Credits
PERFORMING ARTISTS
The PropheC
Performer
Mitraz
Performer
COMPOSITION & LYRICS
The PropheC
Composer
Mitraz
Composer
PRODUCTION & ENGINEERING
Mitraz
Producer
Songteksten
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਕੋਨਾ ਕੋਨਾ ਦਿਲ ਦਾ ਮੇਰਾ
ਤੇਰੇ ਨਾਲ ਮੈਂ ਪਾਵਾਂ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਖੰਜਰ ਲਗਾ ਕੇ ਦਿਲ ਚ
ਪਿਆਰ ਨਾ ਜਤਾਵਾਂ ਵੇ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਤੂੰ ਗੱਲਾਂ ਮੈਨੂੰ ਸੱਚੀਆਂ ਕਰਾਂ ਮੈਂ ਮੰਨਾ ਨਾ ਸਕਾ ਵੇ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਦਿਲਾਂ ਨਾਲ ਸੱਚੀਆਂ ਕਰਾਂ ਗੱਲਾਂ ਮੰਨਾ ਨਾ ਸਕਾ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਕੋਨਾ ਕੋਨਾ ਦਿਲ ਦਾ ਮੇਰਾ
ਤੇਰੇ ਨਾਲ ਮੈਂ ਪਾਵਾਂ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਖੰਜਰ ਲਗਾਵੇ ਦਿਲ ਚ
ਪਿਆਰ ਨਾ ਜਤਾਵਾਂ ਵੇ
ਹਾਂ ਹੋ ਹੋ ਹੰਮ
ਹਾਂ ਹੋ ਹੋ ਹੰਮ
ਦਿਲ ਤੇਰਾ ਤੂੰ ਦੁਖਾ ਦੇ
ਦੁਖਾ ਦੇ ਤੂੰ ਯਾਰਾ
ਸੰਗ ਤੂੰ ਆਂਸੂ ਬਹਾ ਲੈ
ਬਹਾ ਲੈ ਤੂੰ ਯਾਰਾ
ਗਲੀਆਂ ਤੇਰੀਆਂ ਯਾਦ ਮੈਨੂੰ ਕਿਉਂ ਲੈ ਆਏ
ਬਤਾ ਦੇ ਤੂੰ ਯਾਰਾ
ਦਰਿਆ ਨੂੰ ਤੇਰੇ ਰਹੇ ਦਿਲ ਨਾ ਰੁਗਾਵੇ ਨਗਮਾ ਤੇਰਾ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਤੂੰ ਗੱਲਾਂ ਮੈਨੂੰ ਸੱਚੀਆਂ ਕਰਾਂ ਮੈਂ ਮੰਨਾ ਨਾ ਸਕਾ ਵੇ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਦਿਲਾਂ ਨਾਲ ਸੱਚੀਆਂ ਕਹਾਂ ਗੱਲਾਂ ਮੰਨਾ ਨਾ ਸਕਾ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਕੋਨਾ ਕੋਨਾ ਦਿਲ ਦਾ ਮੇਰਾ
ਤੇਰੇ ਨਾਲ ਮੈਂ ਪਾਵਾਂ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਖੰਜਰ ਲਗਾਵੇ ਦਿਲ ਚ
ਪਿਆਰ ਨਾ ਜਤਾਵਾਂ ਵੇ
ਹਾਂ ਹੋ ਹੋ ਹੰਮ
ਹਾਂ ਹੋ ਹੋ ਹੰਮ
ਗਿਰਾਵੇ ਅੰਬਰਾਂ ਬਹਾਰਾਂ
ਹੌਲੇ ਹੌਲੇ
ਕਹੇ ਤੂੰ ਚਾੰਦ ਮੇਰਾ
मुझको ਲੌਟਾ ਦੇ
ਰੁਕਾ ਹੈ ਲਮ੍ਹਾ ਕਹੀਂ ਇਹ ਗੁਜ਼ਰ ਨਾ ਜਾਏ
ਕੋਈ ਹੋ ਬਾਤ ਐਸੀ ਨਾ
ਜੋ हम ਕਹਿ ਨਾ ਪਾਏ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਤੂੰ ਗੱਲਾਂ ਮੈਨੂੰ ਸੱਚੀਆਂ ਕਰਾਂ ਮੈਂ ਮੰਨਾ ਨਾ ਸਕਾ ਵੇ
ਕੇ ਹੌਲੇ ਹੌਲੇ ਬੱਤੀਆਂ ਕਰਾਂ ਮੈਂ ਜਾਣਾ ਨਾ ਸਕਾ ਵੇ
ਦਿਲਾਂ ਨਾਲ ਸੱਚੀਆਂ ਕਰਾਂ ਗੱਲਾਂ ਮੰਨਾ ਨਾ ਸਕਾ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਕੋਨਾ ਕੋਨਾ ਦਿਲ ਦਾ ਮੇਰਾ
ਤੇਰੇ ਨਾਲ ਮੈਂ ਪਾਵਾਂ ਵੇ
ਸੱਜਣਾ ਮਨਾਵੇ ਮੈਨੂੰ
कैसे ਮੰਨ ਜਾਵਾਂ ਵੇ
ਖੰਜਰ ਲਗਾਵੇ ਦਿਲ ਚ
ਪਿਆਰ ਨਾ ਜਤਾਵਾਂ ਵੇ
ਹਾਂ ਹੋ ਹੋ ਹੰਮ
ਸੱਜਣਾ
ਹਾਂ ਹੋ ਹੋ ਹੰਮ
Written by: Mitraz, The PropheC