Songteksten

ਮੇਰੀ ਝਾਂਜਰਾਂ ਦਾ ਸ਼ੋਰ ਤੈਨੂੰ ਚੰਗਾ ਲਗਦਾ ਤੇਰੇ ਕਰਕੇ ਵੇ ਸੋਹਣਿਆ, ਮੈਂ ਪਾ ਲਈਆਂ ਇੱਕ ਨੱਕ ਵਿੱਚ ਕੋਕਾ, ਦੂਜਾ ਗੱਲ੍ਹਾਂ ਵਿੱਚ ਟੋਏ ਤੀਜਾ ਕੰਨਾਂ ਵਿੱਚ ਪਾ ਲਈਆਂ ਮੈਂ ਵਾਲੀਆਂ ਹੋ, ਤਾਰਿਆਂ ਤੋਂ ਤਿੱਖਾ ਤੇਰਾ ਨੱਕ, ਪਤਲੋ ਪੱਤਿਆਂ ਤੋਂ ਪਤਲਾ ਐ ਲੱਕ, ਪਤਲੋ ਕਾਤਿਲ ਕਈਆਂ ਦਾ ਮੈਨੂੰ ਸ਼ੱਕ, ਪਤਲੋ ਜਿਹੜਾ ਦੇਖੇ, ਸਕਦਾ ਨਹੀਂ ਬਚ, ਪਤਲੋ La-la-la, la-la-la, ਲਗਦੀ ਤੂੰ ਪਿਆਰੀ La-la-la, la-la-la, ਅੱਖ ਜੋ ਮਾਰੀ La-la-la, la-la-la, ਹਾਏ, ਪਹਿਲੀ ਵਾਰੀ La-la-la, la-la-la, ਜਿਵੇਂ ਗੋਲੀ ਮਾਰੀ La-la-la, la-la-la, ਲਗਦੀ ਮੈਂ ਪਿਆਰੀ La-la-la, la-la-la, ਅੱਖ ਜੋ ਮਾਰੀ La-la-la, la-la-la, ਹਾਏ, ਪਹਿਲੀ ਵਾਰੀ La-la-la, la-la-la, ਜਿਵੇਂ ਗੋਲੀ ਮਾਰੀ ਓ, ਜਦੋਂ ਤੈਨੂੰ ਦੇਖਿਆ ਮੈਂ, ਹੌਲ਼ੀ-ਹੌਲ਼ੀ ਤੁਰਦੀ ਨੂੰ ਮੋਰ ਪਏ ਸੀਟੀਆਂ ਸੀ ਮਾਰਦੇ ਝਾਂਜਰ 'ਚ ਤੇਰੀ ਬੜਾ ਨਖ਼ਰਾ ਜਿਹਾ ਲਗਦਾ ਸੀ ਮੁੰਡਿਆਂ ਦੇ ਦਿਲ ਜੀਹਨੇ ਸਾੜਤੇ ਓ, ਜਦੋਂ ਮੈਨੂੰ ਵੇਖਿਆ ਤੂੰ, ਹੌਲੀ-ਹੌਲੀ ਤੁਰਦੀ ਨੂੰ ਮੋਰ ਪਏ ਸੀਟੀਆਂ ਸੀ ਮਾਰਦੇ ਝਾਂਜਰ 'ਚ ਮੇਰੀ ਬੜਾ ਨਖ਼ਰਾ ਜਿਹਾ ਲਗਦਾ ਸੀ ਮੁੰਡਿਆਂ ਦੇ ਦਿਲ ਜੀਹਨੇ ਸਾੜਤੇ ਪਿੱਛੇ-ਪਿੱਛੇ ਆਵੇ, la-la-la, la-la-la ਗੇੜੀਆਂ ਕਿਉਂ ਲਾਵੇ? Oh, la-la-la, la-la-la ਓ, ਕਿਉਂ ਤੜਪਾਵੇ? (La-la-la, la-la-la) ਓ, ਜੱਟ ਕੋਲ਼ ਆ ਵੇ (oh, la-la-la, la-la-la) ਹੋ, ਕਾਲ਼ੇ-ਕਾਲ਼ੇ, ਕਾਲ਼ੇ-ਕਾਲ਼ੇ ਨੈਣ, ਪਤਲੋ Model ਦੀ ਲਗਦੀ ਐ ਭੈਣ, ਪਤਲੋ ਮੁੰਡੇ, ਮੁੰਡੇ, ਮੁੰਡੇ ਸਾਰੇ ਕਰਤੇ ਸ਼ੁਦਾਈ Bombay ਤੋਂ Punjab ਤਕ line, ਪਤਲੋ ਹਾਏ, ਕਾਲੇ, ਕਾਲੇ, ਕਾਲੇ ਮੇਰੇ ਨੈਣ, ਪਤਲੋ Model ਦੀ ਲਗਦੀ ਆਂ ਭੈਣ, ਪਤਲੋ ਮੁੰਡੇ, ਮੁੰਡੇ, ਮੁੰਡੇ ਸਾਰੇ ਕਰਤੇ ਸ਼ੁਦਾਈ Bombay ਤੋਂ Punjab ਤਕ line, ਪਤਲੋ ਹੋ, ਕਰ ਕੋਈ ਹੱਲ ਹੁਣ (la-la-la, la-la) ਹੋ, ਲਗਦਾ ਨਹੀਂ ਪਲ ਹੁਣ (la-la-la, la-la) ਹੋ, ਧਰਤੀ 'ਤੇ ਚੰਨ ਹੁਣ (la-la-la-la, la-la) ਰੋਈ ਜਾਵੇ sun ਹੁਣ (ਰੋਈ ਜਾਵੇ sun ਹੁਣ) (La-la-la, la-la-la), ਲਗਦੀ ਮੈਂ ਪਿਆਰੀ (La-la-la, la-la-la), ਅੱਖ ਜੋ ਮਾਰੀ (La-la-la, la-la-la), ਹਾਏ, ਪਹਿਲੀ ਵਾਰੀ (ਹਾਏ, la-la-la, la-la-la), ਜਿਵੇਂ ਗੋਲੀ ਮਾਰੀ ਮੇਰੀ ਝਾਂਜਰਾਂ ਦਾ ਸ਼ੋਰ ਤੈਨੂੰ ਚੰਗਾ ਲਗਦਾ ਤੇਰੇ ਕਰਕੇ ਵੇ ਸੋਹਣਿਆ, ਮੈਂ ਪਾ ਲਈਆਂ ਇੱਕ ਨੱਕ ਵਿੱਚ ਕੋਕਾ, ਦੂਜਾ ਗੱਲ੍ਹਾਂ ਵਿੱਚ ਟੋਏ ਤੀਜਾ ਕੰਨਾਂ ਵਿੱਚ ਪਾ ਲਈਆਂ ਮੈਂ ਵਾਲੀਆਂ
Writer(s): Neha Kakkar, Rohanpreet Singh Lyrics powered by www.musixmatch.com
instagramSharePathic_arrow_out