Credits

PERFORMING ARTISTS
Neha Kakkar
Neha Kakkar
Performer
Rohanpreet Singh
Rohanpreet Singh
Performer
COMPOSITION & LYRICS
Rohanpreet Singh
Rohanpreet Singh
Songwriter
PRODUCTION & ENGINEERING
Rohanpreet Singh
Rohanpreet Singh
Producer

Songteksten

[Verse 1]
ਤੈਨੂੰ ਖਬਰਾਂ ਈ ਨਹੀਂ
ਵੇ ਸਾਨੂੰ ਸਬਰਾਂ ਈ ਨਈਂ
ਵੇ ਸਾਡੇ ਦਿਲ ਨੂੰ ਉਡੀਕ
ਤੇ ਤੈਨੂੰ ਕਦਰਾਂ ਈ ਨਈਂ
ਮੈਂ ਬੈਠੀ ਕੰਢੇ ਕੰਢੇ ਤੇ ਨਹਿਰਾਂ ਚੁੱਪ ਨੇ
ਹਵਾਵਾਂ ਮੈਨੂੰ ਦੱਸਣ ਤੂੰ ਆਉਣਾ ਅੱਜ ਸੁਫਨੇ
ਮੈਂ ਖੁਸ਼ ਹੋਈ ਜਾਵਾਂ
ਤੇ ਘੁਮਾਈ ਜਾਵਾਂ ਉਂਗਲਾਂ
ਵਾਲਾਂ ਦੇ ਵਿੱਚ ਆਪਣੇ
[Chorus]
ਮੈਂ ਬੂਹੇ ਵਿੱਚ ਬੈਠ ਕੇ ਉਡੀਕਾਂ ਤੇਰੀ ਰਾਹ
ਤੂੰ ਆਵੇ ਤਾਂ ਮੈਂ ਪੀਵਾਂ ਤੇਰੇ ਨਾਲ ਬਹਿ ਕੇ ਚਾਹ
ਤੇ ਮਿੱਠੀ ਮਿੱਠੀ ਗੱਲਾਂ ਕਰੀਏ ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸੱਚ ਏ
ਮੈਂ ਬੂਹੇ ਵਿੱਚ ਬੈਠ ਕੇ ਉਡੀਕਾਂ ਤੇਰੀ ਰਾਹ
ਤੂੰ ਆਵੇ ਤਾਂ ਮੈਂ ਪੀਵਾਂ ਤੇਰੇ ਨਾਲ ਬਹਿ ਕੇ ਚਾਹ
ਤੇ ਮਿੱਠੀ ਮਿੱਠੀ ਗੱਲਾਂ ਕਰੀਏ ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸੱਚ ਏ
ਮਾਹੀਆ ਹਾਏ
[Verse 2]
ਮੈਂ ਤਾਂ ਪਹਿਲਾਂ ਮਰੀ ਹੋਈ ਸੀ
ਤੈਨੂੰ ਦੇਖਿਆ ਤੇ ਫੇਰ ਮਾਰ ਗਈ
ਡੁੱਬੀ ਹੁਈ ਕਸ਼ਤੀ ਚ ਸੀ
ਤੂੰ ਹੱਥ ਲਾਇਆ ਫੇਰ ਤਰ ਗਈ
ਮੈਂ ਤਾਂ ਪਹਿਲਾਂ ਮਰੀ ਹੋਈ ਸੀ
ਤੈਨੂੰ ਦੇਖਿਆ ਤੇ ਫੇਰ ਮਾਰ ਗਈ
ਡੁੱਬੀ ਹੁਈ ਕਸ਼ਤੀ ਚ ਸੀ
ਤੂੰ ਹੱਥ ਲਾਇਆ ਫੇਰ ਤਰ ਗਈ
[Verse 3]
ਗੁੱਸੇ ਵਿੱਚ ਰਹਿਣਾ ਚੰਨਾ ਬੋਲਦਾ ਈ ਨਈਂ
