album cover
B.A. Fail
album cover
B.A. Fail werd uitgebracht op 20 december 2012 door Moviebox Birmingham Limited als onderdeel van het album The Biggest Desi Bhangra Hits, Vol. 4
20 december 2012
LabelMoviebox Birmingham Limited
BPM168
Melodische kwaliteit
Akoestiek
Valence
Dansbaarheid
Energie

Songteksten

ਮਾਪੇ ਸੋਚਦੇ ਕਿ ਮੁੰਡਾ ਸਾਡਾ ਕਰਦਾ ਏ ਪੜ੍ਹਾਈਆਂ
ਮੁੰਡੇ ਹਾਂ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ
ਮਾਪੇ ਸੋਚਦੇ ਕਿ ਮੁੰਡਾ ਸਾਡਾ ਕਰਦਾ ਏ ਪੜ੍ਹਾਈਆਂ
ਮੁੰਡੇ ਹਾਂ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ
ਐਸਾ ਬਿੱਲੋ ਦੀਆਂ
ਐਸਾ ਬਿੱਲੋ ਦੀਆਂ ਅੱਖੀਆਂ ਦੀ ਰੇਲ ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਕਦੋ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਕੁੜੀ ਪੀਜੀ ਵਿਚ ਰਹਿੰਦੀ ਸੀ ਸਹੇਲੀਆਂ ਦੇ ਨਾਲ
49 ਦੇ ਵਿੱਚ ਮੁੰਡੇ ਨੇ ਵੀ ਲਿਆ ਸੀ ਫਲੈਟ
ਕਾਲੀ ਗੱਡੀ ਚ ਬਿਠਾਕੇ ਪੂਰੀ ਰੱਖਣੀ ਮੰਡੀਰ
ਖਾਕੇ ਨਾਗਣੀ ਬਲੈਕ ਰਹਿਣਾ 24 ਘੰਟੇ ਟੈਟ
ਇਕ ਬੁੱਲੇਟ ਵੀ
ਇਕ ਬੁਲਟ ਵੀ ਰੱਖਿਆ ਸੀ ਸੇਲ ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਕਦੋ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਪ੍ਰੀਤ ਹਰਪਾਲ, ਡੀਜੇ ਸੰਜ
ਯੇਹ ਯੇਹ ਓਹ ਬੱਲੇ ਚੱਕਦੇ ਫੱਟੇ
ਯਾਰਾਂ ਉੱਠਣਾ ਦੁਪਹਿਰੇ ਤੇ ਨਹਾਉਣਾ ਸ਼ਾਮ ਨੂੰ
ਓ ਕੁੜੀ ਕਾਲਜ ਨੂੰ ਜਾਂਦੀ ਸੀ ਸਵੇਰੇ ਤੜਕੇ
ਓਹ ਦਿਨ ਰਾਤ ਰਹਿੰਦੀ ਸੀ ਕਿਤਾਬਾਂ ਪੜ੍ਹਦੀ
ਤੇ ਯਾਰ ਅਹਾਤਿਆਂ ਤੇ ਪੀਂਦੇ ਰਹੇ ਦਾਰੂ ਖੜਕੇ
ਕਾਹਦੀਆਂ, ਕਾਹਦੀਆਂ ਪੜ੍ਹਾਈਆਂ ਇਹ ਤਾਂ ਖੇਲ ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਕਦੋ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਆਈਪੀਐਸ ਦੀ ਕੁੜੀ ਨੇ ਪੂਰੀ ਕਰਲੀ ਤਿਆਰੀ
ਦੂਜੇ ਪਾਸੇ ਗੱਬਰੂ ਤੇ ਕਈ ਕੇਸ ਚੱਲ ਗਏ
ਮਾਣੀ ਪ੍ਰੀਤ ਨੇ ਜਵਾਨੀ ਪੂਰੀ ਰੱਜ ਰੱਜ ਕੇ
ਓਹ ਪਤਾ ਲੱਗੂ ਜਦੋ ਜ਼ਿੰਦਗੀ ਦੇ ਦਿਨ ਢਲ ਗਏ
ਬਿਨਾ ਇੰਜੀਨ ਤੋਂ
ਬਿਨਾ ਇੰਜੀਨ ਤੋਂ ਖੜੀ ਜਦੋਂ ਰੇਲ ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਕਦੋ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
ਤੇ ਮੁੰਡਾ ਐਤਕੀ ਵੀ ਬੀਏ ਵਿਚੋ ਫੈਲ ਹੋ ਗਿਆ
Written by: Preet Harpal
instagramSharePathic_arrow_out􀆄 copy􀐅􀋲

Loading...