album cover
Shabab
3731
Indian Pop
Utwór Shabab został wydany 9 stycznia 2000 przez T-Series jako część albumu Ohi Chann Ohi Rataan
album cover
Data wydania9 stycznia 2000
WytwórniaT-Series
Melodyjność
Akustyczność
Valence
Taneczność
Energia
BPM149

Teledysk

Teledysk

Kredyty

PERFORMING ARTISTS
Babbu Maan
Babbu Maan
Performer
COMPOSITION & LYRICS
Babbu Maan
Babbu Maan
Lyrics

Tekst Utworu

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ, ਰੰਗ ਗੋਰਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ, ਓ
ਕਿੰਨੀ ਪੀਤੀ ਤੇ ਕਿੰਨੀ ਬਾਕੀ ਐ
ਕਿੰਨੀ ਪੀਤੀ ਤੇ ਕਿੰਨੀ ਬਾਕੀ ਐ
ਹਾਏ, ਬਾਕੀ ਐ
ਮੈਨੂੰ ਇਹੋ, ਮੈਨੂੰ ਇਹੋ, ਮੈਨੂੰ ਇਹੋ
ਮੈਨੂੰ ਇਹੋ ਹਿਸਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਹਾ, ਹਾ, ਹਾ
ਤੰਗ ਆ ਗਏ
ਕਸ਼ਮਕਸ਼-ਏ-ਜ਼ਿੰਦਗੀ ਸੇ ਹਮ (ਕਿਆ ਬਾਤ ਐ ਸੁਬਹਾਨ ਅੱਲ੍ਹਾ)
ਠੁਕਰਾ ਨਾ ਦੇ, ਜਹਾਂ ਕੋ ਕਹੀਂ ਬੇਦਿਲੀ ਸੇ ਹਮ
ਵੋ, ਆਜ ਹਮ ਨੇ ਤੋੜ ਦੀਆ ਰਿਸ਼ਤਾ-ਏ-ਉਮੀਦ
ਵੋ, ਅਬ ਕਭੀ ਕਿਸੀ ਸੇ ਗਿਲਾ ਨਾ ਕਰੇਂਗੇ ਹਮ
ਪਰ ਜ਼ਿੰਦਗੀ ਮੇਂ ਮਿਲ ਗਏ ਇਤਫਾਕ ਸੇ
ਪੂਛੇਂਗੇ ਅਪਨਾ ਹਾਲ ਤੇਰੀ ਬੇਬਸੀ ਸੇ ਹਮ
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ, ਓ
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਨਾ ਲੈ ਬੈਠੇ
ਲੈ ਹੀ ਬੈਠਾ, ਲੈ ਹੀ ਬੈਠਾ, ਲੈ ਹੀ ਬੈਠਾ
ਲੈ ਹੀ ਬੈਠਾ ਜਨਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਯੇ ਨਾ ਥੀ ਹਮਾਰੀ ਕਿਸਮਤ ਕਿ ਵਿਸਾਲੇ ਯਾਰ ਹੋਤਾ
ਔਰ ਜੀਤੇ ਰਹਿਤੇ ਤੋ ਯਹੀ ਇੰਤਜ਼ਾਰ ਹੋਤਾ
ਤੇਰੇ ਵਾਅਦੇ ਪੇ ਜੀਏ, ਤੋ ਝੂਠ ਜਾਨਾ
ਖੁਸ਼ੀ ਸੇ ਮਰ ਨਾ ਜਾਤੇ ਅਗਰ ਐਤਬਾਰ ਹੋਤਾ
ਹੁਏ ਜੋ ਮਰ ਕੇ ਰੁਸਵਾ ਤੋ
ਕਿਉਂ ਨਾ ਹੁਏ ਗਰ ਕੇ ਦਰਿਆ
ਨਾ ਜਨਾਜਾ ਉਠਤਾ, ਹਾ, ਹਾ, ਹਾ
ਨਾ ਕਹੀਂ ਮਜ਼ਾਰ ਹੋਤਾ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ, ਓ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ, ਭਰੋਸਾ ਸੀ
ਗ਼ਮ ਤੋ ਕੋਰਾ, ਗ਼ਮ ਤੋ ਕੋਰਾ, ਗ਼ਮ ਤੋ ਕੋਰਾ
ਗ਼ਮ ਤੋ ਕੋਰਾ ਜਵਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ, ਰੰਗ ਗੋਰਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
Written by: Babbu Maan
instagramSharePathic_arrow_out􀆄 copy􀐅􀋲

Loading...