Songteksten

ਬੱਲ ਖਾ-ਖਾ ਤੁਰਦੀ ਕਿਹਤੋਂ ਸਿੱਖਿਆ ਤੋਰਾਂ ਨੇ ਲਾਉਣੀ ਗੇੜੀ ਸਿੱਖ ਲਈ ਹਾਏ ਕਲ ਦਿਆਂ ਛੋਰਾ ਨੇ ਥੋਨੂੰ ਮਾਣ ਆਖਦੇ ਆ (Shorti Lox) ਜਿਹਦੇ ਨਾਲ ਯਾਰਾਨੇ ਨੀ (Amrit Maan) ਨਾਲ ਯਾਰਾਨੇ ਨੀ (Zeus) Bombaclot, do dem dance Run that ਗੱਲ ਸੂਰਮੇ ਦੀ ਕਰੀਏ ਜਮਾ End ਰਕਾਨੇ ਨੀ ਚਲ ਵੇਹਲਾ ਰੱਖੀ ਤੂੰ Weekend ਰਕਾਨੇ ਨੀ ਕਦੇ UK ਹੁੰਨੀ ਐ ਕਦੇ ਪਿੰਡ ਰਕਾਨੇ ਨੀ ਗੱਲ ਸੂਰਮੇ ਦੀ ਕਰੀਏ ਜਮਾ End ਰਕਾਨੇ ਨੀ ਚਲ ਵੇਹਲਾ ਰੱਖੀ ਤੂੰ Weekend ਰਕਾਨੇ ਨੀ ਕਦੇ ਦਿੱਲੀ ਹੁੰਨੀ ਐ ਕਦੇ ਪਿੰਡ ਰਕਾਨੇ ਨੀ ਕੱਢੇ ਮੇਰੀ ਜਾਨ ਮੁੰਡਾ ਐ ਪੇਸ਼ਾਵਾਰ ਦਾ ਕੱਢੇ ਮੇਰੀ ਜਾਨ ਮੁੰਡਾ ਐ ਪੇਸ਼ਾਵਾਰ ਦਾ ਮੈਂ ਮਰ ਗਈ ਮੇਰੀ ਮਾ One, two, three ਮੈਂ ਮਰ ਗਈ ਮੇਰੀ ਮਾ Touch ਹੈ ਲਾਹੌਰ ਦਾ ਮੈਂ ਮਰ ਗਈ ਮੇਰੀ ਮਾ Touch ਹੈ ਲਾਹੌਰ ਦਾ Rich Family ਤੋਂ ਉਡੇ First Class'ਆਂ ਤੇ ਪਾਣੀ ਫੇਰਦੀ ਐ ਮੁੰਡਿਆਂ ਦੀਆਂ ਆਸਾਂ ਤੇ Rich Family ਤੋਂ ਉਡੇ First Class'ਆਂ ਤੇ ਨਿਤ ਪਾਣੀ ਫੇਰਦੀ ਐ ਮੁੰਡਿਆਂ ਦੀਆਂ ਆਸਾਂ ਤੇ ਐਵੇਂ ਸੰਗਣਾ ਕਿਉਂ ਕਰਦੀ Pretend ਰਕਾਨੇ ਨੀ ਗੱਲ ਸੂਰਮੇ ਦੀ ਕਰੀਏ ਜਮਾ End ਰਕਾਨੇ ਨੀ ਚਲ ਵੇਹਲਾ ਰੱਖੀ ਤੂੰ Weekend ਰਕਾਨੇ ਨੀ ਕਦੇ UK ਹੁੰਨੀ ਐ ਕਦੇ ਪਿੰਡ ਰਕਾਨੇ ਨੀ ਹੁਸਨ ਤੇ ਸ਼ਾਇਰਾ ਨੇ ਹਾਏ ਗੱਲਾਂ ਜੋੜਨੀ ਆ ਜਦੋਂ ਲੱਕ ਹਲਾਉਣੀ ਆ ਹਿੱਲੇ California California One, two, three ਤੇਰੇ ਹੁਸਨ ਤੇ ਸ਼ਾਇਰਾ ਨੇ ਹਾਏ ਸਿਫਤਾਂ ਜੋੜਨੀ ਆ ਜਦੋਂ ਲੱਕ ਹਲਾਉਣੀ ਐ ਹਿੱਲੇ California ਤੈਥੋਂ ਚੱਲੇ ਸੂਟਾ ਦੇ Trend ਰਕਾਨੇ ਨੀ ਗੱਲ ਸੂਰਮੇ ਦੀ ਕਰੀਏ ਜਮਾ End ਰਕਾਨੇ ਨੀ ਚਲ ਵੇਹਲਾ ਰੱਖੀ ਤੂੰ Weekend ਰਕਾਨੇ ਨੀ ਕਦੇ UK ਹੁੰਨੀ ਐ ਕਦੇ ਪਿੰਡ ਰਕਾਨੇ ਨੀ
Writer(s): Amrit Maan, Dr Zeus Lyrics powered by www.musixmatch.com
instagramSharePathic_arrow_out