Credits

PERFORMING ARTISTS
Kulwinder Billa
Kulwinder Billa
Performer
COMPOSITION & LYRICS
Jassa
Jassa
Songwriter
PRODUCTION & ENGINEERING
Agaazz
Agaazz
Producer

Songteksten

ਓਹ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਕੀਤੇ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਮੋੜ ਗਲੀ ਕਿੱਸੇ ਅੱਡੇ ਕੋਲੇ
ਸੁੱਖਾ ਲਾਉਂਦੀ ਬਾਬੇ ਵੱਟੇ ਕੋਲੇ...(x2)
ਹੱਸਦੀ ਹੱਸਦੀ ਓਹਦੀ ਸੂਰਤ ਅੱਖਾਂ ਮੁਹਰੇ ਆਵੇ
ਓਹ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਕੀਤੇ ਮਿਲ ਤਾਂ ਜਾਵੇ
ਛੱਲੇ ਮੁੰਡੀਆਂ ਵਾਲ ਘਟਾਵਾਂ...(x3)
ਏਹੋ ਹੁੰਦੀਆਂ ਇਸ਼ਕ ਸਜ਼ਾਵਾਂ
ਕੈਦ ਇਹਨਾਂ ਦੀ ਮੈਂ ਵੀ ਕੱਟਣੀ
ਜੇਈ ਕੋਈ ਸਜ਼ਾ ਕਰਵਾਵੇ
ਓਹ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਕੀਤੇ ਮਿਲ ਤਾਂ ਜਾਵੇ
ਓਹ ਕੁੜੀ ਹੀਰ ਦੇ ਨਾ ਵਰਗੀ
ਮਾ ਵਰਗੀ ਠੰਡੀ ਛਾਂ ਵਰਗੀ...(x2)
ਓਹ ਜੱਸਿਆਂ ਕਿਸੇ ਦੁਆ ਵਰਗੀ
ਮੇਰੇ ਮੂੰਹ ਨੂੰ ਚੂੜੀਆਂ ਲਾਵੇ
ਓਹ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਓਹ ਮਿਲ ਤਾਂ ਜਾਵੇ
ਕੀਤੇ ਮਿਲ ਤਾਂ ਜਾਵੇ, ਓਹ ਮਿਲ ਤਾਂ ਜਾਵੇ
ਓਹ ਮਿਲ ਤਾਂ ਜਾਵੇ, ਕੀਤੇ ਮਿਲ ਤਾਂ ਜਾਵੇ
Written by: Jassa
instagramSharePathic_arrow_out

Loading...