Songteksten

ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰਲੇ ਆ ਕੇ ਇਕ ਵਾਰੀ ਹਾਂ ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰ ਲੇ ਆ ਕੇ ਇਕ ਵਾਰੀ ਹਾਂ ਮੈਂ ਫ਼ਿਰ ਵੀ ਤੇਰੇ ਉੱਤੇ ਹੀ ਹਾਰੀਆਂ ਛੱਡ ਕੇ ਵੇ ਪਿੱਛੇ ਸਾਰੇ ਮੈਂ ਆ ਰਹੀਆਂ ਮੈਂ ਫ਼ਿਰ ਵੀ ਤੇਰੇ ਉੱਤੇ ਹੀ ਹਾਰੀਆਂ ਗਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਕਹਿੰਦੀ "ਹਾਂ," ਕਹਿੰਦੀ... ਦੂਰੋਂ ਨਾ ਉਲਝਾ, ਪਾਸ ਆ ਤੜਪਾ देख लेने दे झूठ क्या, सच क्या ਵੇ ਐਥੇ ਆਜਾ ਯਾਰ, ਨਾ ਬੈਠੇ ਰਹਿ ਉਸ ਪਾਰ ਤੇਰੇ ਵਰਗਾ ਨਹੀਂ ਹੋਨਾ, ਤੇਰਾ ਮੁੱਖੜਾ ਵੇ ਸੋਹਨਾ ਪਰ ਕਰਦੀ ਆਂ ਤੰਗ ਅੱਖੀਆਂ ਮੈਂ ਫ਼ਿਰ ਵੀ ਤੇਰੇ ਉੱਤੇ ਕਿਉਂ ਹਾਰੀਆਂ? ਗਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਕਹਿੰਦੀ "ਹਾਂ," ਕਹਿੰਦੀ... ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰ ਲੇ ਆ ਕੇ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
Writer(s): Prakriti Kakar, Sukriti Kakar, Siddhant Kaushal Lyrics powered by www.musixmatch.com
instagramSharePathic_arrow_out