album cover
Inside
album cover
Inside werd uitgebracht op 23 mei 2022 door Real Artz als onderdeel van het album Inside - Single
23 mei 2022
LabelReal Artz
BPM89
Melodische kwaliteit
Akoestiek
Valence
Dansbaarheid
Energie

Songteksten

ਨਾ ਹੀ ਥੋੜ੍ਹੇ ਟੁੱਟਦੇ ਨੇ
ਨਾ ਹੀ ਸਾਰੇ ਟੁੱਟਦੇ ਨੇ
ਨਾ ਹੀ ਦਿੱਲ ਤੋੜੇ ਜਾਂਦੇ
ਨਾ ਹੀ ਤਾਰੇ ਟੁੱਟਦੇ ਨੇ
ਇਸ਼ਕ ਦੇ ਵਰਕੇ ਭਰਦਾ ਹਾਂ
ਇਸ਼ਕ ਦੇ ਵਰਕੇ ਭਰਦਾ ਹਾਂ
ਤੇਰਾ ਨਾਮ ਲਿਖਾਂ ਮੈਂ ਓਥੇ
ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਨੀ ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
(ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ)
ਜੇ ਤੂੰ ਪੜ੍ਹਨੇ ਦੀ ਆਦਿ
ਮੈਂ ਵਾਂਗ ਕਿਤਾਬਾਂ ਖੁਲਜੂ
ਜੇ ਤੈਨੂੰ ਹੱਸਦੀ ਦੇਖ਼ ਲਿਆ
ਮੈਂ ਹੋਸ਼ ਵੋਸ਼ ਸੱਭ ਭੁੱਲਜੂ
ਮੈਂ ਭੁੱਲਜੂ ਆਪਣਾ ਨਾਮ ਕੁੜੇ
ਭੁੱਲਜੂ ਆਪਣਾ ਨਾਮ ਕੁੜੇ
ਨਾ ਭੁੱਲਦਾ ਚਾਵਾਂ ਨੂੰ ਜੌ ਰੌਕੇ
ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਨੀ ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਦੁਨੀਆਂ ਤੋ ਦੂਰ ਹੋਈਏ
ਮਾਹੌਲ ਸੋਹਣਾ ਸਾਰਾ ਹੋਵੇ
ਤੂੰ ਚਾਹ ਬਣਾਵੇਂ ਅਲ੍ਹਡੇ
ਤੇ ਦਿੱਲਕਸ਼ ਨਜ਼ਾਰਾ ਹੋਵੇ
ਬਾਤਾਂ ਇਸ਼ਕ਼ ਦੀਆਂ ਕਰੀਏ
ਬਾਤਾਂ ਇਸ਼ਕ਼ ਦੀਆਂ ਕਰੀਏ
ਤੇ ਵਿੱਚ ਤਿੱਜਾ ਨਾ ਕੋਈ ਟੋਕੇ
ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਨੀ ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਜਿੰਦ ਨਾਲ਼ ਤੇਰੇ ਸੋਹਣੀ
ਬਿੰਨ ਤੇਰੇ ਕਾਹਦੀ ਜੀਨੀ
ਨਾ ਤੈਨੂੰ ਚਾਉਣਾ ਛੱਡ ਹੁੰਦਾ
ਨਾ ਛੱਡ ਹੁੰਦੀ ਤੇਰੀ ਵਿਹਣੀ
ਨਾ ਤੈਨੂੰ ਚਾਉਣਾ ਛੱਡ ਹੁੰਦਾ
ਨਾ ਛੱਡ ਹੁੰਦੀ ਵਿਹਣੀ
ਬੁੱਲਾਂ ਤੇ ਜ਼ਿਕਰ ਤੇਰਾ
ਬੁੱਲਾਂ ਤੇ ਜ਼ਿਕਰ ਤੇਰਾ
Deol ਹੋਰਾਂ ਬਾਰੇ ਨਾ ਸੋਚੇ
ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਨੀ ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
ਨੀ ਦਿੱਲ ਵਿੱਚ ਥਾਂ ਏ ਪੱਕੀ ਤੇਰੀ
ਨੀ ਭਾਵੇਂ ਕੱਚੇ ਸਾਡੇ ਕੋਠੇ
Written by: JRMN DEOL
instagramSharePathic_arrow_out􀆄 copy􀐅􀋲

Loading...