album cover
Range
album cover
Range werd uitgebracht op 30 maart 2026 door Arsara Music / Arsara Entertainment als onderdeel van het album Range - Single
30 maart 2026
LabelArsara Music / Arsara Entertainment
BPM84
Melodische kwaliteit
Akoestiek
Valence
Dansbaarheid
Energie

Songteksten

[Verse 1]
ਹੋ ਨਿਕਲ ਭੁਲੇਖੇ ਗਏ
ਕਲਜੇ ਸੇਕੇ ਗਏ
ਅਕੜੀਆਂ ਢਾਉਣਾ ਤੋਂ
ਫੇਰ ਮੱਥੇ ਟੇਕੇ ਗਏ
[Verse 2]
ਤੇਰੀ ਉਂਗਲ ਨੂੰ
ਰਿੰਗ ਪਾਉਂਦੇ ਡਾਇਮੰਡ ਦੀ
ਹੋ ਛੱਲਾ ਚਾਂਦੀ ਦਾ
ਜੇ ਨਾ ਕੀਤੇ ਮੋੜਦੀ
[Verse 3]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 4]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 5]
(ਹੋ ਜੱਟ ਦੀ)
ਜ਼ੁਲਫਾਂ
(ਹੋ ਜੱਟ ਦੀ)
ਜੇ ਨਾ ਯਾਰੀ ਤੋੜਦੀ
[Verse 6]
ਪੈਰਾਂ ਵਿੱਚ ਗੁੱਚੀ
ਆਮ ਹੀ ਹੁੰਦੀ ਲਈ ਸ਼ੇਡ ਟੌਮ ਫੋਰਡ ਦੀ
ਰਾਇਲ ਲਾਈਫ ਜੱਟ ਜਿਓਂਦਾ ਬੱਲੀਏ
ਕਿਸੇ ਚੀਜ਼ ਦੀ ਥੋੜ੍ਹ ਨੀ
(ਕਿਸੇ ਚੀਜ਼ ਦੀ ਥੋੜ੍ਹ ਨੀ)
(ਕਿਸੇ ਚੀਜ਼ ਦੀ ਥੋੜ੍ਹ ਨੀ)
[Verse 7]
ਪੈਰਾਂ ਵਿੱਚ ਗੁੱਚੀ
ਆਮ ਹੀ ਹੁੰਦੀ ਏ ਸ਼ੇਡ ਟੌਮ ਫੋਰਡ
ਰਾਇਲ ਲਾਈਫ ਜੱਟ ਜਿਓਂਦਾ ਬੱਲੀਏ
ਕਿਸੇ ਚੀਜ਼ ਦੀ ਥੋੜ੍ਹ ਨੀ
[Verse 8]
ਯਾਰਾਂ ਦਾ ਫਿਊਚਰ ਨੀ
ਹੋਣਾ ਬ੍ਰਾਈਟ ਸੀ
ਸਬਰ ਤਾਂ ਕਰ ਲੈਂਦੀ
ਟਾਈਮ ਆਉਣਾ ਹੋਰ ਸੀ
[Verse 9]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 10]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 11]
ਪੱਕੇ ਯਾਰ ਜ਼ੁਬਾਨਾਂ ਦੇ
ਅੱਸੀ ਕੇਹ ਕੇ ਕੋਕੇ ਜੱਡਦੇ ਐ
ਈਜ਼ੀ ਲਈ ਗਈ ਤੂੰ ਜੱਟਾਂ ਨੂੰ
ਅੱਸੀ ਫੀਲ ਕਰਨ ਕੇ ਛੱਡੇ ਐ
( ਕਾਰਾ ਕਰਾ ਕੇ ਛੱਡੇ ਐਂ )
( ਕਾਰਾ ਕਰਾ ਕੇ ਛੱਡੇ ਐਂ )
[Verse 12]
ਹੋ ਪੱਕੇ ਯਾਰ ਜ਼ੁਬਾਨਾਂ ਦੇ
ਅੱਸੀ ਕੇਹ ਕੇ ਕੋਕੇ ਜੱਡਦੇ ਐ
ਈਜ਼ੀ ਲਈ ਗਈ ਤੂੰ ਜੱਟਾਂ ਨੂੰ
ਭੰਗ ਵਾਂਗੂ ਸਿਰ ਨੂੰ ਚੜ੍ਹੇ ਐ
[Verse 13]
ਤੂੰ ਤਕਦੀ ਰਹਿ ਗਈ ਨੀ
ਨਾਲ ਸਾਡੇ ਬਹਿ ਗਈ ਨੀ
ਹੂਰ ਓਹ ਅੰਬਰਾਂ ਦੀ
ਕਾਇਲੀ ਜਿੰਨੀ ਟੌਰ ਨੀ
[Verse 14]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 15]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 16]
(ਹੋ ਜੱਟ ਦੀ)
ਜ਼ੁਲਫਾਂ
(ਹੋ ਜੱਟ ਦੀ)
ਜੇ ਨਾ ਯਾਰੀ ਤੋੜਦੀ
[Verse 17]
ਕਦੇ ਸ਼ਕਲ ਦੇਖ ਕੇ ਮੱਚਦੀ ਸੀ
ਹੁਣ ਨਾਮ ਲੈ ਤੋਂ ਖਿੜ੍ਹਦੀ ਐ
ਪ੍ਰੀਤ ਚੀਮਾ ਸੀ ਐਕਸ ਮੇਰਾ
ਲੋਕਾਂ ਨੂੰ ਦੱਸਦੀ ਫਿਰਦੀ ਐ
(ਲੋਕਾਂ ਨੂੰ ਦੱਸਦੀ ਫਿਰਦੀ ਐ)
(ਲੋਕਾਂ ਨੂੰ ਦੱਸਦੀ ਫਿਰਦੀ ਐ)
[Verse 18]
ਕਦੇ ਸ਼ਕਲ ਦੇਖ ਕੇ ਮੱਚਦੀ ਸੀ
ਹੁਣ ਨਾਮ ਲੈ ਤੋਂ ਖਿੜ੍ਹਦੀ ਐ
ਬੇਨੀਪਾਲ ਸੀ ਐਕਸ ਮੇਰਾ
ਕਿਓਂ ਲੋਕਾਂ ਨੂੰ ਦੱਸਦੀ ਫਿਰਦੀ ਐ
[Verse 19]
ਟਾਈਮ ਹੁਣ ਬੀਤ ਗਏ
ਲਿਖੇ ਤੇਰੇ ਗੀਤ ਗਏ
ਟੁਕੜੇ ਦਿਲ ਦੇ ਨੀ
ਕਾਹਤੋਂ ਫਿਰੇਂ ਜੋੜ੍ਹਦੀ
[Verse 20]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
[Verse 21]
ਹੋ ਜੱਟ ਦੀ ਰੇਂਜ ਵਿੱਚੋਂ
ਜ਼ੁਲਫਾਂ ਤੇਰੀਆਂ ਨੀ
ਉੱਡੀਆਂ ਹੋਣੀਆਂ ਸੀ
ਜੇ ਨਾ ਯਾਰੀ ਤੋੜਦੀ
Written by: Preet Preet Cheema
instagramSharePathic_arrow_out􀆄 copy􀐅􀋲

Loading...