ਦਿੰਦਾ ਤੂੰ ਜਵਾਬ ਮੇਰੀ ਕਾਲ ਦਾ ਕਿਓਂ ਨਹੀਂ
ਰੋ ਵੀ ਨਾ ਸਕਾਂ
ਕਰ ਸ਼ੋ ਵੀ ਨਾ ਸਕਾਂ
ਨੌ ਗੁੱਸੇ ਚ ਚਬਾਈ ਜਾਵਾਂ ਆਪਣੇ
[Chorus]
ਮੈਂ ਬੂਹੇ ਵਿੱਚ ਬੈਠ ਕੇ ਉਡੀਕਾਂ ਤੇਰੀ ਰਾਹ
ਤੂੰ ਆਵੇ ਤਾਂ ਮੈਂ ਪੀਵਾਂ ਤੇਰੇ ਨਾਲ ਬਹਿ ਕੇ ਚਾਹ
ਤੇ ਮਿੱਠੀ ਮਿੱਠੀ ਗੱਲਾਂ ਕਰੀਏ ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸੱਚ ਏ
ਮੈਂ ਬੂਹੇ ਵਿੱਚ ਬੈਠ ਕੇ ਉਡੀਕਾਂ ਤੇਰੀ ਰਾਹ
ਤੂੰ ਆਵੇ ਤਾਂ ਮੈਂ ਪੀਵਾਂ ਤੇਰੇ ਨਾਲ ਬਹਿ ਕੇ ਚਾਹ
ਤੇ ਮਿੱਠੀ ਮਿੱਠੀ ਗੱਲਾਂ ਕਰੀਏ ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸੱਚ ਏ
[Verse 4]
ਠੰਡ ਵਿੱਚ ਲੋਕਾਂ ਨੂੰ ਤਾਂ ਠੰਡ ਲਗਦੀ
ਮੈਨੂੰ ਠੰਡ ਵੀ ਨਾ ਲੱਗੇ ਚੰਦਰੀ
ਉਂਗਲਾਂ ਚ ਫੁੱਲਾਂ ਦੀ ਬਣਾ ਕੇ ਪਈ ਜਾਵਾਂ
ਵੇ ਮੈਂ ਤੇਰੇ ਨਾ ਦੀ ਚੰਨਾ ਮੁੰਦਰੀ
ਠੰਡ ਵਿੱਚ ਲੋਕਾਂ ਨੂੰ ਤਾਂ ਠੰਡ ਲਗਦੀ
ਮੈਨੂੰ ਠੰਡ ਵੀ ਨਾ ਲੱਗੇ ਚੰਦਰੀ
ਉਂਗਲਾਂ ਚ ਫੁੱਲਾਂ ਦੀ ਬਣਾ ਕੇ ਪਈ ਜਾਵਾਂ
ਵੇ ਮੈਂ ਤੇਰੇ ਨਾ ਦੀ ਚੰਨਾ ਮੁੰਦਰੀ
[Verse 5]
ਲੋਕੀ ਹੱਸਦੇ ਮੇਰੇ ਤੇ ਕਹਿੰਦੇ ਝੱਲੀ
ਵੇ ਕਦੋਂ ਤਕ ਤੁਰੀ ਜਾਵਾਂ ਚੰਨਾ ਕੱਲੀ ਕੱਲੀ
ਮੈਂ ਕਰਨਾ ਵਿਆਹ
ਵੇ ਚੰਨਾ ਤੇਰੇ ਨਾਲ
ਤੂੰ ਲੈ ਜਿਨ ਨਾਲ ਆਪਣੇ
[Chorus]
ਮੈਂ ਬੂਹੇ ਵਿੱਚ ਬੈਠ ਕੇ ਉਡੀਕਾਂ ਤੇਰੀ ਰਾਹ
ਤੂੰ ਆਵੇ ਤਾਂ ਮੈਂ ਪੀਵਾਂ ਤੇਰੇ ਨਾਲ ਬਹਿ ਕੇ ਚਾਹ
ਤੇ ਮਿੱਠੀ ਮਿੱਠੀ ਗੱਲਾਂ ਕਰੀਏ ਨਾ ਮੁੱਕੇ ਰਾਤ
ਹੋ ਜਾਣ ਗੱਲਾਂ ਸੱਚ ਏ
ਮਾਹੀਆ ਹਾਏ
Written by: Rohanpreet Singh
instagramSharePathic_arrow_out

Loading...