Credits

PERFORMING ARTISTS
Anmol Dhiman
Anmol Dhiman
Performer
COMPOSITION & LYRICS
Shashk Tiwari
Shashk Tiwari
Composer

Songteksten

Ooh, ooh Tell me what to do, babes Ooh, ooh (MXRCI) Tell me what to do, babes ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਂਹਾਂ ਦੇ ਪਾਏ ਜਾਲ, ਸੋਹਣੀਏ ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ ਅੱਖਾਂ ਉੱਤੇ ਆਏ ਹੋਣੇ ਵਾਲ, ਸੋਹਣੀਏ (ਅੱਖਾਂ ਉੱਤੇ ਆਏ ਹੋਣੇ ਵਾਲ, ਸੋਹਣੀਏ) ਨੀ ਹੋਵੇ ਸੁਨਸਾਨ ਕੋਈ ਤਾਰਿਆਂ ਦੀ ਰਾਤ ਤੇ ਬੁੱਕਲ਼ 'ਚ ਦੋਨਾਂ ਦੀ ਪਨਾਹ ਹੋਏ ਨੀ ਹੋਵੇ ਇੱਕ ਤੂੰ, ਦੂਜਾ ਮੈਂ, ਗੋਰੀਏ ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਏ ਨੀ ਮੈਨੂੰ ਯਾਦ ਰਵੇ ਤੂੰ, ਤੈਨੂੰ Ilam, ਕੁੜੇ ਐਦਾਂ ਦੀ ਕੋਈ ਹੋਏ ਗੱਲ-ਬਾਤ, ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ Ooh, ooh, treasure, treasure Tell me what to do, babes Wanna be... Ooh, ooh, treasure, treasure Tell me what to do, babes Wanna be... ਰਲ਼ੇ ਸਾਹਾਂ ਵਿੱਚ ਸਾਹ, ਬੁੱਲ੍ਹ ਟੁੱਕਦੀ ਰਵੇ ਨਜ਼ਰਾਂ ਤੋਂ ਜ਼ੁਲਫ਼ਾਂ ਨੂੰ ਚੁੱਕਦੀ ਰਵੇ ਤੂੰ ਕਰੇ ਕੁੜੇ ਜ਼ਿੱਦ, ਤੈਨੂੰ ਜਾਣ ਨਾ ਦੇਵਾਂ ਤੇ ਵਿੱਚੋਂ-ਵਿੱਚੀ ਜਾਣ ਤੇਰੀ ਸੁੱਕਦੀ ਰਵੇ ਨਾ ਛੱਡੇ ਚੰਨ ਲੋਹ, ਨਾ ਮੁੱਕੇ ਤੇਰਾ ਮੋਹ ਭਾਵੇਂ ਘੜੀ ਉੱਤੇ ਵੱਜੇ ਹੋਣੇ ਚਾਰ, ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ ਨੀ ਟਿਕਿਆ ਰਵੇ ਤੇਰੀ ਅੱਖਾਂ 'ਤੇ ਚਿਹਰਾ ਖੁੱਲ੍ਹੇ ਨਾ ਕਦੇ, ਰਾਜ਼ ਬਣ ਜਾਏ ਗਹਿਰਾ ਨੀ ਗੋਰੇ ਤੇਰੇ ਰੰਗ ਦੇ ਅੱਗੇ-ਪਿੱਛੇ ਨੀ ਰਹਿੰਦਾ ਪਰੀਆਂ ਦਾ ਸੋਹਣੀਏ ਨੀ ਲੱਗਿਆ ਪਹਿਰਾ ਤੂੰ ਮਿਲ ਕੇ ਕਿਤੇ ਨੀ ਮੁੱਲ ਤਾਰ ਦੇ ਮੈਂ ਸੁਪਣਾ ਏ ਵੇਖਿਆ ਉਧਾਰ, ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਂਹਾਂ ਦੇ ਪਾਏ ਜਾਲ, ਗੋਰੀਏ ਤੂੰ ਸੰਗਦੀ ਰਵੇ, ਮੈਂ ਹੱਥ ਫ਼ੜ ਲਾਂ ਅੱਖਾਂ ਉੱਤੇ ਆਏ ਹੋਣੇ ਵਾਲ, ਗੋਰੀਏ Ooh, ooh, treasure, treasure Tell me what to do, babes Wanna be... Ooh, ooh, treasure, treasure Tell me what to do, babes Wanna be... ਨੀ ਓਲ੍ਹੇ ਬੈਠ ਕੇ
Lyrics powered by www.musixmatch.com
instagramSharePathic_arrow_out