Muziekvideo
Muziekvideo
Credits
PERFORMING ARTISTS
Jordan Sandhu
Vocals
Desi Crew
Performer
COMPOSITION & LYRICS
Desi Crew
Composer
Harjap
Composer
Mandeep Maavi
Lyrics
PRODUCTION & ENGINEERING
Dense
Mixing Engineer
Desi Crew
Producer
Songteksten
Desi Crew, Desi Crew
Desi Crew, Desi Crew
ਓ look ਤੋਂ ਡਕੈਤ ਲੱਗਦੇ
ਤੇ ਸ਼ਹਿਰ ਨਾਲ ਖੇਤ ਲੱਗਦੇ
ਓ look ਤੋਂ ਡਕੈਤ ਲੱਗਦੇ
ਤੇ ਸ਼ਹਿਰ ਨਾਲ ਖੇਤ ਲੱਗਦੇ
ਓ ਚਲਦੀ ਆ tape ਕੁੜੇ, farm ਨੀ 60 ਤੇ
ਉੱਤੇ ਖੱਸ-ਖੱਸ ਦੇ ਨੀ, ਉੱਗੇ ਚਾਰ ਵੱਟ ਤੇ
ਘਰ ਦੀ ਕੱਢੀ ਦੇ ਅੱਗੇ, fail ਸਾਰੇ ਠੇਕੇ ਆ ਨੀ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
(ਹੋਂ ਸ਼ੈਦ ਨਾਲੋਂ ਮਿੱਠੇ ਜੱਟ)
(ਨਿੱਮ ਥੱਲੇ ਬੈਠੇ ਆ)
ਓ Jean'ਆ ਦੀਏ ਪੱਟੀਏ, ਨੀ ਲਾਉਂਦੇ ਜੱਟ ਚਾਦਰੇ
ਤੇਰੇ ਨਾਲੋਂ ਉਂਚੇ ਹੋਗੇ, ਮੱਕੀਆਂ 'ਤੇ ਬਾਜਰੇ
ਓ Jean'ਆ ਦੀਏ ਪੱਟੀਏ, ਨੀ ਲਾਉਂਦੇ ਜੱਟ ਚਾਦਰੇ
ਤੇਰੇ ਨਾਲੋਂ ਉਂਚੇ ਹੋਗੇ, ਮੱਕੀਆਂ 'ਤੇ ਬਾਜਰੇ
ਤੇਰੇ ਚਿੱਟੇ ਸੂਟ ਜੇਇਆ ਚਿੱਟੀਆਂ ਵਸ਼ੇਰੀਆਂ
ਮੇਲਿਆਂ 'ਚ ਆਏ ਸਾਲ, ਜੱਟ ਦੀਆਂ ਗੇੜੀਆਂ
ਆਥਣੇ ਕੱਬਡੀਆਂ ਤੇ, ਪੈਂਦੇ ਬਿੱਲੋ ਪੇਚੇ ਆ ਨੀ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
(ਹੋਂ ਸ਼ੈਦ ਨਾਲੋਂ ਮਿੱਠੇ ਜੱਟ)
(ਨਿੱਮ ਥੱਲੇ ਬੈਠੇ ਆ)
ਚੜਕੇ ਚੇ ਆਜੇ ਕੋਈਂ, ਡੰਡਾ ਫੇਰ ਡੁਕੀਏ
ਹੱਸ ਕੇ ਜੇ ਮਿਲੇ ਬੰਦਾ, ਚਾ-ਪਾਣੀ ਪੁਛੀਏ
ਚੜਕੇ ਚੇ ਆਜੇ ਕੋਈਂ, ਡੰਡਾ ਫੇਰ ਡੁਕੀਏ
ਹੱਸ ਕੇ ਜੇ ਮਿਲੇ ਬੰਦਾ, ਚਾ-ਪਾਣੀ ਪੁਛੀਏ
ਓ ਜਿਨ੍ਹਾਂ-ਜਿਨ੍ਹਾਂ ਨਾਲ, ਸਾਡੀ ਚੱਲੇ ਲਾਗ-ਡਾਟ ਨੀ
ਸਾਡੇ ਪਿੰਡੋ ਲੰਗਨੋ ਮਨਾਉਂਦੇ, ਘਬਰਾਹਟ ਨੀ
ਕਰਾਉਂਦੀ ਰਫ਼ਲ ਪਠਾਣੀ ਰੱਬ, ਵੈਰੀਆਂ ਨੂੰ ਚੇਤੇ ਆ ਨੀ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
(ਹੋਂ ਸ਼ੈਦ ਨਾਲੋਂ ਮਿੱਠੇ ਜੱਟ)
(ਨਿੱਮ ਥੱਲੇ ਬੈਠੇ ਆ)
ਓ ਸੰਧੂ-ਸੰਧੂ ਗੋਤ ਆ, ਤੇ ਕੱਮ-ਕਾਰ ਲੋਟ ਆ
ਜੱਟ ਕਾਦੇ ਤੇਰੀ ਸੋਹਣੀ ਲੱਗੇ, ਨੀਰੀ ਤੋਪ ਆ
ਓ ਸੰਧੂ-ਸੰਧੂ ਗੋਤ ਆ, ਤੇ ਕੱਮ-ਕਾਰ ਲੋਟ ਆ
ਜੱਟ ਕਾਦੇ ਤੇਰੀ ਸੋਹਣੀ ਲੱਗੇ, ਨੀਰੀ ਤੋਪ ਆ
ਓ ਬੱਲੀਏ ਤੂੰ ਮਰਦੀ ਏ, ਮਾਵੀ ਮਨਦੀਪ ਤੇ
ਸੁਣਦੀ ਐ ਗਾਣੇ ਬਿੱਲੋ, ਸਾਰੇ ਹੀ repeat ਤੇ
ਮਾਝੇ ਵੱਲ ਸੋਹਰੇ ਤੇਰੇ, ਚੰਡੀਗੜ੍ਹ ਪੇਕੇ ਆ ਨੀ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
ਸ਼ੈਦ ਨਾਲੋਂ ਮਿੱਠੇ ਜੱਟ
ਨਿੱਮ ਥੱਲੇ ਬੈਠੇ ਆ
(ਹੋਂ ਸ਼ੈਦ ਨਾਲੋਂ ਮਿੱਠੇ ਜੱਟ)
(ਨਿੱਮ ਥੱਲੇ ਬੈਠੇ ਆ)
Written by: Mandeep Maavi, Satpal Singh