ਮੋਢੇ ਨਾਲ ਖਹਿ ਗਈ ਏ ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ ਉਹ ਤੂੰ ਨੈਣਾਂ ਨਾਲ ਕਹਿ ਗਈ ਏ Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Mamacita, senõrita Mamacita, senõrita ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ ਆਪਣਾ ਤਾਂ ਦੇਣ ਤੋਂ ਡਰਦੀ ਏ ਪਰ ਮੇਰਾ ਕੱਢ ਕੇ ਲੈ ਗਈ ਏ ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ ਉਹ ਤੂੰ ਨੈਣਾਂ ਨਾਲ ਕਹਿ ਗਈ ਏ Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Escucha mi compromiso Nunca terminará Luchas por esconderte Porque te encontrara Escucha mi compromiso Nunca terminará Luchas por esconderte Porque te encontrara Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita
Writer(s): Pav Dharia Lyrics powered by www.musixmatch.com
instagramSharePathic_arrow_out