Credits
PERFORMING ARTISTS
Guru Randhawa
Vocals
Yo Yo Honey Singh
Vocals
Bhushan Kumar
Programming
COMPOSITION & LYRICS
Gursharanjot Singh Randhawa
Songwriter
Hirdesh Singh
Songwriter
PRODUCTION & ENGINEERING
Bhushan Kumar
Producer
Songteksten
ਹਾਏ ਨੀ ਤੇਰਾ suit ਵੀ
ਹਾਏ ਨੀ ਤੇਰੀ ਸਾੜੀ ਵੀ
ਹਾਏ ਨੀ ਤੇਰਾ ਲਹਿੰਗਾ
ਤੇਰੀ dress ਤੇ ਤੇਰਾ ਕੋਕਾ
Designer
Designer
Designer
Designer
Designer
Designer
Designer
Designer
Designer
ਜਿਹੜੀ-ਜਿਹੜੀ ਚੀਜ਼ ਤੂੰ ਪਾ ਲਏ
ਓਹਦੇ ਮੁੱਲ ਵੱਧ ਜਾਂਦੇ ਨੇ
ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ
ਓਥੇ ਲੋਕੀਂ ਜਾਂਦੇ ਨੇ
ਜਿਹੜੀ-ਜਿਹੜੀ ਚੀਜ਼ ਤੂੰ ਪਾ ਲਏ
ਓਹਦੇ ਮੁੱਲ ਵੱਧ ਜਾਂਦੇ ਨੇ
ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ
ਓਥੇ ਲੋਕੀਂ ਜਾਂਦੇ ਨੇ
ਹਾਏ ਨੀ ਤੇਰਾ ਰੂਪ ਨੀ
੧੨ bore ਦੀ ਬੰਦੂਕ ਨੀ
ਤੇਰਾ mascara
ਤੇਰੀਆਂ heel'an ਤੇ eyeliner
Designer
Designer
Designer
Designer
Designer
Baby, मेरा heart होता है break
मेरे गाने छोड़ जब तू सुनती है Drake
जब लेता है desinger तेरी कमर का माप
साँप लगे मुझे उसका inch tape
हर नए दिन नए shopping का plan
कभी दिल्ली, कभी Bombay, कभी तू Milan
२०२२ की तू Zeenat Aman
छोड़ भी दे, लेगी क्या बच्चे की जान?
Designer
Designer
Designer
Designer
Designer
Designer
Designer
Designer
Designer
ਨਖ਼ਰਾ ਕਰਦਾ ਸੂਟ ਪੰਜਾਬੀ
ਜ਼ੁਲਫਾਂ ਤੇਰੀਆਂ ਕਾਲ਼ੀਆਂ ਨੇ
ਤੇਰੇ ਨਾਲ਼ ਜੋ ਰਹਿੰਦੀਆਂ, ਹਾਏ
ਉਹ ਕੁੜੀਆਂ ਕਿਸਮਤ ਵਾਲ਼ੀਆਂ ਨੇ
ਨਖ਼ਰਾ ਕਰਦਾ ਸੂਟ ਪੰਜਾਬੀ
ਜ਼ੁਲਫਾਂ ਤੇਰੀਆਂ ਕਾਲ਼ੀਆਂ ਨੇ
ਤੇਰੇ ਨਾਲ਼-ਨਾਲ਼ ਜੋ ਰਹਿੰਦੀਆਂ
ਕੁੜੀਆਂ ਕਿਸਮਤ ਵਾਲ਼ੀਆਂ ਨੇ
ਹਾਏ ਨੀ ਤੇਰਾ ਰੋਹਬ ਨੀ
ਲਗਦਾ ਆ ਪੂਰਾ dope ਨੀ
ਤੂੰ ਪਿੱਛੇ ਲਾ ਲਏ ਸਾਰੇ ਗੱਭਰੂ
ਤੇ ਹਾਏ minor (minor)
Designer
Designer
Designer
Designer
Designer
Designer
Designer
Designer
Whoa-oh, whoa-oh, तू है Indian diva
Whoa-oh, whoa-oh, ਮੇਰੀ ਗੱਲ ਸੁਣ, ਬੀਬਾ
Whoa-oh, whoa-oh, तू है Indian diva
ਲਗਦਾ ਐ ਤੇਰੇ ਨਾਨਕੇ Geneva
ਕਿਵੇਂ ਕੀਤੀ ਐ ਤੂੰ body design?
Sexy आँखों पे काजल की line
੨੪ ਘੰਟੇ ਘੜੀ ਵੇਖਾਂ, set ਕਰਾਂ timer
ਬਣਾ ਲੈ ਮੈਨੂੰ ਆਪਣਾ designer
Designer
Designer
Designer
Designer
Designer
Yeah (designer)
Yo Yo Honey Singh (designer)
Guru, Guru, Guru (designer)
ਬਣਾ ਲੈ ਮੈਨੂੰ ਆਪਣਾ designer
Written by: Dhruv Rajpal, Guru Randhawa, Yo Yo Honey Singh

