Muziekvideo

Jaan Vaariye (Official Video) Arjan Dhillon | The Kidd | New Punjabi Songs 2023
Bekijk de videoclip voor {trackName} van {artistName}

Credits

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Lyrics
The K.I.D.D.
The K.I.D.D.
Composer
The Kidd
The Kidd
Arranger

Songteksten

ਹੋ ਦੇਖ ਦੇਖ ਲਹਿੰਦੀਆਂ ਨੇ ਭੁੱਖਾਂ ਸੋਹਣੀਏ ਹੋ ਹੁਣ ਤਕ ਲਹਿੰਦੀਆਂ ਨੇ ਸੁੱਖਾਂ ਸੋਹਣੀਏ ਹਾਏ ਦੇਖ ਦੇਖ ਲਹਿੰਦੀਆਂ ਨੇ ਭੁੱਖਾਂ ਸੋਹਣੀਏ ਹੋ ਹੁਣ ਤਕ ਲਹਿੰਦੀਆਂ ਨੇ ਸੁੱਖਾਂ ਸੋਹਣੀਏ ਪੱਟ ਲੈਣ ਕਿ ਸਾਡਾ ਦੁੱਖਾਂ ਸੋਹਣੀਏ ਕੇਹੜਾ ਲੈਜੂ ਜਿੱਥੇ ਜੜ੍ਹ ਦੀਏ ਜਿੰਦੇ ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ ਹੋ ਹੜ ਦੇ ਪਾਣੀ ਵਾਂਗੂ ਕਾਬੂ ਆਉਂਦੇ ਨੀ ਹੋ ਸਾਡੇ ਜਿਹੇ ਯਾਰ ਸੋਖੇ ਜੇ ਥਿਆਉਂਦੇ ਨੀ ਹੜ ਦੇ ਪਾਣੀ ਵਾਂਗੂ ਕਾਬੂ ਆਉਂਦੇ ਨੀ ਹੋ ਸਾਡੇ ਜਿਹੇ ਯਾਰ ਸੋਖੇ ਜੇ ਥਿਆਉਂਦੇ ਨੀ ਗੱਡੀਆਂ ਚ ਬੈਠੇ ਜਿਹੜੇ ਨਾਲ ਖੜੇ ਆ ਸੋਚੀ ਨਾ ਤੂੰ ਐਵੇ ਨਗ ਪੂਰੇ ਕਰੇ ਆ ਤੇਰੀ ਧੋਣ ਜਿੱਡੀ ਬੋਤਲ ਮੁਕਾ ਦੀਨੇ ਆ ਧੋਣ ਜਿੱਡੀ ਬੋਤਲ ਮੁਕਾ ਦੀਨੇ ਆ ਹੋ ਹੋਜੇ ਜਦੋ ਇਕੱਠੇ ਉਂਝ ਨਿੱਤ ਤਾਂ ਨੀ ਪੀਂਦੇ ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ ਹਾਏ ਓਹਦੇ ਧੰਨਭਾਗ ਜਿਦੇ ਨਾਲ ਲਿਹਾਜ ਨੀ ਹਾਏ ਗੱਬਰੂ ਆ ਕਾਹਦੇ ਦਾਖਾਂ ਦੇ ਆ ਬਾਗ ਨੀ ਹਾਏ ਓਹਦੇ ਧੰਨਭਾਗ ਜਿਦੇ ਨਾਲ ਲਿਹਾਜ ਨੀ ਹਾਏ ਗੱਬਰੂ ਆ ਕਾਹਦੇ ਦਾਖਾਂ ਦੇ ਆ ਬਾਗ ਨੀ ਹਾਏ ਜਦ ਜਾਣਾ ਹੈ ਆਖ਼ਿਰੀ ਚਾਰ ਮੋਡਿਆਂ ਤੇ ਹੋਕੇ ਕਾਹਤੋਂ ਜਿਓਣਾ ਹੈ ਗੋਡਿਆਂ ਤੇ ਹੋਕੇ ਹੋ ਦਿਲ ਜਿਹੀ ਚੀਜ ਦੀ ਕਿ ਖੈਰ ਮੰਗੀਏ ਦਿਲ ਜਿਹੀ ਚੀਜ ਦੀ ਕਿ ਖੈਰ ਮੰਗੀਏ ਟੁੱਟ ਜੇ ਦਵਾਈ ਵੈਦ ਵੀ ਨੀ ਦਿੰਦੇ ਵੈਦ ਵੀ ਨੀ ਦਿੰਦੇ, ਵੈਦ ਵੀ ਨੀ ਦਿੰਦੇ ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਸੇਡ ਵੀ ਨੀ ਦਿੰਦੇ ਹਾਏ ਸੇਡ ਵੀ ਨੀ ਦਿੰਦੇ ਹਾਏ ਕਰਦੀਆ ਅੜੀਆਂ ਤੂੰ ਜਾਣ ਜਾਣ ਕੇ ਹਾਏ ਨਿੱਕੀ ਹੁੰਦੀ ਰਹੀ ਲੱਗਦੀ ਏ ਨਾਨਕੇ ਹੋ ਕਰਦੀਆ ਅੜੀਆਂ ਤੂੰ ਜਾਣ ਜਾਣ ਕੇ ਹਾਏ ਨਿੱਕੀ ਹੁੰਦੀ ਰਹੀ ਲੱਗਦੀ ਏ ਨਾਨਕੇ ਹੋ ਜਿਹੜੀ ਗੱਲ ਕਰੇ ਤੂੰ ਘੁਮਾ ਕੇ ਕਰਦੀ ਅਰਜਨ ਸੁਣਦੀ ਹੋਵੇ ਗੀ ਲੱਗਦੀ ਓ ਤੂੰ ਮਿੱਤਰਾਂ ਦੇ ਭਾਗਾਂ ਨੂੰ ਕਵਾਰੀ ਫਿਰਦੀ ਮਿੱਤਰਾਂ ਦੇ ਭਾਗਾਂ ਨੂੰ ਕਵਾਰੀ ਫਿਰਦੀ ਤੇਰੇ ਕਰਮਾਂ ਨੂੰ ਅਸੀ ਹੋਰ ਨਾਲ ਨੀ ਬਹਿੰਦੇ ਹੋ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਪੈ ਜਾਈਏ ਪਿਆਰ ਚ ਤਾਂ ਜਾਨ ਵਾਰੀਏ ਆੜ-ਉੜ ਜਾਈਏ ਫੇਰ ਸੇਡ ਵੀ ਨੀ ਦਿੰਦੇ ਸਾਈਡ ਵੀ ਨੀ ਦਿੰਦੇ ਹਾਏ ਸੇਡ ਵੀ ਨੀ ਦਿੰਦੇ
Writer(s): Arjan Dhillon Lyrics powered by www.musixmatch.com
instagramSharePathic_arrow_out