Teledysk
Teledysk
Kredyty
PERFORMING ARTISTS
Ranjit Bawa
Performer
COMPOSITION & LYRICS
Jassi X
Composer
Fateh Shergill
Lyrics
Tekst Utworu
[Verse 1]
ਮੰਨ ਜਾ ਨਾ ਮੰਨ ਤੇਰੀ ਮੇਹਰਬਾਨੀ ਏ
ਮੇਰੇ ਜੇਹੇ ਨਾਲ ਜੋ ਨਿਭਾਈ ਜਾਣੀ ਏ
ਮੰਨ ਜਾ ਨਾ ਮੰਨ ਤੇਰੀ ਮੇਹਰਬਾਨੀ ਏ
ਮੇਰੇ ਜੇਹੇ ਨਾਲ ਜੋ ਨਿਭਾਈ ਜਾਣੀ ਏ
ਮੈਂ ਜਿੰਨਾ ਖਫ਼ਾ ਹੋਵਾਂ
ਹੋ ਤੂੰ ਓਹਨਾਂ ਹੀ ਪਿਆਰ ਜਤਾਵੇਂ
[Verse 2]
ਮੇਰੀਏ ਸਰਦਾਰਨੀਏ
ਨੀ ਤੈਨੂੰ ਉਮਰ ਮੇਰੀ ਲੱਗ ਜਾਵੇ
ਮੇਰੀਏ ਸਰਦਾਰਨੀਏ
ਤੈਨੂੰ ਉਮਰ ਮੇਰੀ ਲੱਗ ਜਾਵੇ
[Verse 3]
ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਣੇ ਆ
ਪਰ ਤੇਰੇ ਬਿਨਾ ਇਕ ਬਿੰਦ ਵੀ ਨਾ ਰਹਿਣੇ ਆ ਹੋ
ਗੁੱਸੇ ਵਿੱਚ ਤੈਨੂੰ ਉੱਚਾ ਨੀਵਾ ਬੋਲ ਪੈਹਣੇ ਆ
ਪਰ ਤੇਰੇ ਬਿਨਾ ਇਕ ਬਿੰਦ ਵੀ ਨਾ ਰਹਿਣੇ ਆ
ਇਕ ਇਕ ਪਲ ਕੱਲਿਆਂ ਨੂੰ
ਸੌਂਹ ਰੱਬ ਦੀ ਖਾਨ ਨੂੰ ਆਵੇ
[Verse 4]
ਮੇਰੀਏ ਸਰਦਾਰਨੀਏ
ਹਾਂ ਤੈਨੂੰ ਉਮਰ ਮੇਰੀ ਲੱਗ ਜਾਵੇ
ਮੇਰੀਏ ਸਰਦਾਰਨੀਏ
ਹਾਏ ਤੈਨੂੰ ਉਮਰ ਮੇਰੀ ਲੱਗ ਜਾਵੇ
[Verse 5]
ਜਿਓਂਦੀ ਰਹਿ ਨੀ ਮੇਰੀ ਹਰ ਗਲਤੀ ਭੁਲਾਉਣੀ ਏ
ਡਰਦਾ ਹਾਂ ਕੀਤੇ ਤੈਨੂੰ ਖੋ ਨਾ ਦਵਾਂ ਸੋਣੀਏ
ਜਿਓਂਦੀ ਰਹਿ ਨੀ ਮੇਰੀ ਹਰ ਗਲਤੀ ਭੁਲਾਉਣੀ ਏ
ਡਰਦਾ ਹਾਂ ਕੀਤੇ ਤੈਨੂੰ ਖੋ ਨਾ ਦਵਾਂ ਸੋਣੀਏ
ਜੱਦ ਮੱਥਾ ਚੁੰਮਦੀ ਐਂ
ਮੇਰੀ ਜਾਨ ਜਾਨ ਵਿੱਚ ਆਵੇ
[Verse 6]
ਮੇਰੀਏ ਸਰਦਾਰਨੀਏ
ਹਾਏ ਤੈਨੂੰ ਉਮਰ ਮੇਰੀ ਲੱਗ ਜਾਵੇ
ਮੇਰੀਏ ਸਰਦਾਰਨੀਏ
ਤੈਨੂੰ ਉਮਰ ਮੇਰੀ ਲੱਗ ਜਾਵੇ
[Verse 7]
ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ
ਹੁਣ ਤਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ
ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ
ਹੁਣ ਤਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ
ਆਕੜ ਛੰਨਾ ਵਾਲੇ ਦੀ
ਤੇਰੇ ਬਿਨ ਨਾ ਕੋਈ ਚੱਲ ਪਾਵੇ
[Verse 8]
ਮੇਰੀਏ ਸਰਦਾਰਨੀਏ
ਤੈਨੂੰ ਉਮਰ ਮੇਰੀ ਲੱਗ ਜਾਵੇ
ਮੇਰੀਏ ਸਰਦਾਰਨੀਏ
ਤੈਨੂੰ ਉਮਰ ਮੇਰੀ ਲੱਗ ਜਾਵੇ
ਮੇਰੀਏ ਸਰਦਾਰਨੀਏ
ਤੈਨੂੰ ਉਮਰ ਮੇਰੀ ਲੱਗ ਜਾਵੇ
Written by: Fateh Shergill, Jassi X


