Credits
PERFORMING ARTISTS
Sant Niranjan Singh
Performer
COMPOSITION & LYRICS
Sant Niranjan Singh
Composer
Songteksten
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਬੋਲਿ ਨ ਜਾਣੈ ਮਾਇਆ ਮਦਿ ਮਾਤਾ
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ, ਮਰਣਾ ਚੀਤਿ ਨ ਆਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਮੇਰੇ ਰਾਮ ਰਾਇ,ਮੇਰੇ ਰਾਮ ਰਾਇ
ਮੇਰੇ ਰਾਮ ਰਾਇ,ਮੇਰੇ ਰਾਮ ਰਾਇ
ਤੂੰ ਸੰਤਾ ਕਾ ਸੰਤ ਤੇਰੇ
ਤੂੰ ਸੰਤਾ ਕਾ ਸੰਤ ਤੇਰੇ
ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਤੇਰੇ ਸੇਵਕ ਕਉ ਭਉ ਕਿਛੁ ਨਾਹੀ, ਜਮੁ ਨਹੀ ਆਵੈ ਨੇਰੇ
ਜਮੁ ਨਹੀ ਆਵੈ ਨੇਰੇ
ਜਮੁ ਨਹੀ ਆਵੈ ਨੇਰੇ, ਜਮੁ ਨਹੀ ਆਵੈ ਨੇਰੇ
ਜਮੁ ਨਹੀ ਆਵੈ ਨੇਰੇ, ਜਮੁ ਨਹੀ ਆਵੈ ਨੇਰੇ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜੋ ਤੇਰੈ ਰੰਗਿ ਰਾਤੇ ਸੁਆਮੀ
ਜੋ ਤੇਰੈ ਰੰਗਿ ਰਾਤੇ ਸੁਆਮੀ, ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ
ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ
ਤੇਰੀ ਬਖਸ ਨ ਮੇਟੈ ਕੋਈ
ਤੇਰੀ ਬਖਸ ਨ ਮੇਟੈ ਕੋਈ, ਸਤਿਗੁਰ ਕਾ ਦਿਲਾਸਾ
ਸਤਿਗੁਰ ਕਾ ਦਿਲਾਸਾ
ਸਤਿਗੁਰ ਕਾ ਦਿਲਾਸਾ, ਸਤਿਗੁਰ ਕਾ ਦਿਲਾਸਾ
ਸਤਿਗੁਰ ਕਾ ਦਿਲਾਸਾ, ਸਤਿਗੁਰ ਕਾ ਦਿਲਾਸਾ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਬੋਲਿ ਨ ਜਾਣੈ ਮਾਇਆ ਮਦਿ ਮਾਤਾ
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ, ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ, ਮਰਣਾ ਚੀਤਿ ਨ ਆਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਨਾਮੁ ਧਿਆਇਨਿ ਸੁਖ ਫਲ ਪਾਇਨਿ
ਨਾਮੁ ਧਿਆਇਨਿ ਸੁਖ ਫਲ ਪਾਇਨਿ, ਆਠ ਪਹਰ ਆਰਾਧਹਿ
ਆਠ ਪਹਰ ਆਰਾਧਹਿ
ਤੇਰੀ ਸਰਣਿ ਤੇਰੈ ਭਰਵਾਸੈ
ਤੇਰੀ ਸਰਣਿ ਤੇਰੈ ਭਰਵਾਸੈ, ਪੰਚ ਦੁਸਟ ਲੈ ਸਾਧਹਿ
ਪੰਚ ਦੁਸਟ ਲੈ ਸਾਧਹਿ
ਪੰਚ ਦੁਸਟ ਲੈ ਸਾਧਹਿ,ਪੰਚ ਦੁਸਟ ਲੈ ਸਾਧਹਿ
ਪੰਚ ਦੁਸਟ ਲੈ ਸਾਧਹਿ, ਪੰਚ ਦੁਸਟ ਲੈ ਸਾਧਹਿ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ, ਸਾਰ ਨ ਜਾਣਾ ਤੇਰੀ
ਸਾਰ ਨ ਜਾਣਾ ਤੇਰੀ
ਸਭ ਤੇ ਵਡਾ ਸਤਿਗੁਰੁ ਨਾਨਕੁ
ਸਭ ਤੇ ਵਡਾ ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ
ਜਿਨਿ ਕਲ ਰਾਖੀ ਮੇਰੀ
ਜਿਨਿ ਕਲ ਰਾਖੀ ਮੇਰੀ, ਜਿਨਿ ਕਲ ਰਾਖੀ ਮੇਰੀ
ਜਿਨਿ ਕਲ ਰਾਖੀ ਮੇਰੀ, ਜਿਨਿ ਕਲ ਰਾਖੀ ਮੇਰੀ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਬੋਲਿ ਨ ਜਾਣੈ ਮਾਇਆ ਮਦਿ ਮਾਤਾ
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ
ਮਰਣਾ ਚੀਤਿ ਨ ਆਵੈ, ਮਰਣਾ ਚੀਤਿ ਨ ਆਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
ਸੋ ਦੁਖੁ ਕੈਸਾ ਪਾਵੈ
Written by: Sant Niranjan Singh